ਖ਼ਬਰਾਂ
ਅਮਰੀਕਾ ਵਿਚ ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਉਡਾਣ ਦੌਰਾਨ ਲੱਗੀ ਅੱਗ,ਲੋਕਾਂ ਦੇ ਘਰਾਂ 'ਤੇ ਡਿੱਗਿਆ ਮਲਬਾ
ਹਾਦਸੇ ਬਾਅਦ ਐਂਮਰਜੰਸੀ ਲੈਂਡਿੰਗ ਜ਼ਰੀਏ ਸੁਰੱਖਿਅਤ ਧਰਤੀ 'ਤੇ ਪਰਤਿਆ ਜਹਾਜ਼
‘ਆਪ’ ਦੇ ਸੂਬਾ ਆਗੂ ਸੋਮਵਾਰ ਤੋਂ ਕਰਨਗੇ ਸਥਾਨਕ ਆਗੂਆਂ ਅਤੇ ਐਮਸੀ ਉਮੀਦਵਾਰਾਂ ਨਾਲ ਮੀਟਿੰਗਾਂ
ਚੋਣਾਂ ਦੀ ਸਮੀਖਿਆ ਕਰਦਿਆਂ 2022 ਦੀਆਂ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਚੁੱਕੇ ਜਾਣਗੇ ਕਦਮ
ਕੈਪਟਨ ਨੇ ਫਿਰ ਸਾਬਤ ਕੀਤਾ ਕਿ ਉਨ੍ਹਾਂ PM ਮੋਦੀ ਨਾਲ ਪੰਜਾਬ ਦੇ ਲੋਕਾਂ ਦੇ ਹਿੱਤਾਂ ਦਾ ਕੀਤਾ ਸਮਝੌਤਾ
ਕੈਪਟਨ ਦਾ ਕਿਸਾਨ ਵਿਰੋਧੀ ਚੇਹਰਾ ਫਿਰ ਆਇਆ ਸਾਹਮਣੇ, ਕੈਪਟਨ ਨੇ ਕੀਤੀ ਕਿਸਾਨ ਅੰਦੋਲਨ ਨੂੰ ਦਬਾੳਣ ਦੀ ਕੋਸ਼ਿਸ਼
ਲੋਹੇ ਦੀ ਰਾਡ ਨਾਲ ਪਤਨੀ ਦਾ ਕਤਲ ਕਰਨ ਬਾਅਦ ਪੁੱਤਰ ਸਮੇਤ ਪਤੀ ਫ਼ਰਾਰ
ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਅਰਵਿੰਦ ਕੇਜਰੀਵਾਲ ਨੇ ਖੇਤੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਲਈ ਕਿਸਾਨ ਨੇਤਾਵਾਂ ਨਾਲ ਕੀਤੀ ਮੀਟਿੰਗ
ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਵੀ ਇਸ ਮੀਟਿੰਗ ਵਿੱਚ ਮੌਜੂਦ ਹਨ ।
ਰਿਪੋਰਟ ਦਾ ਦਾਅਵਾ : ਕਰੋਨਾ ਕਾਲ ਦੌਰਾਨ ਅਮਰੀਕੀਆਂ ਦੀ ਇਕ ਸਾਲ ਤਕ ਘਟੀ ਉਮਰ
2019 'ਚ ਅਮਰੀਕੀਆਂ ਦੀ ਔਸਤਨ ਉਮਰ 78.8 ਸਾਲ ਦੇ ਮੁਕਾਬਲੇ 2020 ਵਿਚ ਘਟ ਕੇ 77.8 ਸਾਲ 'ਤੇ ਪਹੁੰਚਿਆ
ਮਾਂ ਨਾਲ ਮੁਲਾਕਾਤ ਕਰਨ ਲਈ ਜੇਲ੍ਹ ਪਹੁੰਚਿਆਂ ਸ਼ਬਨਮ ਦਾ ਪੁੱਤ
ਰਾਸ਼ਟਰਪਤੀ ਤੋਂ ਵੀ ਕੀਤੀ ਆਪਣੀ ਮਾਂ ਲਈ ਰਹਿਮ ਦੀ ਅਪੀਲ
ਭਾਰਤ ਨੇ ਮਾਲਦੀਵ ਨਾਲ 5 ਕਰੋੜ ਡਾਲਰ ਦੇ ਰੱਖਿਆ ਕਰਜ਼ ਸਮਝੌਤੇ ’ਤੇ ਕੀਤੇ ਹਸਤਾਖਰ
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਿੱਤੀ ਜਾਣਕਾਰੀ
ਮੋਦੀ ਸਰਕਾਰ ਜੰਮੂ ਦੇ ਲੋਕਾਂ ਨੂੰ ਵੰਡਣ ਦੀ ਰੱਚ ਰਹੀ ਹੈ ਵੱਡੀ ਸਾਜਿਸ਼ - ਮਹਿਬੂਬਾ ਮੁਫਤੀ
ਕਿਹਾ ਕਿ ਮੁਸਲਮਾਨਾਂ ਨੂੰ ਬਹੁਗਿਣਤੀ ਵਾਲੇ ਖੇਤਰਾਂ ਵਿੱਚੋਂ ਮੁਸਲਮਾਨਾਂ ਨੂੰ ਬੇਦਖਲ ਕਰਨਾ ਕੇਂਦਰ ਸਰਕਾਰ ਦੀ ਨੀਤੀ ਹੈ ।
ਕਿਸਾਨੀ ਅੰਦੋਲਨ ਦੌਰਾਨ ਆਉਣ ਵਾਲੀਆਂ ਪੰਜ ਸੂਬਿਆਂ ਦੀਆਂ ਚੋਣਾਂ ਤੋਂ ਭਾਜਪਾ ਚਿੰਤਤ, ਬੁਲਾਈ ਮੀਟਿੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਵੱਖ ਵੱਖ ਵਿਸ਼ਿਆ 'ਤੇ ਵਿਚਾਰ ਵਟਾਂਦਰਾ