ਖ਼ਬਰਾਂ
ਹੈਰੋਇਨ ਸਮੇਤ ਨਕਲੀ ਡਾਕਟਰ ਤੇ ਉਸਦਾ ਸਾਥੀ ਕਾਬੂ
ਐਸਟੀਐਫ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨਕਲੀ ਡਾਕਟਰ...
ਤੇਲ ਕੀਮਤਾਂ ਨੂੰ GST ਦੇ ਘੇਰੇ 'ਚ ਲਿਆਉਣ ਦੀ ਮੰਗ ਨੇ ਫੜਿਆ ਜ਼ੋਰ, 45 ਰੁਪਏ ਹੋ ਸਕਦੈ ਪਟਰੌਲ ਦਾ ਰੇਟ
ਤੇਲ ਕੀਮਤਾਂ ਨੂੰ ਲੈ ਕੇ ਵਿਰੋਧੀ ਧਿਰਾਂ ਸਮੇਤ ਆਮ ਲੋਕਾਂ ਵੱਲੋਂ ਸਰਕਾਰ 'ਤੇ ਹਮਲੇ ਜਾਰੀ
ਮੁਸਲਿਮ ਧਾਰਮਿਕ ਨੇਤਾ ਦੇ ਨਾਲ ਗਠਜੋੜ ਨੂੰ ਲੈ ਕੀ ਫਟ ਗਈ ਹੈ ਕਾਂਗਰਸ?
ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਜਵਾਨ ਧਾਰਮਿਕ ਨੇਤਾ...
ਅਮਰੀਕਾ ਵਿਰੋਧੀ ਧਿਰ ਦੇ ਨੇਤਾ ਐਲੈਕਸ ਨਵਲਨੀ ਨੂੰ ਜ਼ਹਿਰ ਦੇਣ ਲਈ ਰੂਸ ‘ਤੇ ਪਾਬੰਦੀ ਲਗਾਏਗਾ
ਅਮਰੀਕੀ ਖੁਫੀਆ ਏਜੰਸੀਆਂ ਨੇ ਉਸ ਦੇ ਦਖਲ ਦਾ ਸਬੂਤ ਦਿੱਤਾ ।
ਮਜਦੂਰਾਂ ’ਚ ਪਹੁੰਚੀ ਪ੍ਰਿਅੰਕਾ ਗਾਂਧੀ, ਸਿਰ ’ਤੇ ਟੋਕਰੀ ਬੰਨ੍ਹ ਤੋੜੀਆਂ ਚਾਹ ਦੀਆਂ ਪੱਤੀਆਂ
ਵਿਧਾਨ ਸਭਾ ਚੋਣਾਂ ਦੇ ਲਈ ਰਾਜਨੀਤਿਕ ਪਾਰਟੀਆਂ ਜਮਕੇ ਪਸੀਨਾ ਵਹਾ ਰਹੀਆਂ ਹਨ...
ਸਹਾਜਹਾਂਪੁਰ ਵਿਚ ਤਿੰਨ ਨਾਬਾਲਗ ਲੜਕੀਆਂ ਲਾਪਤਾ, ਇਲਾਕੇ ਵਿਚ ਦਹਿਸਤ ਦਾ ਮਾਹੌਲ
ਪੁਲਿਸ ਕਰ ਰਹੀ ਹੈ ਲੜਕੀਆਂ ਦੀ ਭਾਲ।
ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਸੋਸ਼ਲ ਮੀਡੀਆ 'ਤੇ ਟਿੱਪਣੀ ਕਰਕੇ ਪਹੁੰਚੀਆਂ ਸੁਪਰੀਮ ਕੋਰਟ
ਮੁੰਬਈ ਵਿਚ ਚੱਲ ਰਹੇ ਤਿੰਨ ਅਪਰਾਧਿਕ ਮਾਮਲਿਆਂ ਵਿਚ ਹਿਮਾਚਲ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ ।
ਕਿਸਾਨੀ ਅੰਦੋਲਨ ਨੂੰ ਅਣਗੌਲਿਆ ਕਰ ਚੋਣ ਪ੍ਰਚਾਰ 'ਚ ਰੁੱਝੇ ਪ੍ਰਧਾਨ ਮੰਤਰੀ, ਉਲੀਕੀਆਂ ਦਰਜਨਾਂ ਰੈਲੀਆਂ
ਕਿਸਾਨ ਅੰਦੋਲਨ ਨੂੰ ਨਜ਼ਰਅੰਦਾਜ਼ ਕਰ ਮੋਦੀ ਵੱਲੋਂ ਬੰਗਾਲ ਤੇ ਅਸਾਮ 'ਚ ਰੈਲੀਆਂ ਦਾ ਹੜ੍ਹ
White House ‘ਚ ਭਾਰਤੀ ਮੂਲ ਦੇ ਮਾਜੂ ਵਰਗੀਜ਼ ਵੱਡੇ ਅਹੁਦੇ ’ਤੇ ਨਿਯੁਕਤ ਕੀਤੇ
ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਭਾਰਤੀ-ਅਮਰੀਕੀ ਮਾਜੂ ਵਰਗੀਜ਼...
ਮੋਹਾਲੀ ਦੇ ਕ੍ਰਿਕਟ ਸਟੇਡੀਅਮ 'ਚ ਨਹੀਂ ਹੋਣਗੇ IPL ਦੇ ਮੈਚ, ਮੁੱਖ ਮੰਤਰੀ ਨੇ BCCI ਨੂੰ ਕੀਤੀ 'ਅਪੀਲ'
ਮੁੰਬਈ, ਦਿੱਲੀ, ਅਹਿਮਦਾਬਾਦ, ਚੇੱਨਈ, ਬੰਗਲੌਰ ਅਤੇ ਕੋਲਕਾਤਾ ਦੇ ਸਟੇਡੀਅਮ IPL 2021 ਹੋਸਟ ਕਰ ਸਕਣਗੇ।