ਖ਼ਬਰਾਂ
Donald Trump ਨੇ ਈਰਾਨ ਨੂੰ ਪ੍ਰਮਾਣੂ ਸਮਝੌਤੇ ਸਬੰਧੀ ਲਿਖਿਆ ਪੱਤਰ
Donald Trump News : ਕਿਹਾ, ਮੈਂ ਈਰਾਨ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ
Delhi News : ਦਿੱਲੀ ਦੰਗਿਆਂ ਦੌਰਾਨ ਪੁਲਿਸ 'ਤੇ ਬੰਦੂਕ ਤਾਣਨ ਵਾਲੇ ਸ਼ਾਹਰੁਖ ਪਠਾਨ ਨੂੰ 15 ਦਿਨਾਂ ਦੀ ਮਿਲੀ ਅੰਤਰਿਮ ਜ਼ਮਾਨਤ
Delhi News : ਪਠਾਨ ਨੂੰ ਆਪਣੇ ਬਿਮਾਰ ਪਿਤਾ ਦੀ ਦੇਖਭਾਲ ਕਰਨ ਅਤੇ ਪਰਿਵਾਰ ਲਈ ਫ਼ੰਡਾਂ ਦਾ ਪ੍ਰਬੰਧ ਕਰਨ ਲਈ ਦਿੱਤੀ ਰਾਹਤ
Chandigarh Police ਨੇ ਕੰਮ ਦੇ ਸਮੇਂ ਆਮ ਕੱਪੜੇ ਨਾ ਪਾਉਣ ਦੇ ਦਿਤੇ ਨਿਰਦੇਸ਼
Chandigarh Police News : ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਲਈ ਵਰਦੀ ਵਿਚ ਰਿਪੋਰਟ ਕਰਨਾ ਲਾਜ਼ਮੀ
ਕੇਂਦਰੀ ਰਾਜ ਮੰਤਰੀ ਬਿੱਟੂ ਸਮੇਤ 3 ਆਗੂਆਂ ਵਿਰੁੱਧ ਚਾਰਜਸ਼ੀਟ
ਨਿਗਮ ਦਫ਼ਤਰ ਨੂੰ ਤਾਲਾ ਲਗਾਉਣ 'ਤੇ FIR ਦਰਜ
Women's Day 2025: ਮਹਿਲਾ ਟੈਨਿਸ ਖਿਡਾਰੀਆਂ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਡਬਲਯੂ.ਟੀ.ਏ ਨੇ ਕੀਤਾ ਵੱਡਾ ਐਲਾਨ
Women's Day 2025: ਤਨਖ਼ਾਹ ਸਮੇਤ ਮਿਲੇਗੀ ਇਕ ਸਾਲ ਦੀ ਜਣੇਪਾ ਛੁੱਟੀ
ਪ੍ਰਿੰਸੀਪਲਾਂ ਦਾ 7ਵਾਂ ਬੈਂਚ ਸਿੰਗਾਪੁਰ ਲਈ ਰਵਾਨਾ
ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਰ ਰਹੇ ਕੰਮ : ਸੀਐੱਮ ਮਾਨ
Australia ’ਚ ਪੰਜਾਬ ਦੀ 12 ਸਾਲਾ ਲੇਖਿਕਾ ਐਸ਼ਲੀਨ ਖੇਲਾ ਨੂੰ ਰਾਜ ਪੁਰਸਕਾਰ
Australia News : ਅਪਣੀਆਂ ਲਿਖੀਆਂ ਪੁਸਤਕਾਂ ਦੀ ਵਿਕਰੀ ਤੋਂ ਹੋਈ ਕਮਾਈ ਨੂੰ ਲੋੜਵੰਦ ਬੱਚਿਆਂ ਲਈ ਕੀਤਾ ਦਾਨ
ਜਥੇਦਾਰ ਹਟਾਏ ਜਾਣ 'ਤੇ CM ਭਗਵੰਤ ਮਾਨ ਦਾ ਵੱਡਾ ਬਿਆਨ
'ਕਦੇ ਜਥੇਦਾਰ ਨੂੰ ਜੇਬ 'ਚ ਪਾ ਲਿਆ ਕਦੇ ਕੱਢ ਲਿਆ'
ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
ਰੁਜ਼ਗਾਰ ਲਈ ਵਿਦੇਸ਼ ਗਿਆ ਸੀ ਮ੍ਰਿਤਕ
ਸਟਾਲਿਨ ਨੇ ਪੰਜਾਬ ਸਮੇਤ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਪਾਰਟੀ ਮੁਖੀਆਂ ਨੂੰ ਲਿਖੀ ਚਿੱਠੀ
ਹੱਦਬੰਦੀ ਨੂੰ ਲੈ ਕੇ ਸੰਯੁਕਤ ਕਾਰਵਾਈ ਕਮੇਟੀ ’ਚ ਸ਼ਾਮਲ ਹੋਣ ਦੀ ਕੀਤੀ ਅਪੀਲ