ਖ਼ਬਰਾਂ
ਨੌਜਵਾਨ ਕਿਸਾਨ ਦਿਵਸ ਮੌਕੇ ਕਿਸਾਨ ਜਥੇਬੰਦੀਆਂ ਕਰ ਰਹੀਆਂ ਵੈਬੀਨਾਰ, ਕਾਨੂੰਨਾਂ 'ਤੇ ਹੋਵੇਗੀ ਚਰਚਾ
ਇਹ ਅੱਜ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਹੋਵੇਗਾ।
ਕੋਰੋਨਾ ਦਾ ਕਹਿਰ: ਇਸ ਰਾਜ ਵਿਚ ਘੋਸ਼ਿਤ ਕੀਤੇ ਗਏ ਕੰਟੇਨਮੈਂਟ ਜ਼ੋਨ
ਮਾਸਕ ਪਾਉਣਾ ਹੋਵੇਗਾ ਜ਼ਰੂਰੀ
ਦਿੱਲੀ ਸੰਘਰਸ਼ 'ਚੋਂ ਪਰਤੇ ਕਿਸਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਮ੍ਰਿਤਕ ਨੌਜਵਾਨ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਮੈਂਬਰ ਸੀ।
ਅੰਮ੍ਰਿਤਸਰ ਪੁਲਿਸ ਵਲੋਂ ਸਵੇਰੇ 5 ਵਜੇ ਚਲਾਇਆ ਗਿਆ ਸਰਚ ਅਭਿਆਨ
ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਅਤੇ ਉੱਚ ਅਧਿਕਾਰੀ ਰਹੇ ਸ਼ਾਮਲ
1 ਮਾਰਚ ਤੋਂ ਇਨ੍ਹਾਂ ਮਾਰਗਾਂ 'ਤੇ ਚੱਲਣਗੀਆਂ ਸਥਾਨਕ ਰੇਲ ਗੱਡੀਆਂ
ਰੇਲਵੇ ਨੇ ਮੋਬਾਈਲ ਐਪ ਤੇ ਅਣ-ਰਿਜ਼ਰਵ ਟਿਕਟਾਂ ਦੀ ਬੁਕਿੰਗ ਸ਼ੁਰੂ ਕਰਨ ਦਾ ਫੈਸਲਾ ਵੀ ਕੀਤਾ ਹੈ।
ਉੜੀਸਾ 'ਚ ਗਾਂਜਾ ਦੀ ਸਮੱਗਲਿੰਗ ਕਰਨ ਦੇ ਦੋਸ਼ 'ਚ ਇਕ ਸਾਬਕਾ ਪੁਲਿਸ ਮੁਲਾਜ਼ਮ ਗ੍ਰਿਫਤਾਰ
'ਅਸੀਂ 31 ਬੋਰੀਆਂ ਗਾਂਜਾ 800 ਕਿੱਲੋ ਦੇ ਕਰੀਬ ਜ਼ਬਤ ਕੀਤੀਆਂ ਜਿਸਦੀ ਕੀਮਤ 40 ਲੱਖ ਰੁਪਏ ਅਤੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।'
ਸੂਬੇ 'ਚ ਦੂਜੇ ਦਿਨ ਕੋਰੋਨਾ ਦੇ 8,000 ਤੋਂ ਵੱਧ ਨਵੇਂ ਕੇਸ ਆਏ ਸਾਹਮਣੇ, 229 ਵਿਦਿਆਰਥੀ Positive
ਇੱਥੇ ਹੌਸਟਲ 'ਚ 327 ਵਿਦਿਆਰਥੀ ਰਹਿੰਦੇ ਹਨ ਜਿੰਨ੍ਹਾਂ 'ਚ 229 ਵਿਦਿਆਰਥੀ ਤੇ 4 ਕਰਮਚਾਰੀਆਂ ਨੂੰ ਕੋਰੋਨਾ ਹੋਇਆ ਹੈ।
ਬਾਲਾਕੋਟ ਏਅਰ ਸਟ੍ਰਾਈਕ ਦੀ ਦੂਜੀ ਵਰੇਗੰਢ: ਰੱਖਿਆ ਮੰਤਰੀ ਨੇ ਹਵਾਈ ਫੌਜ ਦੇ ਹੌਂਸਲੇ ਨੂੰ ਕੀਤਾ ਸਲਾਮ
ਬਾਲਾਕੋਟ ਦੀ ਸਫਲਤਾ ਨੇ ਅੱਤਵਾਦ ਖ਼ਿਲਾਫ਼ ਕਾਰਵਾਈ ਕਰਨ ਲਈ ਭਾਰਤ ਦੀ ਮਜ਼ਬੂਤ ਇੱਛਾ ਦਰਸਾਈ- ਰਾਜਨਾਥ ਸਿੰਘ
ਗੁਜਰਾਤ ਨਗਰ ਨਿਗਮ ਚੋਣਾਂ ’ਚ ਸਫਲਤਾ ਤੋਂ ਬਾਅਦ ਅੱਜ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ
ਸੂਰਤ ਵਿਚ ਅੱਜ ਹੋਵੇਗਾ ਅਰਵਿੰਦ ਕੇਜਰੀਵਾਲ ਦਾ 7 ਕਿਲੋਮੀਟਰ ਲੰਬਾ ਰੋਡ ਸ਼ੋਅ
ਕਿਸਾਨ ਜਥੇਬੰਦੀਆਂ ਵੱਲੋਂ ਅੱਜ ਮਨਾਇਆ ਜਾਵੇਗਾ ‘ਨੌਜਵਾਨ ਕਿਸਾਨ ਦਿਵਸ’
ਅੱਜ ਨੌਜਵਾਨਾਂ ਦੇ ਹੱਥਾਂ ‘ਚ ਹੋਵੇਗੀ ਕਿਸਾਨ ਅੰਦੋਲਨ ਦੀ ਕਮਾਨ