ਖ਼ਬਰਾਂ
ਭਾਰਤ ਨੇ ਲੰਡਨ ’ਚ ਜੈਸ਼ੰਕਰ ਦੀ ਸੁਰੱਖਿਆ ਉਲੰਘਣਾ ’ਚ ਸ਼ਾਮਲ ਲੋਕਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ
ਬਰਤਾਨੀਆਂ ਦੇ ਅਧਿਕਾਰੀਆਂ ਨੂੰ ਅਪਣੀ ਡੂੰਘੀ ਚਿੰਤਾ ਤੋਂ ਜਾਣੂ ਕਰਵਾਇਆ
ਮਿਲਾਨ ਵਿੱਚ ਬੱਚਿਆਂ ਨਾਲ ਭਰੀ ਸਕੂਲ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ
'ਬੱਸ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ'
ਰਾਜਸੀ ਆਗੂਆਂ ਦੀਆਂ ਰਾਜਸੀ ਇੱਛਾਵਾਂ ਪੂਰੀਆਂ ਨਾ ਕਰਨ ਦੇ ਬਦਲੇ ਵਜੋਂ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾ ਦਿੱਤਾ: ਭਾਈ ਗੁਰਪ੍ਰਤਾਪ ਸਿੰਘ ਵਡਾਲਾ
ਭਾਈ ਗੁਰਪ੍ਰਤਾਪ ਸਿੰਘ ਵਡਾਲਾ ਨੇ ਸ਼੍ਰੋਮਣੀ ਕਮੇਟੀ ਉੱਤੇ ਚੁੱਕੇ ਸਵਾਲ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਨੂੰ ਦਿੱਤੀ ਚਿਤਾਵਨੀ
'ਜੰਗਬੰਦੀ ਅਤੇ ਸ਼ਾਂਤੀ ਸਮਝੌਤਾ ਨਾ ਕਰਨ ’ਤੇ ਪਾਬੰਦੀਆਂ ਅਤੇ ਟੈਰਿਫ ਲਗਾਏ ਜਾਣਗੇ'
Bhatinda News : ਪੰਜਾਬ ਜਲਦ ਹੀ ਨਸ਼ਾ ਮੁਕਤ ਬਣੇਗਾ: ਤਰੁਨਪ੍ਰੀਤ ਸਿੰਘ ਸੌਂਦ
Bhatinda News : ਨਸ਼ਿਆਂ ਦੇ ਖਾਤਮੇ ਲਈ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ
Punjab News : ਸਿੱਖ ਇਤਿਹਾਸ 'ਤੇ ਚਿੱਕੜ ਉਛਾਲਣ ਵਾਲੇ ਆਪਣੇ ਕਾਂਗਰਸ ਦੇ ਸਾਂਸਦਾਂ ਖਿਲਾਫ਼ ਚੁੱਪ ਕਿਉਂ ਹਨ ਪੰਜਾਬ ਦੇ ਸੱਤੋਂ ਕਾਂਗਰਸੀ ਸਾਂਸਦ
Punjab News : ਔਰੰਗਜ਼ੇਬ ਦੀ ਤਾਰੀਫ ਕਰ ਸਿੱਖ ਗੁਰੂਆਂ ਦੀ ਸ਼ਹਾਦਤ ਨੂੰ ਸਵਾਲੀ ਨਿਸ਼ਾਨ ਲਗਾ ਰਹੇ ਹਨ ਕਾਂਗਰਸੀ ਨੇਤਾ
Punjab News : ਫ਼ਾਇਰ ਬ੍ਰਿਗੇਡ ਆਊਟ ਸੋਰਸ ਯੂਨੀਅਨ ਨੇ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਸਿੰਘ ਨੂੰ ਦਿੱਤਾ ਮੰਗ ਪੱਤਰ
Punjab News : ਯੂਨੀਅਨ ਦੀਆਂ ਸਾਰੀਆਂ ਜਾਇਜ਼ ਮੰਗਾਂ ਦਾ ਜਲਦ ਕੀਤਾ ਜਾਵੇਗਾ ਹੱਲ - ਕੈਬਿਨੇਟ ਮੰਤਰੀ ਡਾਕਟਰ ਰਵਜੋਤ ਸਿੰਘ
Patiala News : ਪਟਿਆਲਾ ’ਚ ਪੁਲਿਸ ਤੇ ਨਸ਼ਾ ਤਸਕਰ ਵਿਚਕਾਰ ਮੁਕਾਬਲਾ, ਨਸ਼ਾ ਤਸਕਰ ਹੋਇਆ ਜ਼ਖ਼ਮੀ
Patiala News : ਮੁਕਾਬਲੇ ’ਚ ਨਸ਼ਾ ਤਸਕਰ ਹੋਇਆ ਜ਼ਖ਼ਮੀ, ਮੁਲਜ਼ਮ ਨੂੰ ਹਥਿਆਰ ਬਰਾਮਦ ਕਰਨ ਲਈ ਨਾਲ ਲਿਆਈ ਸੀ ਪੁਲਿਸ
‘ਯੁੱਧ ਨਸ਼ਿਆਂ ਦੇ ਵਿਰੁੱਧ’ ਦੇ ਸੱਤਵੇਂ ਦਿਨ ਸੂਬੇ ਭਰ ‘ਚ 687 ਛਾਪੇਮਾਰੀਆਂ ਤੋਂ ਬਾਅਦ 111 ਨਸ਼ਾ ਤਸਕਰਾਂ ਗ੍ਰਿਫ਼ਤਾਰ
ਦਿਨ ਭਰ ਚੱਲੇ ਅਪ੍ਰੇਸ਼ਨ ਦੌਰਾਨ 86 ਐਫਆਈਆਰਜ਼ ਦਰਜ, 1.2 ਕਿਲ ਹੈਰੋਇਨ, 9.8 ਕਿਲੋ ਅਫ਼ੀਮ, 1.32 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
Delhi News : ਪ੍ਰਧਾਨ ਮੰਤਰੀ ਮੋਦੀ ਅਗਲੇ ਹਫ਼ਤੇ ਮਾਰੀਸ਼ਸ ਜਾਣਗੇ
Delhi News : ਮੋਦੀ ਪ੍ਰਧਾਨ ਮੰਤਰੀ ਨਵੀਨ ਰਾਮਗੁਲਾਮ ਦੇ ਸੱਦੇ ’ਤੇ ਮਾਰੀਸ਼ਸ ਜਾ ਰਹੇ ਹਨ।