ਖ਼ਬਰਾਂ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ RML ਹਸਪਤਾਲ ਪਹੁੰਚ ਕੇ ਲਗਵਾਈ ਕੋਰੋਨਾ ਵੈਕਸੀਨ
ਪ੍ਰਧਾਨ ਮੰਤਰੀ ਮੋਦੀ ਰਾਜਧਾਨੀ ਦਿੱਲੀ ਦੇ ਏਮਜ਼ ਹਸਪਤਾਲ ਪਹੁੰਚ ਕੇ ਕੋਰੋਨਾ ਟੀਕਾ ਲਗਵਾਇਆ ਸੀ
‘ਲੱਖਾ ਸਿਧਾਣਾ ਸਾਡਾ ਬੱਚਾ, ਦੀਪ ਸਿੱਧੂ ਕਦੇ ਸੰਘਰਸ਼ ਦਾ ਹਿੱਸਾ ਨਹੀਂ ਬਣਿਆ’:ਜਗਜੀਤ ਸਿੰਘ ਡੱਲੇਵਾਲ
ਸੰਘਰਸ਼ ਭਾਵੇਂ ਲੰਮਾ ਚੱਲੇਗਾ ਪਰ ਸਰਕਾਰ ਨੂੰ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ।
‘‘ਅਕਾਲੀ-ਭਾਜਪਾ ਸਰਕਾਰ ਨੇ ਦਿੱਤਾ ਸੀ ਫਾਜ਼ਿਲਕਾ ’ਚ ਸ਼ਰਾਬ ਫੈਕਟਰੀ ਦਾ ਲਾਇਸੰਸ’’
ਲਾਇਸੰਸ ਦੇਣ ਵਕਤ ਆਬਕਾਰੀ ਵਿਭਾਗ ਦੇ ਮੰਤਰੀ ਸਨ ਸੁਖਬੀਰ ਸਿੰਘ ਬਾਦਲ
ਹਿਮਾਚਲ ਵਿਧਾਨ ਸਭਾ ਦਾ ਬਜਟ ਅੱਜ, ਮੁੱਖ ਮੰਤਰੀ ਜੈ ਰਾਮ ਠਾਕੁਰ ਵਿਧਾਨ ਸਭਾ ਪਹੁੰਚੇੇ
ਇਸ ਵਾਰ ਦਾ ਬਜਟ ਸਿਹਤ, ਸਿੱਖਿਆ, ਲੋਕ ਨਿਰਮਾਣ, ਖੇਤੀ, ਕਰਮਚਾਰੀਆਂ, ਪੈਂਸ਼ਨਰਾਂ ਤੇ ਵੇਤਨ ਭੱਤਿਆਂ 'ਤੇ ਕੇਂਦਰਤ ਹੋਵੇਗਾ।
ਚੋਣ ਕਮਿਸ਼ਨ ਵੱਲੋਂ ਵੈਕਸੀਨ ਦੇ ਦਸਤਾਵੇਜ਼ਾਂ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਹਟਾਉਣ ਦੇ ਆਦੇਸ਼
ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ।
ਜ਼ਿਲ੍ਹਾ ਜਲੰਧਰ ਵਿਚ ਨਸ਼ੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ
ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ
ਕੋਰੋਨਾ ਦਾ ਕਹਿਰ: ਹੁਣ ਸਿੱਕਮ ਨੇ ਇਹਨਾਂ ਪੰਜ ਰਾਜਾਂ ਦੇ ਯਾਤਰੀਆਂ 'ਤੇ ਲਗਾਈ ਪਾਬੰਦੀ
ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਹੋ ਰਿਹਾ ਵਾਧਾ
ਦੇਸ਼ ਭਰ 'ਚ ਮੁੜ ਤੋਂ ਕੋਰੋਨਾ ਦਾ ਕਹਿਰ ਜਾਰੀ,18 ਹਜ਼ਾਰ ਤੋਂ ਵੱਧ ਨਵੇਂ ਕੇਸ ਆਏ ਸਾਹਮਣੇ
ਪਿਛਲੇ 24 ਘੰਟਿਆਂ ਦੌਰਾਨ 108 ਦੀ ਮੌਤ ਹੋ ਗਈ ਹੈ।
ਪੱਛਮੀ ਬੰਗਾਲ ਦੇ ਰਾਮਪੁਰ ਪਿੰਡ 'ਚ ਹੋਇਆ ਬੰਬ ਧਮਾਕਾ, 6 BJP ਵਰਕਰ ਜ਼ਖ਼ਮੀ
ਬੀਤੀ ਰਾਤ ਇੱਥੇ ਵੱਡਾ ਬੰਬ ਧਮਾਕਾ ਹੋਇਆ ਅਤੇ ਇਸ ਧਮਾਕੇ ਵਿਚ 6 ਭਾਜਪਾ ਵਰਕਰ ਜ਼ਖਮੀ ਹੋ ਗਏ।
ਅਹਿਮਦਾਬਾਦ ਪਹੁੰਚੇ PM Modi, ਸੈਨਿਕ ਅਧਿਕਾਰੀਆਂ ਨੂੰ ਕਰਨਗੇ ਸੰਬੋਧਨ
ਸੰਬੋਧਨ ਤੋਂ ਬਾਅਦ ਅੱਜ ਦਿੱਲੀ ਪਰਤਣਗੇ PM Modi