ਖ਼ਬਰਾਂ
ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ 15 ਮਾਰਚ ਤੱਕ ਮੁਲਤਵੀ
ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਨਿਸ਼ਚਤ ਹੈ।
ਰਾਮ ਰਾਜ ਦੀ ਧਾਰਨਾ ਤੋਂ ਪ੍ਰੇਰਣਾ ਲੈ ਕੇ ਅਸੀਂ ਕੰਮ ਕਰ ਰਹੇ ਹਾਂ, ਕੇਜਰੀਵਾਲ ਨੇ ਗਿਣਾਏ 10 ਕੰਮ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਵਿਧਾਨ ਸਭਾ ਵਿਚ ਕਿਹਾ...
ਵਿਜੀਲੈਂਸ ਨੇ ਨਿੱਜੀ ਹਸਪਤਾਲਾਂ ਵੱਲੋਂ ਕੀਤੀ ਕਰੋੜਾਂ ਦੀ ਘਪਲੇਬਾਜ਼ੀ ਦਾ ਕੀਤਾ ਪਰਦਾਫ਼ਾਸ਼
ਬੀਮਾ ਕੰਪਨੀ ਵੱਲੋਂ ਸਰਕਾਰੀ ਹਸਪਤਾਲਾਂ ਦੇ ਬੀਮਾ ਕਲੇਮ ਭਾਰੀ ਮਾਤਰਾ ਵਿੱਚ ਰੱਦ ਕਰਨ ਦੇ ਕਾਰਨਾਂ ਦੀ ਵੀ ਹੋਵੇਗੀ ਜਾਂਚ
ਕਿਸਾਨਾਂ ਦੇ ਬਾਈਕਾਟ ਦਰਮਿਆਨ ਪਾਵਰਕੌਮ ਮੁਲਾਜ਼ਮ ਵਰਤਣਗੇ ਜੀਓ ਦੇ ਸਿੰਮ, ਫ਼ੈਸਲੇ 'ਤੇ ਉਠਣ ਲੱਗੇ ਸਵਾਲ
ਪਾਵਰਕੌਮ, ਮੁਲਾਜ਼ਮਾਂ ਨੂੰ ਹੁਕਮ, ਕਿਸਾਨ ਜਥੇਬੰਦੀਆਂ, ਜੀਓ ਦਾ ਬਾਈਕਾਟ, ਹੁਕਮ ਜਾਰੀ
ਇੰਗਲੈਂਡ ਖਿਲਾਫ਼ ਟੀ-20 ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, 3 ਖਿਡਾਰੀ ਬਾਹਰ!
ਭਾਰਤ ਇੰਗਲੈਂਡ ਦੀ ਟੈਸਟ ਸੀਰੀਜ ਖਤਮ ਹੋ ਗਈ ਹੈ...
ਭਗਵਤ ਗੀਤਾ ਨੇ ਦੇਸ਼ ਨੂੰ ਏਕਤਾ ਦੇ ਅਧਿਆਤਮਕ ਧਾਗੇ ਨਾਲ ਬੰਨ੍ਹਿਆ -ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਨੌਜਵਾਨ ਪੀੜ੍ਹੀ ਨੂੰ ਇਸ ਬਾਰੇ ਜਾਣੂ ਕਰਾਉਣਾ ਚਾਹੀਦਾ ਹੈ ।
ਨਵਜੋਤ ਸਿੱਧੂ ਤੇ ਹਰੀਸ਼ ਰਾਵਤ ਵਿਚਕਾਰ ਹੋਈ ਮੀਟਿੰਗ, ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਮਿਲਣ ਦੇ ਸੰਕੇਤ
ਨਵਜੋਤ ਸਿੰਘ ਸਿੱਧੂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕੋਈ ਵੱਡੀ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ।
ਬਹੁਪੱਖੀ ਕਲਾ ਦਾ ਮਾਲਕ ਹੋਣ ਦੇ ਬਾਵਜੂਦ ਮਾੜੀ ਆਰਥਿਕ ਸਥਿਤੀ ਨਾਲ ਜੂਝ ਰਿਹਾ ਮੂਰਤੀਕਾਰ ਗੁਰਮੇਲ ਸਿੰਘ
ਖ਼ੁਦ ਦਾ ਮਿਊਜ਼ੀਅਮ ਬਣਾਉਣਾ ਚਾਹੁੰਦਾ ਹੈ ਗੁਰਮੇਲ ਸਿੰਘ
ਤਿੰਨੇ ਕਾਲੇ ਕਾਨੂੰਨ ਰੱਦ ਕਰਵਾਏ ਬਿਨਾਂ ਕਿਸਾਨਾਂ ਦਾ ਵਾਪਸ ਜਾਣਾ ਅਸੰਭਵ- ਰਾਹੁਲ ਗਾਂਧੀ
ਉਨ੍ਹਾਂ ਟਵੀਟ ਕਰਕੇ ਕਿਹਾ 'ਅੰਨਾਦਾਤਾ ਦਾ ਮੀਂਹ ਨਾਲ ਪੁਰਾਣਾ ਰਿਸ਼ਤਾ ਹੈ,ਨਾ ਡਰਦੇ ਨੇ , ਨਾ ਮੌਸਮ ਖਰਾਬ ਦਾ ਬਹਾਨਾ ਲਗਾਉਂਦੇ।
ਨੰਦੀਗ੍ਰਾਮ ਦੇ ਮੈਦਾਨ ’ਚ ਉਤਰੀ ਮਮਤਾ ਬੈਨਰਜੀ, ਨਾਮਜ਼ਦਗੀ ਪੱਤਰ ਕੀਤਾ ਦਾਖਲ
ਮਮਤਾ ਬੈਨਰਜੀ ਵੱਲੋਂ ਨਾਮਜ਼ਦਗੀ ਪੱਤਰ ਦਖਲ...