ਖ਼ਬਰਾਂ
ਆਦਿਵਾਸੀ ਕਦੇ ਵੀ ਹਿੰਦੂ ਨਹੀਂ ਸਨ ਅਤੇ ਉਹ ਕਦੇ ਨਹੀਂ ਹੋਣਗੇ - ਮੁੱਖ ਮੰਤਰੀ ਹੇਮੰਤ ਸੋਰੇਨ
ਕਿਹਾ ਕਿ ਭਾਈਚਾਰਾ ਹਮੇਸ਼ਾਂ ਕੁਦਰਤ ਦੇ ਉਪਾਸਕਾਂ ਦਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ “ਦੇਸੀ ਲੋਕ” ਗਿਣਿਆ ਜਾਂਦਾ ਹੈ।
ਟੂਲਕਿੱਟ ਮਾਮਲਾ: ਅਦਾਲਤ ਨੇ ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਨੂੰ ਇਕ ਦਿਨ ਦੇ ਪੁਲਿਸ ਰਿਮਾਡ 'ਤੇ ਭੇਜਿਆ
ਪੁਲਿਸ ਵੱਲੋਂ ਪੰਜ ਦਿਨਾਂ ਦੇ ਪੁਲਿਸ ਰਿਮਾਡ ਦੀ ਕੀਤੀ ਸੀ ਮੰਗ
ਸਾਰੇ ਦੇਸ਼ ਦੇ ਸਭਨਾਂ ਵਰਗਾਂ ਲਈ ਕੰਮ ਕਰਨਾ ਪਾਰਟੀ ਦਾ ਮੂਲ ਮੰਤਰ –ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਕਿਹਾ ਕਿ ਇਸ ਮੰਤਰ ਨੂੰ ਮੁੱਖ ਰੱਖਦਿਆਂ ਸਰਕਾਰ ਨੇ “ਸਕਾਰਾਤਮਕ ਕੰਮ” ਕੀਤੇ ਸੀ
ਪਾਰਟੀ ਦੀ ਕਾਰਗੁਜ਼ਾਰੀ 'ਤੇ ਭਗਵੰਤ ਮਾਨ ਸੰਤੁਸ਼ਟ, ਅਗਲੀਆਂ ਚੋਣਾਂ 'ਚ ਚੰਗਾ ਹੋਣ ਦੀ ਪ੍ਰਗਟਾਈ ਉਮੀਦ
ਆਮ ਆਦਮੀ ਪਾਰਟੀ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਵੀ ਆਪਣਾ ਖਾਸਾ ਅਸਰ ਦਿਖਾਏਗੀ।
ਦਾਦਰਾ ਅਤੇ ਨਗਰ ਹਵੇਲੀ ਤੋਂ MP ਮੋਹਨ ਡੇਲਕਰ ਦੱਖਣੀ ਮੁੰਬਈ ਦੇ ਇੱਕ ਹੋਟਲ ਵਿੱਚ ਮਿਲੇ ਮ੍ਰਿਤਕ
- ਰਿਪੋਰਟਾਂ ਦੱਸਦੀਆਂ ਹਨ ਕਿ ਲੋਕ ਸਭਾ ਮੈਂਬਰ ਦੀ ਕਥਿਤ ਤੌਰ 'ਤੇ ਆਤਮ ਹੱਤਿਆ ਕਰਕੇ ਮੌਤ ਹੋ ਗਈ ਸੀ।
ਪਹਾੜੀ ਇਲਾਕਿਆਂ ਵਿਚ ਗਰਮੀ ਦਾ ਵਧਣਾ ਜਾਰੀ, ਫਰਵਰੀ ਪਈ ਗਰਮੀ ਨੇ ਤੋੜਿਆ 28 ਸਾਲਾਂ ਰਿਕਾਰਡ
ਕਲਪਾ 'ਚ ਫਰਵਰੀ ਮਹੀਨੇ 'ਚ 19.0 ਡਿਗਰੀ ਤਕ ਪਹੁੰਚਿਆਂ ਵੱਧ ਤੋਂ ਵੱਧ ਤਾਪਮਾਨ
ਪ੍ਰਧਾਨ ਮੰਤਰੀ ਨੇ ਪਹਿਲਾਂ ਮਨਰੇਗਾ ਦਾ ਮਜ਼ਾਕ ਉਡਾਇਆ ,ਕੋਵਿਡ ਵਿੱਚ ਫਿਰ ਇਹੋ ਕੰਮ ਆਇਆ- ਰਾਹੁਲ ਗਾਂਧੀ
ਰਾਹੁਲ ਨੇ ਕਿਹਾ- ਦੁਨੀਆਂ ਨੂੰ ਪਤਾ ਲੱਗ ਗਿਆ ਹੈ ਕਿ ਭਾਰਤ ਦੇ ਕਿਸਾਨਾਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਤੇਲ ਕੀਮਤਾਂ 'ਚ ਵਾਧੇ ਖਿਲਾਫ਼ ਜੰਮੂ 'ਚ ਕਾਂਗਰਸੀ ਵਰਕਰਾਂ ਦਾ ਪ੍ਰਦਰਸ਼ਨ, ਪੁਲਿਸ ਨਾਲ ਝੜਪ
ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਮਾਮੂਲੀ ਝਗੜਾ ਵੀ ਹੋਇਆ ।
ਤੇਲ ਕੀਮਤਾਂ ਵਿਚ ਵਾਧੇ ਵਿਰੁਧ ਇਕਸੁਰ ਹੋਈਆਂ ਵਿਰੋਧੀ ਧਿਰਾਂ, ਕੇਂਦਰ ਸਰਕਾਰ ਨੂੰ ਪੁਛੇ ਸਵਾਲ
ਆਮ ਆਦਮੀ ਪਾਰਟੀ ਨੇ ਕੀਤਾ ਪ੍ਰਦਰਸ਼ਨ, ਕਾਂਗਰਸ ਆਗੂਆਂ ਨੇ ਸਾਧੇ ਨਿਸ਼ਾਨੇ
ਸਮੁੱਚੀ ਦੁਨੀਆ ਕਿਸਾਨਾਂ ਦੀ ਦਰਪੇਸ਼ ਮੁਸ਼ਕਲ ਨੂੰ ਦੇਖ ਸਕਦੀ ਹੈ ਪਰ ਦਿੱਲੀ ਸਰਕਾਰ ਨਹੀਂ–ਰਾਹੁਲ ਗਾਂਧੀ
ਕਿਹਾ ਕਿ ਦੇਸ਼ ਦੇ ਕਿਸਾਨ ਬਹੁਤ ਹੀ ਮੁਸਕਿਲ ਹਾਲਤਾਂ ਵਿੱਚੋਂ ਲੰਘ ਰਹੇ ਹਨ ।