ਖ਼ਬਰਾਂ
ਮੰਗਲ 'ਤੇ ਉਤਰਿਆ Perseverance Rover,ਭਾਰਤੀ ਮੂਲ ਦੀ ਇਸ ਵਿਗਿਆਨੀ ਨੇ ਰਚਿਆ ਇਤਿਹਾਸ
ਜ਼ਿੰਦਗੀ ਦੀਆਂ ਨਿਸ਼ਾਨੀਆਂ ਦੀ ਭਾਲ ਸ਼ੁਰੂ ਕਰਨ ਲਈ ਤਿਆਰ
ਭਾਰਤ-ਚੀਨ ਵਿਚਾਲੇ ਕੱਲ੍ਹ ਹੋਵੇਗੀ 10ਵੀਂ ਕੋਰਪਸ ਕਮਾਂਡਰ ਪੱਧਰੀ ਗੱਲਬਾਤ
ਫੌਜ ਦੇ ਸੂਤਰਾਂ ਵੱਲੋਂ ਦਿੱਤੀ ਗਈ ਜਾਣਕਾਰੀ
ਰਾਮਦੇਵ ਨੇ ਲਾਂਚ ਕੀਤੀ ਕੋਰੋਨਾ ਦੀ ਨਵੀਂ ਦਵਾਈ, ਰਿਸਰਚ ਪੇਪਰ ਵੀ ਕੀਤੇ ਜਾਰੀ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਰਹੇ ਮੌਜੂਦ
ਦਿੱਲੀ ਪ੍ਰਦਰਸ਼ਨ ਵਿੱਚ ਸਿਹਤ ਵਿਗੜਨ ਕਾਰਨ ਘਰ ਪਰਤ ਰਹੇ ਕਿਸਾਨ ਦੀ ਹੋਈ ਮੌਤ
ਪੁਲਿਸ ਵੱਲੋਂ ਕਾਰਵਾਈ ਨਾ ਕਰਨ ਤੇ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਭਿੱਖੀਵਿੰਡ ਚੌਕ ਵਿਚ ਰੱਖ ਕੇ ਪੁਲਸ ਪ੍ਰਸ਼ਾਸਨ ਖਿਲਾਫ ਕੀਤੀ ਜੰਮਕੇ ਨਾਅਰੇਬਾਜ਼ੀ ਕੀਤੀ।
ਚਮੋਲੀ : ਹੁਣ ਤੱਕ ਮਿਲੀਆਂ 61 ਲਾਸ਼ਾਂ,ਰਾਹਤ ਕਾਰਜ ਹਜੇ ਵੀ ਜਾਰੀ
ਲਾਸ਼ਾਂ ਖਰਾਬ ਨਾ ਹੋਣ ਇਸ ਲਈ ਬਚਾਅ ਕਾਰਜ ਲੋਕਾਂ ਤਾਂ ਸੰਭਾਲ ਕਿ ਕੀਤਾ ਜਾ ਰਿਹਾ ਹੈ।
ਭਾਰੀ ਬਰਫ਼ਬਾਰੀ ਵਿਚ ਫਸੇ 447 ਯਾਤਰੀਆਂ ਲਈ ਮਸੀਹਾ ਬਣੇ ਭਾਰਤੀ ਫੌਜ ਦੇ ਜਵਾਨ
ਬਰਫ ਵਿਚ ਫਸੇ 155 ਵਾਹਨਾਂ ਨੂੰ ਫੌਜ ਦੇ ਜਵਾਨਾਂ ਨੇ ਕੱਢਿਆ ਬਾਹਰ
ਲਗਾਤਾਰ 11 ਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
ਪੈਟਰੋਲ-ਡੀਜ਼ਲ ਦੀ ਕੀਮਤ ਪ੍ਰਤੀ ਰੁਪਏ ਲੀਟਰ ਹੈ।
ਕੀ ਮੋਦੀ ਸਰਕਾਰ ਇੰਟਰਨੈਟ ਮੀਡੀਆ 'ਤੇ ਸ਼ਿਕੰਜਾ ਕਸਣ ਦੀ ਤਿਆਰੀ ਕਰ ਰਹੀ ਹੈ?
ਜਲਦ ਹੋ ਸਕਦਾ ਹੈ ਅਹਿਮ ਐਲਾਨ
ਸੁਰੱਖਿਆ ਬਲਾਂ ਨੇ ਸ਼ੋਪੀਆਂ ਵਿਚ ਤਿੰਨ ਅੱਤਵਾਦੀ ਕੀਤੇ ਢੇਰ, ਬੁੜਗਾਮ ਮੁਠਭੇੜ ਵਿਚ ਇਕ ਐਸਪੀਓ ਸ਼ਹੀਦ
ਬੁੜਗਾਮ ਅਤੇ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
ਚੀਨ ਨੇ ਪਹਿਲੀ ਵਾਰ ਜਾਰੀ ਕੀਤੇ ਗਲਵਾਨ ਘਾਟੀ ਵਿਚ ਮਾਰੇ ਗਏ ਅਪਣੇ ਜਵਾਨਾਂ ਦੇ ਨਾਂਅ
ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ ਨੇ ਚਾਰ ਚੀਨੀ ਸੈਨਿਕਾਂ ਦੀ ਕੁਰਬਾਨੀ ਨੂੰ ਕੀਤਾ ਯਾਦ