ਖ਼ਬਰਾਂ
Fatehgarh Sahib News : ਨਸ਼ਾ ਤਸਕਰਾਂ ਖ਼ਿਲਾਫ਼ ਸਰਕਾਰ ਦੀ ਵੱਡੀ ਕਾਰਵਾਈ , ਭਗੌੜਾ ਅਮਿਤ ਕੁਮਾਰ ਦੀ ਜਾਇਦਾਦ ’ਤੇ ਚੱਲਿਆ ਪੀਲਾ ਪੰਜਾ
Fatehgarh Sahib News : ਮੁਲਜ਼ਮ ’ਤੇ ਪਹਿਲਾਂ ਹੀ ਹਨ ਦੋ ਮਾਮਲੇ ਦਰਜ
Russian Supreme Court: ਰੂਸ ਨੇ ਤਾਲਿਬਾਨ ’ਤੇ ਲੱਗੀ ਦੋ ਦਹਾਕੇ ਪੁਰਾਣੀ ਪਾਬੰਦੀ ਹਟਾਈ
Russian Supreme Court: ਤਾਲਿਬਾਨ ਨੂੰ ਅਤਿਵਾਦੀ ਸਮੂਹਾਂ ਦੀ ਅਪਣੀ ਸੂਚੀ ’ਚੋਂ ਵੀ ਕਢਿਆ ਬਾਹਰ
Garhshankar News: ਗੜ੍ਹਸ਼ੰਕਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਪਾੜੇ ਗਏ ਪਾਵਨ ਸਰੂਪ ਦੇ ਅੰਗ
Garhshankar News: ਪੁਲਿਸ ਵਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ
Kapurthala News : ਕਪੂਰਥਲਾ ’ਚ ਬਿਆਸ ਦਰਿਆ ਵਿਚ ਡੁੱਬਣ ਵਾਲੇ ਚਾਰ ਨੌਜਵਾਨਾਂ ਦਾ ਮਾਮਲਾ
Kapurthala News : ਤੀਜੇ ਨੌਜਵਾਨ ਵਿਸ਼ਾਲ ਜੀਤ ਸਿੰਘ ਦੀ ਲਾਸ਼ ਪੰਜਵੇਂ ਦਿਨ ਮਿਲੀ, ਚੌਥੇ ਨੌਜਵਾਨ ਭਾਲ ਜਾਰੀ
US Supreme Court: ਅਗਲੇ ਮਹੀਨੇ ਟਰੰਪ ਦੀ ਜਨਮਸਿੱਧ ਨਾਗਰਿਕਤਾ ਯੋਜਨਾ ’ਤੇ ਦਲੀਲਾਂ ਸੁਣੇਗਾ ਅਮਰੀਕੀ ਸੁਪਰੀਮ ਕੋਰਟ
US Supreme Court: 15 ਮਈ ਨੂੰ ਵਿਸ਼ੇਸ਼ ਬਹਿਸ ਕਰਨ ਲਈ ਦਿਤੀ ਸਹਿਮਤੀ
Punjab News: ਪਿੰਡਾਂ ਦੀ ਬਦਲੇਗੀ ਤਸਵੀਰ,15 ਹਜ਼ਾਰ ਛੱਪੜਾਂ ਦੀ ਸਫ਼ਾਈ ਮੁਹਿੰਮ ਸ਼ੁਰੂ
ਪੰਜਾਬ ਸਰਕਾਰ ਦਾ 4573 ਕਰੋੜ ਰੁਪਏ ਦਾ 'ਪੇਂਡੂ ਪੁਨਰਜਾਗਰਣ ਪੈਕੇਜ' ਲਾਗੂ
Kuwait backs India : ਕੁਵੈਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸੀਟ ਲਈ ਭਾਰਤ ਦਾ ਕੀਤਾ ਸਮਰਥਨ
Kuwait backs India : ਭਾਰਤ ਸੀਟ ਲਈ ਇਕ ਵੱਡਾ ਦਾਅਵੇਦਾਰ ਹੋਵੇਗਾ : ਅਲਬਨਾਈ
Punjab News: MP ਅੰਮ੍ਰਿਤਪਾਲ ਸਿੰਘ ਨੂੰ ਲਿਆਉਣ ਲਈ ਪੰਜਾਬ ਪੁਲਿਸ ਅਸਮ ਲਈ ਰਵਾਨਾ!
ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲੈ ਕੇ ਆਉਣ ਤੋਂ ਬਾਅਦ ਅਜਨਾਲਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ
Mohali News: ਬਲਾਤਕਾਰੀ ਬਜਿੰਦਰ ’ਤੇ ਕਿਸਾਨ ਨੂੰ ਕੁੱਟਣ ਤੇ ਜ਼ਮੀਨ ’ਤੇ ਕਬਜ਼ਾ ਕਰਨ ਦਾ ਦੋਸ਼
Mohali News: ਸੀਸੀਟੀਵੀ ਫੁਟੇਜ ਜਾਰੀ
Punjab News: BSF ਅਤੇ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਸਰਹੱਦੀ ਖੇਤਰ ਤੋਂ ਹਥਿਆਰ ਕੀਤੇ ਬਰਾਮਦ
ਬੁਲਾਰੇ ਨੇ ਕਿਹਾ ਕਿ ਬੀਐਸਐਫ ਜਵਾਨਾਂ ਅਤੇ ਪੰਜਾਬ ਪੁਲਿਸ ਦੀ ਤੁਰੰਤ ਕਾਰਵਾਈ ਕਾਰਨ ਹਥਿਆਰ ਬਰਾਮਦ ਕੀਤੇ ਗਏ।