ਖ਼ਬਰਾਂ
Bathinda News : ਪੰਜਾਬ ਸਰਕਾਰ ਦੀ ਨੀਤੀ "ਇੱਕ ਦਿਨ ਡੀਸੀ ਦੇ ਸੰਗ", ਬਠਿੰਡਾ ਦੇ DC ਸ਼ੌਕਤ ਅਹਿਮਦ ਪਰੇ ਨਾਲ ਵਿਦਿਆਰਥੀਆਂ ਨੇ ਗੁਜਾਰਿਆ ਦਿਨ
Bathinda News : 12ਵੀਂ ਜਮਾਤ 'ਚੋਂ ਮੈਰਿਟ ’ਚ ਆਈਆਂ ਵਿਦਿਆਰਥਣਾਂ ਨਾਲ ਕੀਤਾ ਨਾਸ਼ਤਾ, ਬਤੌਰ ਡੀਸੀ ਕੰਮ ਕਾਜ ਅਤੇ ਜ਼ਿੰਮੇਵਾਰੀਆਂ ਤੋਂ ਕਰਵਾਇਆ ਜਾਣੂੰ
Cholera outbreak in Sudan: ਸੁਡਾਨ ’ਚ ਹੈਜ਼ਾ ਫੈਲਣ ਨਾਲ ਇਕ ਹਫ਼ਤੇ ’ਚ ਹੋਈਆਂ 170 ਤੋਂ ਵੱਧ ਮੌਤਾਂ
Cholera outbreak in Sudan: 2500 ਤੋਂ ਵੱਧ ਲੋਕ ਹੋਏ ਬਿਮਾਰ, ਤੇਜ਼ੀ ਨਾਲ ਵੱਧ ਰਹੇ ਮਾਮਲੇ
Mumbai airport Bomb threat: ਪਤਨੀ ਨਾਲ ਝਗੜੇ ਮਗਰੋਂ ਵਿਕਅਤੀ ਨੇ ਮੁੰਬਈ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਦੇ ਦਿਤੀ ਧਮਕੀ
Mumbai airport Bomb threat: ਫ਼ੋਨ ਕਰ ਕੇ ਕਿਹਾ ਦੁਪਹਿਰ ਦੋ ਵਜੇ ਹੋਵੇਗਾ ਧਮਾਕਾ, ਗ੍ਰਿਫ਼ਤਾਰ
Rishabh Pant: ਰਿਸ਼ਭ ਪੰਤ ਨੂੰ ਹੌਲੀ ਗੇਂਦਬਾਜ਼ੀ ਲਈ 30 ਲੱਖ ਰੁਪਏ ਦਾ ਜੁਰਮਾਨਾ
ਪੰਤ ਨੂੰ 30 ਲੱਖ ਰੁਪਏ ਤੇ ਟੀਮ ਦੇ ਬਾਕੀ ਖਿਡਾਰੀਆਂ ਨੂੰ 12-12 ਲੱਖ ਰੁਪਏ ਦਾ ਜੁਰਮਾਨਾ
ਮਾਮਲਾ ਲੰਬਿਤ ਹੋਣ ਤੇ ਕਿਸੇ ਵਿਅਕਤੀ ਨੂੰ ਪਾਸਪੋਰਟ ਦੇ ਅਧਿਕਾਰ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ: ਹਾਈ ਕੋਰਟ
ਅਪਰਾਧਿਕ ਮਾਮਲੇ ਦਾ ਲੰਬਿਤ ਹੋਣਾ ਕਿਸੇ ਵਿਅਕਤੀ ਨੂੰ ਪਾਸਪੋਰਟ ਸਹੂਲਤ ਤੋਂ ਇਨਕਾਰ ਕਰਨ ਲਈ ਇੱਕ ਜਾਇਜ਼ ਆਧਾਰ ਨਹੀਂ ਹੋ ਸਕਦਾ।
Chandigarh News: ਚੰਡੀਗੜ੍ਹ ਤੋਂ ਪੰਜਾਬ ਅਤੇ ਹਰਿਆਣਾ ਦਾ ਡੈਪੂਟੇਸ਼ਨ ਕੋਟਾ ਖ਼ਤਮ
Chandigarh News: ਹੁਣ ਕੇਂਦਰ ਅਨੁਸਾਰ ਹੋਵੇਗੀ ਡੈਪੂਟੇਸ਼ਨ ਪ੍ਰਣਾਲੀ ਦੀ ਪਾਲਣਾ
IPL Eliminator: ਮੁੱਲਾਂਪੁਰ ਵਿਚ ਗੁਜਰਾਤ-ਮੁੰਬਈ ਭਲਕੇ ਹੋਵੇਗਾ ਮੁਕਾਬਲਾ, ਸ਼ੁਭਮਨ ਗਿੱਲ ਦੀ ਟੀਮ ਨੇ ਕੀਤਾ ਸਖ਼ਤ ਅਭਿਆਸ
IPL Eliminator: ਹਾਰਨ ਵਾਲੀ ਟੀਮ ਨੂੰ ਮਿਲੇਗਾ ਇਕ ਹੋਰ ਮੌਕਾ
Khanna News: CID ਸੀਰੀਅਲ ਦੀ ਨਕਲ ਕਰਦਿਆਂ 13 ਸਾਲਾ ਬੱਚੀ ਦੀ ਮੌਤ
8ਵੀਂ ਜਮਾਤ ਦੀ ਵਿਦਿਆਰਥਣ ਸੀ ਅਨੀਤਾ
Rajpura-Ambala highway Accident News: ਰਾਜਪੁਰਾ-ਅੰਬਾਲਾ ਹਾਈਵੇ 'ਤੇ ਵਾਪਰੇ ਸੜਕ ਹਾਦਸੇ ਵਿਚ 3 ਵਿਦਿਆਰਥੀਆਂ ਦੀ ਮੌਤ
Rajpura-Ambala highway Accident News: ਨੌਜਵਾਨ ਇਕ ਨਿੱਜੀ ਯੂਨੀਵਰਸਿਟੀ ਵਿਚ ਦਾਖ਼ਲਾ ਲੈਣ ਤੋਂ ਬਾਅਦ ਜਾ ਰਹੇ ਸਨ ਘਰ
SSP Varinder Brar Suspended: ਭ੍ਰਿਸ਼ਟਾਚਾਰ ਮਾਮਲੇ ਵਿਚ ਫਾਜ਼ਿਲਕਾ ਦੇ SSP ਵਰਿੰਦਰ ਸਿੰਘ ਬਰਾੜ 'ਮੁਅੱਤਲ'
ਰਪਾਲ ਸਿੰਘ ਚੀਮਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ