ਖ਼ਬਰਾਂ
ਸਾਲ 2050 ਤਕ ਦੁਨੀਆ ਦੇ 4 'ਚੋਂ 1 ਵਿਅਕਤੀ ਨੂੰ ਹੋਵੇਗੀ ਸੁਣਨ ਦੀ ਸਮੱਸਿਆ : ਡਬਲਯੂ.ਐਚ.ਓ
ਸਾਲ 2050 ਤਕ ਦੁਨੀਆ ਦੇ 4 'ਚੋਂ 1 ਵਿਅਕਤੀ ਨੂੰ ਹੋਵੇਗੀ ਸੁਣਨ ਦੀ ਸਮੱਸਿਆ : ਡਬਲਯੂ.ਐਚ.ਓ
ਕੋਰੋਨਾ ਆਫ਼ਤ ਦੌਰਾਨ ਭਾਰਤ 'ਚ 40 ਅਰਬਪਤੀ ਜੁੜੇ, ਅਡਾਨੀ ਤੇ ਅੰਬਾਨੀ ਦੀ ਜਾਇਦਾਦ ਕਈ ਗੁਣਾਂ ਵਧੀ
ਕੋਰੋਨਾ ਆਫ਼ਤ ਦੌਰਾਨ ਭਾਰਤ 'ਚ 40 ਅਰਬਪਤੀ ਜੁੜੇ, ਅਡਾਨੀ ਤੇ ਅੰਬਾਨੀ ਦੀ ਜਾਇਦਾਦ ਕਈ ਗੁਣਾਂ ਵਧੀ
ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੋਰੋਨਾ ਕਾਰਨ ਇੱਕ ਵੀ ਮੌਤ ਨਹੀਂ ਹੋਈ, 217 ਨਵੇਂ ਕੇਸ
ਪਿਛਲੇ 24 ਘੰਟਿਆਂ ਵਿੱਚ, ਦਿੱਲੀ ਵਿੱਚ ਕੋਰੋਨਾ ਦੇ 78 ਮਰੀਜ਼ ਠੀਕ ਹੋ ਗਏ।
ਕੋਰੋਨਾ ਆਫ਼ਤ ਦੌਰਾਨ ਭਾਰਤ ’ਚ 40 ਅਰਬਪਤੀ ਜੁੜੇ, ਅਡਾਨੀ ਤੇ ਅੰਬਾਨੀ ਦੀ ਜਾਇਦਾਦ ਕਈ ਗੁਣਾ ਵਧੀ
ਜਦੋਂ ਲੋਕ ਆਰਥਿਕ ਮੰਦੀ ਦਾ ਸਾਹਮਣਾ ਕਰ ਹਹੇ ਸਨ, ਉਦੋਂ ਅੰਬਾਨੀ ਤੇ ਅਡਾਨੀ ਅਪਣੀ ਜਾਇਦਾਦ ਵਧਾ ਰਹੇ ਸਨ
ਟੀ.ਆਰ.ਪੀ. ਘਪਲਾ : ਅਦਾਲਤ ਨੇ ਬਾਰਕ ਦੇ ਸਾਬਕਾ ਪਾਰਥੋ ਦਾਸਗੁਪਤਾ ਦੀ ਜਮਾਨਤ ਮਨਜ਼ੂਰ ਕੀਤੀ
ਦਾਸਗੁਪਤਾ ਨੇ ਇਸ ਸਾਲ ਜਨਵਰੀ ’ਚ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ।
ਟੂਲਕਿਟ ਮਾਮਲਾ: ਨਿਕਿਤਾ ਦੀ ਪਟੀਸ਼ਨ ’ਤੇ ਜਵਾਬ ਦੇਣ ਲਈ ਦਿੱਲੀ ਪੁਲਿਸ ਨੂੰ ਮਿਲਿਆ ਸਮਾਂ
ਅਦਾਲਤ 9 ਮਾਰਚ ਨੂੰ ਇਕ ਹੋਰ ਸਹਿ ਦੋਸ਼ੀ ਸ਼ਾਂਤਨੂੰ ਮੁਲੁਕ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰੇਗੀ।
15 ਜੂਨ ਤਕ ਲਈ ਮੁੰਬਈ ਦੇ ਕਈ ਰੇਲਵੇ ਸਟੇਸ਼ਨਾਂ ’ਤੇ ਪਲੇਟਫ਼ਾਰਮ ਟਿਕਟ 50 ਰੁਪਏ ਹੋਈ
ਕਿਹਾ ਕਿ ਪਲੇਟਫ਼ਾਰਮ ਦੀ ਨਵੀਂ ਕੀਮਤ 24 ਫ਼ਰਵਰੀ ਤੋਂ ਲਾਗੂ ਹੋ ਜਾਵੇਗੀ ਅਤੇ 15 ਜੂਨ ਤਕ ਪ੍ਰਭਾਵੀ ਰਹੇਗੀ।
CM ਪੰਜਾਬ ਨੇ IPL 2021 ਦੇ ਟੂਰਨਾਮੈਂਟ ਸਥਾਨਾਂ ਵਿੱਚ ਮੁਹਾਲੀ ਨੂੰ ਜਗ੍ਹਾ ਨਾ ਦੇਣ ‘ਤੇ ਜਤਾਈ ਹੈਰਾਨੀ
ਭਾਰਤੀ ਕ੍ਰਿਕਟ ਬੋਰਡ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ।
ਜੰਮੂ-ਕਸ਼ਮੀਰ ਕਾਂਗਰਸ ਨੇ ਆਜ਼ਾਦ ’ਤੇ ਲਾਇਆ ‘ਨਿਜੀ ਹਿਤ ਲਈ ਪਾਰਟੀ ਨੂੰ ਕਰਜ਼ੋਰ ਕਰਨ ਦਾ ਦੋਸ਼
ਪਾਰਟੀ ’ਚੋਂ ਕੱਢੇ ਜਾਣ ਦੀ ਮੰਗ ਨੂੰ ਲੈ ਕੇ ਸਾੜਿਆ ਆਜ਼ਾਦ ਦਾ ਪੁਤਲਾ
ਹਾਈ ਕੋਰਟ ਨੇ ਦਿੱਲੀ ਪੁਲਿਸ ਦੀ ਵਿਜੀਲੈਂਸ ਰੀਪੋਰਟ ਨੂੰ ਦੱਸਿਆ ਕਾਗਜ਼ ਦਾ ਬੇਕਾਰ ਟੁਕੜਾ
ਦਿੱਲੀ ਦੰਗਿਆਂ ਦੀ ਵਿਜੀਲੈਂਸ ਰੀਪੋਰਟ ਨੂੰ ਲੈ ਕੇ ਹਾਈ ਕੋਰਟ ਨੇ ਪੁਲਿਸ ਨੂੰ ਲਗਾਈ ਫ਼ਟਕਾਰ