ਖ਼ਬਰਾਂ
ਭੇਦਭਰੀ ਹਾਲਤ ’ਚ ਲੜਕੀ ਦੀ ਮੌਤ
ਮੌਕੇ ਤੇ ਪੁੱਜੀ ਪੁਲਿਸ
ਗਾਜ਼ੀਪੁਰ ਪਹੁੰਚੀ ਉੱਤਰਾਖੰਡ ਦੀ ਲੜਕੀ ਨੇ ਕਿਹਾ, ਕਿਸਾਨੀ ਸੰਘਰਸ਼ ਸਰਵ ਸਾਂਝੀਵਾਲਤਾ ਦਾ ਪ੍ਰਤੀਕ ਹੈ
ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਇਕ ਭੀੜ ਦਾ ਰੂਪ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
26 ਜਨਵਰੀ ਘਟਨਾਕ੍ਰਮ ਮਾਮਲੇ ’ਚ 6 ਹੋਰ ਕਿਸਾਨਾਂ ਨੂੰ ਮਿਲੀ ਜ਼ਮਾਨਤ
26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ...
ਪੰਜਾਬ ਦੀਆਂ ਜ਼ਮੀਨਾਂ ਨੂੰ ਨਿਲਾਮ ਤੇ ਸੂਬੇ ਨੂੰ ਗੁਲਾਮ ਬਣਾਉਣ ਵਾਲੇ ਹਨ ਕਾਲੇ ਕਾਨੂੰਨ- ਨਵਜੋਤ ਸਿੱਧੂ
ਤਿੰਨ ਕਾਲੇ ਕਾਨੂੰਨਾਂ ਨੂੰ ਪੰਜਾਬ ਵਿਚ ਸਿਰੇ ਤੋਂ ਨਕਾਰਨ ਲਈ ਪੰਜਾਬ ਕੋਲ ਵਾਜਬ ਸੰਵਿਧਾਨਕ ਹੱਕ ਹਨ।
ਪੰਜਾਬ ਵਿਧਾਨ ਸਭਾ ਦਾ ਚੌਥਾ ਦਿਨ ਵੀ ਹੰਗਾਮੇ ਭਰਪੂਰ ਰਿਹਾ
ਸਵਾਲ ਜਵਾਬ ਦੇ ਦੌਰ ਵਿਚ ਵੱਖ-ਵੱਖ ਵਿਧਾਇਕਾਂ ਨੇ ਪੁੱਛੇ ਸਵਾਲ...
ਦਿੱਲੀ ਦੇ ਮੁੱਖ ਮੰਤਰੀ ਨੇ ਲਗਵਾਈ ਕੋਰੋਨਾ ਵੈਕਸੀਨ
ਮਾਤਾ ਪਿਤਾ ਨੇ ਵੀ ਲਗਵਾਈ ਪਹਿਲੀ ਡੋਜ਼
Big Breaking: ਤਾਜ ਮਹਿਲ ਦੇ ਅੰਦਰ ਬੰਬ ਹੋਣ ਦੀ ਮਿਲੀ ਸੂਚਨਾ,ਇਲਾਕੇ 'ਚ ਮੱਚੀ ਹਲਚਲ
ਤਲਾਸ਼ੀ ਮੁਹਿੰਮ ਚਲਾਈ ਜਾ ਰਹੀ
ਬ੍ਰਾਜ਼ੀਲ ਵਿਚ ਵੀ ਕੋਰੋਨਾ ਨੇ ਮਚਾਈ ਤਬਾਹੀ,ਅਮਰੀਕਾ ਨਾਲੋਂ ਵੀ ਵੱਧ ਮਿਲ ਰਹੇ ਕੇਸ
ਭਾਰਤ ਵਿਚ ਵੀ ਕੋਰੋੋਨਾ ਦੇ ਕੇਸ ਵੱਧ ਰਹੇ ਹਨ।
ਭਾਰਤ ਨੇ ਨਿਭਾਈ ਦੋਸਤੀ, ਕੈਨੇਡਾ ਭੇਜੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ
ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਬਣਾਈ ਗਈ ਵੈਕਸੀਨ
ਓਡੀਸ਼ਾ: ਅੱਗ ਦੀ ਚਪੇਟ 'ਚ ਆਇਆ ਸਿਮਲੀਪਲ ਨੈਸ਼ਨਲ ਪਾਰਕ, CM ਸਥਿਤੀ ਦਾ ਲਿਆ ਜਾਇਜ਼ਾ
ਅਧਿਕਾਰੀਆਂ ਨੂੰ ਅੱਗ 'ਤੇ ਕਾਬੂ ਪਾਉਣ ਦੇ ਦਿੱਤੇ ਨਿਰਦੇਸ਼