ਖ਼ਬਰਾਂ
UP ਸਰਕਾਰ ਦਾ ਬਜਟ : ਕਿਸਾਨਾਂ ਨੂੰ ਮੁਫਤ ਪਾਣੀ ਅਤੇ ਸਸਤੇ ਕਰਜ਼ੇ ਦੀ ਕੀਤੀ ਵਿਵਸਥਾ
-ਵਿੱਤ ਮੰਤਰੀ ਸੁਰੇਸ਼ ਕੁਮਾਰ ਖੰਨਾ ਨੇ ਇੱਕ ਘੰਟੇ 40 ਮਿੰਟ ਵਿੱਚ ਉੱਤਰ ਪ੍ਰਦੇਸ਼ ਦਾ ਬਜਟ ਪੇਸ਼ ਕੀਤਾ ।
ਦਿੱਲੀ ਦੇ ਸਿੰਘੂ ਬਾਰਡਰ ਤੋਂ ਲੱਭਿਆ ਜਲੰਧਰ ਤੋਂ ਗੁਆਚਿਆ ਮੁੰਡਾ, ਕੈਪਟਨ ਨੇ ਸਾਂਝੀ ਕੀਤੀ ਜਾਣਕਾਰੀ
ਬੱਚੇ ਦੇ ਮਾਪਿਆਂ ਨੇ ਜਲੰਧਰ ਦੇ ਥਾਣਾ ਰਾਮਾਂ ਮੰਡੀ ਵਿਚ ਦਰਜ ਕਰਵਾਈ ਸੀ ਗੁੰਮਸ਼ੁਦਾ ਰਿਪੋਰਟ
ਕਿਸਾਨ ਜਥੇਬੰਦੀਆਂ ਨੇ ਕੀਤੀ ਹੰਗਾਮੀ ਮੀਟਿੰਗ, ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਬਣਾਈ ਯੋਜਨਾਬੰਦੀ
- ਕਿਸਾਨ ਮੋਰਚਾ ਨਾਲ ਜੁੜੇ ਪੰਜਾਬ ਤੋਂ ਕਿਸਾਨ ਆਗੂ ਦਾਤਾਰ ਸਿੰਘ ਅੰਮ੍ਰਿਤਸਰ ਵਿਖੇ ਵਿਛੋੜਾ ਦੇ ਗਏ ਆਗੂ ਨੂੰ ਦਿੱਤੀ ਸ਼ਰਧਾਂਜਲੀ ਦਿੱਤੀ ।
ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਮਾਮਲੇ 'ਚ ਦਿੱਲੀ ਪੁਲਿਸ ਅਪਰਾਧ ਸ਼ਾਖਾ ਨੇ ਨੌਜਵਾਨ ਕੀਤਾ ਗ੍ਰਿਫਤਾਰ
ਪੁਲਿਸ ਨੇ ਦੱਸਿਆ ਕਿ ਦੋਸ਼ੀ 26 ਜਨਵਰੀ ਨੂੰ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਵਿੱਚ ਸ਼ਾਮਲ ਸੀ
'ਕਿਸਾਨੀ ਅੰਦੋਲਨ' ਦੀ ਵਿਦੇਸ਼ਾਂ ਵਿਚ ਗੂਜ: ਸਿਡਨੀ ਵਿਖੇ ਭਾਰਤੀ ਭਾਈਚਾਰੇ ਨੇ ਸ਼ੁਰੂ ਕੀਤੀ ਮਹਾਂਪੰਚਾਇਤ
ਪੰਚਾਇਤ ਵਿਚ ਸ਼ਾਮਲ ਵੱਡੀ ਗਿਣਤੀ ਸਥਾਨਕ ਵਾਸੀਆਂ ਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਕੀਤੀ ਮੰਗ
ਨਵਜੋਤ ਸਿੱਧੂ ਨੂੰ ਹਰੀਸ਼ ਰਾਵਤ ਦੀ ਦੋ ਟੁੱਕ , ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਤੁਰਨਾ ਪਵੇਗਾ
ਰਾਵਤ ਨੇ ਸੋਮਵਾਰ ਨੂੰ ਸਿੱਧੂ ਨੂੰ ਨਵੀਂ ਜ਼ਿੰਮੇਵਾਰੀ ਦੇਣ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਇਹ ਗੱਲ ਕਹੀ ।
ਅਮਰੀਕਾ ਵਿਚ ਵਾਪਰੇ ਜਹਾਜ਼ ਹਾਦਸੇ ਮਗਰੋਂ ਬੋਇੰਗ 777 ਦੀਆਂ 24 ਫਲਾਈਟਾਂ 'ਤੇ ਲੱਗੀ ਰੋਕ
ਉਡਾਣ ਸਮੇਂ ਜਹਾਜ਼ ਹਜ਼ਾਰ ਫੁੱਟ ਉਚਾਈ 'ਤੇ ਉਡ ਰਿਹਾ ਸੀ
ਸਿੰਘੂ ਬਾਰਡਰ ਤੋਂ ਵਾਪਸ ਪਰਤ ਰਹੇ ਕਿਸਾਨ ਦੀ ਰਸਤੇ 'ਚ ਹੋਈ ਮੌਤ
ਸੰਦੀਪ ਦੇ ਚਾਚੇ ਬਚਿੱਤਰ ਸਿੰਘ, ਪਿਤਾ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਲਗਾਤਾਰ ਇਸ ਅੰਦੋਲਨ 'ਚ ਆਪਣੀ ਹਾਜ਼ਰੀ ਲਵਾ ਰਿਹਾ ਸੀ
ਕਿਸਾਨਾਂ ਦੇ ਇਕੱਠ ਨੂੰ ਭੀੜ ਦੱਸਣਾ ਸਰਕਾਰ ਦੀ ਬੌਖਲਾਹਟ - ਹਰਮੀਤ ਸਿੰਘ ਕਾਦੀਆਂ
ਕਿਹਾ ਕਿ ਕਿਸਾਨ ਉਨ੍ਹਾਂ ਨੂੰ ਦੱਸਣ ਕਿ ਇਹਨਾਂ ਤਿੰਨੋ ਕਾਨੂੰਨਾਂ ਵਿੱਚ ਕੀ ਗਲਤ ਹੈ,ਜਾਂ ਇਸ ਵਿੱਚ ਹੋਰ ਕੀ ਸੋਧ ਦੀ ਲੋੜ ਹੈ ।
ਵੈਕਸੀਨ ਨਾ ਲਗਵਾਉਣ 'ਤੇ ਸਖਤੀ, ਕੋਰੋਨਾ ਹੋਣ 'ਤੇ ਸਰਕਾਰੀ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਕੋਈ ਸਹੂਲਤ
ਕੋਰੋਨਾ ਵੈਕਸੀਨ ਲਗਾਉਣ ਵਾਲਿਆਂ ਨੂੰ ਸਿਹਤ ਮੰਤਰੀ ਦੀ ਚਿਤਾਵਨੀ