ਖ਼ਬਰਾਂ
ਦੇਸ਼ ਭਰ 'ਚ ਮੁੜ ਤੋਂ ਕੋਰੋਨਾ ਦਾ ਕਹਿਰ ਜਾਰੀ,18 ਹਜ਼ਾਰ ਤੋਂ ਵੱਧ ਨਵੇਂ ਕੇਸ ਆਏ ਸਾਹਮਣੇ
ਪਿਛਲੇ 24 ਘੰਟਿਆਂ ਦੌਰਾਨ 108 ਦੀ ਮੌਤ ਹੋ ਗਈ ਹੈ।
ਪੱਛਮੀ ਬੰਗਾਲ ਦੇ ਰਾਮਪੁਰ ਪਿੰਡ 'ਚ ਹੋਇਆ ਬੰਬ ਧਮਾਕਾ, 6 BJP ਵਰਕਰ ਜ਼ਖ਼ਮੀ
ਬੀਤੀ ਰਾਤ ਇੱਥੇ ਵੱਡਾ ਬੰਬ ਧਮਾਕਾ ਹੋਇਆ ਅਤੇ ਇਸ ਧਮਾਕੇ ਵਿਚ 6 ਭਾਜਪਾ ਵਰਕਰ ਜ਼ਖਮੀ ਹੋ ਗਏ।
ਅਹਿਮਦਾਬਾਦ ਪਹੁੰਚੇ PM Modi, ਸੈਨਿਕ ਅਧਿਕਾਰੀਆਂ ਨੂੰ ਕਰਨਗੇ ਸੰਬੋਧਨ
ਸੰਬੋਧਨ ਤੋਂ ਬਾਅਦ ਅੱਜ ਦਿੱਲੀ ਪਰਤਣਗੇ PM Modi
ਮਹਿੰਗਾਈ ਦੀ ਮਾਰ: ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਤੋੜਿਆ ਦੋ ਸਾਲਾਂ ਦਾ ਰਿਕਾਰਡ
ਵਾਅਦਾ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਤੇਜ਼ੀ
ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ 4 ਲੋਕ ਤਿਹਾੜ ਜੇਲ੍ਹ ’ਚੋਂ ਹੋਏ ਰਿਹਾਅ
22 ਨੌਜਵਾਨਾਂ ਨੂੰ ਪਹਿਲਾਂ ਕੀਤਾ ਗਿਆ ਸੀ ਰਿਹਾਅ
ਕਿਸਾਨਾਂ ਦੇ ਪਿੱਛੇ ਹੱਥ ਧੋ ਕੇ ਪਈ ਦਿੱਲੀ ਪੁਲਿਸ, ਮ੍ਰਿਤਕ ਨੂੰ ਵੀ ਭੇਜਿਆ ਨੋਟਿਸ
26 ਜਨਵਰੀ ਦੀ ਘਟਨਾ ਸਬੰਧੀ ਇਕੋ ਪ੍ਰਵਾਰ ਦੇ ਤਿੰਨ ਮੈਂਬਰ ਤਲਬ
ਸਪੀਕਰ ਨੇ ਮਜੀਠੀਆ ਤੇ ਢਿਲੋਂ ਸਣੇ ਸਾਰੇ ਅਕਾਲੀ ਵਿਧਾਇਕ ਸੈਸ਼ਨ 'ਚੋਂ ਮੁਅੱਤਲ ਕੀਤੇ
ਸਪੀਕਰ ਨੇ ਮਜੀਠੀਆ ਤੇ ਢਿਲੋਂ ਸਣੇ ਸਾਰੇ ਅਕਾਲੀ ਵਿਧਾਇਕ ਸੈਸ਼ਨ 'ਚੋਂ ਮੁਅੱਤਲ ਕੀਤੇ
'ਮੈਨੂੰ ਨਾ ਡਰਾਇਆ ਜਾ ਸਕਦੈ ਤੇ ਨਾ ਹੀ ਖ਼ਰੀਦਿਆ ਜਾ ਸਕਦੈ'
'ਮੈਨੂੰ ਨਾ ਡਰਾਇਆ ਜਾ ਸਕਦੈ ਤੇ ਨਾ ਹੀ ਖ਼ਰੀਦਿਆ ਜਾ ਸਕਦੈ'
ਕਿਸਾਨਾਂ ਨੂੰ ਮੁਫ਼ਤ ਅਤੇ ਸਨਅਤਾਂ ਨੂੰ ਸਬਸਿਡੀ ਵਾਲੀ ਬਿਜਲੀ ਜਾਰੀ ਰਹੇਗੀ : ਕੈਪਟਨ
ਕਿਸਾਨਾਂ ਨੂੰ ਮੁਫ਼ਤ ਅਤੇ ਸਨਅਤਾਂ ਨੂੰ ਸਬਸਿਡੀ ਵਾਲੀ ਬਿਜਲੀ ਜਾਰੀ ਰਹੇਗੀ : ਕੈਪਟਨ
ਪੰਜਾਬ ਵਿਧਾਨ ਸਭਾ ਵਲੋਂ ਤਿੰਨੇ ਕੇਂਦਰੀ ਖੇਤੀ ਕਾਨੂੰਨ ਵਾਪਸ ਲੈਣ ਲਈ ਮੁੜ ਮਤਾ ਪਾਸ
ਪੰਜਾਬ ਵਿਧਾਨ ਸਭਾ ਵਲੋਂ ਤਿੰਨੇ ਕੇਂਦਰੀ ਖੇਤੀ ਕਾਨੂੰਨ ਵਾਪਸ ਲੈਣ ਲਈ ਮੁੜ ਮਤਾ ਪਾਸ