ਖ਼ਬਰਾਂ
SBI ਵੱਲ ਨਗਰ ਨਿਗਮ ਦੀ ਬਿਲਡਿੰਗ ਦਾ ਕਿਰਾਇਆ ਹੋਇਆ 1 ਕਰੋੜ, ਨਾ ਦਿੱਤਾ ਤਾਂ ਕਰਤਾ ਸੀਲ
ਬੈਂਕਿੰਗ ਖੇਤਰ 'ਚ ਅਤੇ ਦੇਸ਼ ਦੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ ਇੰਡੀਆ ਦੀ...
ਤਰਨ ਤਾਰਨ ਵਿਚ ਫਿਰ ਢਾਹਿਆ ਜ਼ਹਿਰੀਲੀ ਸ਼ਰਾਬ ਨੇ ਕਹਿਰ, ਦੋ ਘਰਾਂ ਦੇ ਬੁੱਝੇ ਚਿਰਾਗ
ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਕੀਤੀ ਮੱਦਦ ਦੀ ਮੰਗ
ਫੜਨਵੀਸ ਨੇ ਮਸ਼ਹੂਰ ਹਸਤੀਆਂ ਦੇ ਟਵੀਟ ਦਾ ਮੁੱਦਾ ਉਠਾਇਆ, ਦੇਸ਼ਮੁਖ ਨੇ ਕੀਤਾ ਬਚਾਅ
ਦੇਸ਼ਮੁੱਖ ਨੇ ਕਿਹਾ ਸਰਕਾਰ ਨੇ ਤੇਂਦੁਲਕਰ ਅਤੇ ਲਤਾ ਮੰਗੇਸ਼ਕਰ ਦੁਆਰਾ ਨਹੀਂ , ਭਾਜਪਾ ਆਈ ਟੀ ਸੈੱਲ ਦੇ ਟਵੀਟ ਦੀ ਜਾਂਚ ਦੇ ਆਦੇਸ਼ ਦਿੱਤੇ ਸਨ ।
ਦਿੱਲੀ ਬਾਰਡਰ ’ਤੇ ਇਕ ਹੋਰ ਕਿਸਾਨ ਦੀ ਹਾਦਸੇ ’ਚ ਮੌਤ, ਮੋਗਾ ਜ਼ਿਲ੍ਹੇ ਨਾਲ ਸਬੰਧਤ ਸੀ ਕਿਸਾਨ
ਕਿਸਾਨੀ ਅੰਦੋਲਨ ਵਿਚ ਸ਼ਿਰਕਤ ਕਰਨ ਖਾਤਰ ਦਿੱਲੀ ਗਿਆ ਸੀ ਕਿਸਾਨ
ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਦੇਣ ਦੀ ਕੋਸ਼ਿਸ਼ ਕੈਪਟਨ ਸਰਕਾਰ ਦੇ ਹੱਥੋਂ ਬਾਹਰ: ਜਗੀਰ ਕੌਰ
ਸ਼੍ਰੋਮਣੀ ਕਮੇਟੀ ਦੀ ਮੁਖੀ ਬੀਬੀ ਜਗੀਰ ਕੌਰ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ...
ਵਿਧਾਨ ਸਭਾ ਅੰਦਰ ਗਰਮਾ-ਗਰਮੀ, ਮਜੀਠੀਆ ਤੇ ਹਰਮਿੰਦਰ ਗਿੱਲ ਆਪਸ 'ਚ ਭਿੜੇ,ਲਾਏ ਗੰਭੀਰ ਇਲਜ਼ਾਮ
ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਨਿੱਜੀ ਹਮਲਿਆਂ ਵਿਚ ਤਬਦੀਲ ਹੋਈ ਬਹਿਸ਼
ਕਿਸਾਨ ਦੀ ਧੀ ਹਾਂ, ਕਿਸਾਨੀ ਅੰਦੋਲਨ ਦਾ ਸਮਰਥਨ ਕਰਨਾ ਮੇਰਾ ਫ਼ਰਜ਼ ਹੈ – ਰੁਪਿੰਦਰ ਹਾਂਡਾ
- ਕਿਹਾ ਕਿਸਾਨੀ ਅੰਦੋਲਨ ਵਿੱਚ ਮੈਨੂੰ ਕਿਸਾਨ ਦੀ ਧੀ ਹੋਣ ਦੇ ਨਾਤੇ ਬਹੁਤ ਪਿਆਰ ਮਿਲਿਆ ਹੈ ।
ਲੋਕ ਜਾਗ ਚੁੱਕੇ ਨੇ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਕਰਕੇ ਕਾਂਗਰਸ ਮੁੜ ਸੱਤਾ ’ਚ ਨਹੀਂ ਆ ਸਕਦੀ: ਬੈਂਸ
ਜੇ ਕਾਲੇ ਕਾਨੂੰਨ ਰੱਦ ਕਰਾਉਣੇ ਨੇ ਤਾਂ ਅੰਦੋਲਨ ਨੂੰ ਤਾਕਤਵਰ ਬਣਾਓ...
ਗ਼ਲਤ ਨੋਟਬੰਦੀ ਦੇ ਫੈਸਲੇ ਕਾਰਨ ਦੇਸ਼ ਵਿੱਚ ਵਧੀ ਬੇਰੁਜ਼ਗਾਰੀ -ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ
ਕੇਂਦਰ ਸਰਕਾਰ ‘ਤੇ ਸੂਬਿਆਂ ਨੂੰ ਅਣਗੋਲਿਆਂ ਕਰਨ ਦੇ ਲਾਏ ਦੋਸ਼
LPG ਦੀਆਂ ਕੀਮਤਾਂ ਨੂੰ ਲੈ ਕੇ ਪ੍ਰਕਾਸ਼ ਰਾਜ ਨੇ ਕਿਹਾ, ਸਰਕਾਰ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ
ਪ੍ਰਕਾਸ਼ ਰਾਜ ਨੇ ਐਲਪੀਜੀ ਦੀ ਕੀਮਤਾਂ ਵਿੱਚ ਵਾਧੇ ਦਾ ਇੱਕ ਚਾਰਟ ਵੀ ਸਾਂਝਾ ਕੀਤਾ ਹੈ ।