ਖ਼ਬਰਾਂ
Ghulam Nabi Azad News: ਕੁਵੈਤ ਵਿੱਚ ਸਰਬ-ਪਾਰਟੀ ਵਫ਼ਦ ਦੇ ਦੌਰੇ ਦੌਰਾਨ ਗੁਲਾਮ ਨਬੀ ਆਜ਼ਾਦ ਦੀ ਵਿਗੜੀ ਸਿਹਤ, ਹਸਪਤਾਲ ਵਿੱਚ ਕਰਵਾਇਆ ਭਰਤੀ
Ghulam Nabi Azad News: ਕੁਵੈਤ ਵਿੱਚ ਬਹੁਤ ਜ਼ਿਆਦਾ ਗਰਮੀ ਕਾਰਨ ਹੋਏ ਬੀਮਾਰ
America News: ਟਰੰਪ ਨੇ ਨਵੇਂ ਵਿਦਿਆਰਥੀ ਵੀਜ਼ਾ ਇੰਟਰਵਿਊ 'ਤੇ ਲਗਾਈ ਪਾਬੰਦੀ, ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਦੀ ਕੀਤੀ ਜਾਵੇਗੀ ਜਾਂਚ
ਯਹੂਦੀ ਵਿਰੋਧੀ ਅਤੇ ਖੱਬੇ-ਪੱਖੀ ਵਿਚਾਰਾਂ ਨੂੰ ਰੋਕਣਾ ਹੈ ਮਕਸਦ
Supreme Court News: ਤਲਾਕ ਲੈਣ ਆਏ ਜੋੜੇ ਨੂੰ ਸੁਪਰੀਮ ਕੋਰਟ ਦਾ ਮਸ਼ਵਰਾ, ‘'ਕੌਫ਼ੀ ਸ਼ੌਫ਼ੀ ਪੀਉ, ਇੰਤਜ਼ਾਮ ਅਸੀਂ ਕਰਦੇ ਹਾਂ’'
''ਤੁਹਾਡੇ ਵਿਚਾਲੇ ਚਲ ਰਹੇ ਲੜਾਈ ਝਗੜਿਆਂ ਦਾ ਅਸਰ ਤਿੰਨ ਸਾਲ ਦੇ ਬੱਚੇ ’ਤੇ ਵੀ ਪਵੇਗਾ''-SC
ਚੰਡੀਗੜ੍ਹ ’ਚ ਮਿਲਿਆ ਪਹਿਲਾ ਕੋਰੋਨਾ ਪਾਜ਼ੇਟਿਵ ਮਰੀਜ਼, ਟਰਾਈਸਿਟੀ ’ਚ ਹੋਏ 2 ਮਾਮਲੇ
ਇਸ ਤੋਂ ਪਹਿਲਾਂ 23 ਮਈ ਨੂੰ ਮੋਹਾਲੀ ’ਚ ਇਕ ਔਰਤ ਪਾਜ਼ੇਟਿਵ ਪਾਈ ਗਈ ਸੀ
Punjab News: ਪੀ.ਐਸ.ਪੀ.ਸੀ.ਐਲ. ਨੇ ਮਾਰਚ 2026 ਤੱਕ ਜ਼ੀਰੋ ਆਊਟੇਜ ਦਾ ਟੀਚਾ ਮਿੱਥਿਆ
ਉੱਚ ਮੰਗ ਵਾਲੇ ਸੀਜ਼ਨ ਤੋਂ ਪਹਿਲਾਂ ਬਿਜਲੀ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਵਿੱਚ ਲਿਆਂਦੀ ਤੇਜ਼ੀ: ਹਰਭਜਨ ਸਿੰਘ ਈ.ਟੀ.ਓ.
Chandigarh News: ਰਾਸ਼ਟਰੀ ਲੋਕ ਅਦਾਲਤ 12.07.2025 ਨੂੰ ਕੀਤੀ ਜਾਵੇਗੀ ਆਯੋਜਿਤ
ਰਾਸ਼ਟਰੀ ਲੋਕ ਅਦਾਲਤ ਵਿੱਚ ਆਪਣੇ ਕੇਸਾਂ ਦਾ ਸਨੇਹਪੂਰਵਕ (amicable) ਨਿਪਟਾਰਾ ਕੀਤਾ ਜਾ ਸਕੇ।
HSGMC News: ਹਰਿਆਣੇ ਦੇ ਗੁਰੂਘਰਾਂ ਵਿੱਚ ਬੰਦ ਹੋਵੇਗਾ VIP ਕਲਚਰ: ਜਗਦੀਸ਼ ਸਿੰਘ ਝੀਂਡਾ
'ਤਖ਼ਤਾਂ ਦੇ ਜਥੇਦਾਰ ਰਾਜਨੀਤਿਕ ਦਬਾਅ ਹੇਠ ਫੈਸਲੇ ਲੈ ਰਹੇ ਹਨ'
Sidhu Moose Wala: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕੀਤਾ ਵੱਡਾ ਐਲਾਨ
ਕਿਹਾ,'2027 ਵਿੱਚ ਵਿਧਾਨ ਸਭਾ ਚੋਣ ਲੜਨਗੇ'
Fazilka Cyber Cell: ਫਾਜ਼ਿਲਕਾ ਸਾਈਬਰ ਸੈੱਲ ਦੇ ਐਸਐਚਓ ਸਮੇਤ ਚਾਰ ਗ੍ਰਿਫ਼ਤਾਰ, ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤੇ ਖੁਲਾਸੇ
ਨਾਬਾਲਗ ਵਿਰੁੱਧ ਕੇਸ ਦਰਜ ਕਰਨ ਦੀ ਧਮਕੀ ਦੇ ਰਹੇ ਸਨ, ਲੱਖਾਂ ਦੀ ਕਰ ਰਹੇ ਸਨ ਮੰਗ
ਹਵਾਈ ਸਫ਼ਰ ਰਾਹੀਂ ਵਿੱਦਿਅਕ ਟੂਰ ਲਾਉਣਗੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀ: ਮੁੱਖ ਮੰਤਰੀ ਭਗਵੰਤ ਮਾਨ
ਸ਼ਾਨਦਾਰ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਦੇ ਗਿਆਨ ਦਾ ਘੇਰਾ ਹੋਰ ਵਿਸ਼ਾਲ ਕਰਨ ਦੇ ਮੰਤਵ ਨਾਲ ਚੁੱਕਿਆ ਕਦਮ