ਖ਼ਬਰਾਂ
26 ਜਨਵਰੀ ਹਿੰਸਾ ਮਾਮਲਾ: ਕਿਸਾਨ ਨਵਰੀਤ ਦੀ ਪੋਸਟਮਾਰਟਮ ਰੀਪੋਰਟ ਪੇਸ਼ ਕਰੇ ਦਿੱਲੀ ਪੁਲਿਸ : ਹਾਈ ਕੋਰਟ
ਪੁਲਿਸ ਦਾ ਦਾਅਵਾ ਹੈ ਕਿ ਆਈ. ਟੀ. ਓ. ਕੋਲ ਟਰੈਕਟਰ ਪਲਟਣ ਕਾਰਨ ਨਵਰੀਤ ਦੀ ਮੌਤ ਹੋਈ
BJP ਨੇ ਕੁਝ ਘੰਟਿਆਂ 'ਚ ਬਦਲਿਆ ਫੈਸਲਾ,ਸ਼੍ਰੀਧਰਨ ਕੇਰਲਾ ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਨਹੀਂ ਹੋਣਗੇ
ਭਾਜਪਾ ਮੁਖੀ ਕੇ ਸੁਰੇਂਦਰਨ ਨੇ ਕਿਹਾ ਮੈਂ ਪਾਰਟੀ ਦੇ ਮੁਖੀ ਨਾਲ ਕਰਾਸ ਚੈੱਕ ਕੀਤਾ ਜਿਸ ਨੇ ਕਿਹਾ ਸੀ ਕਿ ਉਸਨੇ ਅਜਿਹੀ ਕੋਈ ਘੋਸ਼ਣਾ ਨਹੀਂ ਕੀਤੀ ਹੈ।'
ਗਰੀਬ ਪਰਿਵਾਰ ਇਕਲੌਤੀ ਨਾਬਾਲਗ ਧੀ ਦੀ ਭਾਲ ਲਈ ਦਰ ਦਰ ਖਾ ਰਿਹਾ ਹੈ ਠੋਕਰਾ
ਪੁਲਸ ਵੱਲੋਂ ਮੋਬਾਈਲ ਦੀ ਲੋਕੇਸ਼ਨ ਲਗਾ ਕੇ ਭਾਲ ਕੀਤੀ ਜਾ ਰਹੀ ਹੈ-ਡੀ.ਐਸ.ਪੀ ਜਲਾਲਾਬਾਦ...
ਤਾਜ ਮਹਿਲ ’ਚ ਤਲਾਸ਼ੀ ਦੌਰਾਨ ਨਹੀਂ ਮਿਲਿਆ ਕੋਈ ਬੰਬ, ਫੋਨ ਕਰਨ ਵਾਲਾ ਗਿ੍ਰਫ਼ਤਾਰ
ਪੁਲਿਸ ਨੂੰ ਅਣਪਛਾਤੇ ਵਿਅਕਤੀ ਨੇ ਫ਼ੋਨ ਕਰ ਕੇ ਵਿਸਫੋਟਕ ਰੱਖਣ ਦੀ ਦਿੱਤੀ ਸੀ ਸੂਚਨਾ
ਓ.ਟੀ.ਟੀ. ਪਲੇਟਫ਼ਾਰਮ ’ਤੇ ਅਸ਼ਲੀਲ ਸਮੱਗਰੀ ’ਤੇ ਨਜ਼ਰ ਰਖਣ ਲਈ ਸਿਸਟਮ ਦੀ ਲੋੜ : ਸੁਪਰੀਮ ਕੋਰਟ
ਕੁੱਝ ਓ.ਟੀ.ਟੀ. ਪਲੇਟਫ਼ਾਰਮ ’ਤੇ ਵਿਖਾਈ ਜਾ ਰਹੀ ਹੈ ਅਸ਼ਲੀਲ ਸਮੱਗਰੀ
ਕੇਜਰੀਵਾਲ ਨੇ ਲਵਾਇਆ ਕੋਰੋਨਾ ਟੀਕਾ, ਲੋੜ ਪੈਣ 'ਤੇ ਟੀਕੇ ਬਾਰੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਅਹਿਦ
ਕਿਹਾ, ਟੀਕੇ ਨੂੰ ਲੈ ਕੇ ਪਹਿਲਾਂ ਲੋਕਾਂ ਦੇ ਮਨਾਂ ਵਿਚ ਦੁਚਿੱਤੀ ਸੀ, ਉਹ ਹੁਣ ਖ਼ਤਮ ਹੋ ਚੁਕੀ ਹੈ
ਰਾਏਕੋਟ ਸਦਰ ਪੁਲਿਸ ਵੱਲੋਂ ਭੁੱਕੀ ਸਮੇਤ ਦੋ ਕਾਬੂ
ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਦੇ ਮੁੱਖੀ ਚਰਨਜੀਤ ਸਿੰਘ ਸੋਹਲ ਵੱਲੋਂ ਜਾਰੀ...
PM ਦੀ ਫੇਰੀ ਤੋਂ ਪਹਿਲਾਂ TMC ਨੇ ਕੋਲਕਾਤਾ ਦੇ ਕੌਂਸਲਰਾਂ ਨੂੰ ਦੀਦੀ ਦੇ ਪੋਸਟਰ ਲਗਾਉਣ ਲਈ ਕਿਹਾ
7 ਮਾਰਚ ਨੂੰ ਮੋਦੀ ਦੀ ਮੈਗਾ ਰੈਲੀ ਹੈ।
ਮਾੜੀ ਆਰਥਿਕਤਾ ਬਾਰੇ ਬੋਲੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ, ਸਰਕਾਰ ਨਹੀਂ ਲੈ ਸਕੀ ਚੰਗੇ ਫ਼ੈਸਲੇ
ਕਿਹਾ, ਸਿਆਸੀ ਧਿਰਾਂ ਦਾ ਨਿੱਜੀ ਦੂਸ਼ਣਬਾਜ਼ੀ ਵਿਚ ਸਮਾਂ ਬਰਬਾਦ ਕਰਨਾ ਮੰਦਭਾਗਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੇ ਹੋਰਡਿੰਗਜ਼ ਪੈਟਰੋਲ ਪੰਪਾਂ ਤੋਂ ਹਟਾਏ ਜਾਣ : ਚੋਣ ਕਮਿਸ਼ਨ
ਚੋਣ ਕਮਿਸ਼ਨ ਵੱਲੋਂ 26 ਫਰਵਰੀ ਨੂੰ ਰਾਜ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋ ਗਿਆ।