ਖ਼ਬਰਾਂ
ਜਲਾਲਾਬਾਦ: ਭੇਦਭਰੀ ਹਾਲਤ ’ਚ ਮਿਲੀ ਨੌਜਵਾਨ ਦੀ ਲਾਸ਼, ਬਾਂਹ ’ਤੇ ਟੀਕੇ ਦਾ ਨਿਸ਼ਾਨ
ਕੁੱਝ ਸਮੇਂ ਮਗਰੋਂ ਉਸ ਦੀ ਲਾਸ਼ ਟਿਵਾਦਾ ਕਲਾਂ ਦੀ ਸੁਸਾਇਟੀ ਕੋਲ ਖੇਤਾਂ ਕੰਢੇ ਪਈ ਹੋਈ ਮਿਲੀ।
ਆਮ ਆਦਮੀ ਪਾਰਟੀ ਨੇ ਜਗਰਾਉਂ ਹਾਈਵੇ ਕੀਤਾ ਜਾਮ, ਮੁੜ ਵੋਟਾਂ ਦੀ ਗਿਣਤੀ ਕਰਾਉਣ ਦੀ ਕੀਤੀ ਮੰਗ
ਜਗਰਾਉਂ ਦੇ ਜ਼ਿਆਦਾਤਰ ਵਾਰਡਾਂ ਦੇ ਵਿੱਚ ਹੋਈ ਕਾਂਗਰਸ ਦੀ ਜਿੱਤ ਅਤੇ ਆਮ....
ਦੂਸਰੀ ਵਾਰ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਬਣੇ ਜੈਫ ਬੇਜੋਸ
Jeff Bezos ਦੂਜੇ ਸਥਾਨ 'ਤੇ ਐਲਨ ਮਸਕ
ਪੰਜਾਬ ‘ਚ ਬੀਜੇਪੀ ਨੂੰ ਵੱਡਾ ਝਟਕਾ, ਕਾਂਗਰਸ ਨੇ ਜਿੱਤੇ 7 ਦੇ 7 ਨਗਰ ਨਿਗਮ
ਪੰਜਾਬ ਦੀਆਂ 109 ਨਗਰ ਪਾਲਿਕਾ-ਨਗਰ ਪੰਚਾਇਤ ਅਤੇ ਸੱਤ ਨਗਰ...
ਨੈਸਕੌਮ ਫੋਰਮ ’ਚ ਬੋਲੇ PM, ਭਾਰਤ ਸਰਕਾਰ ’ਤੇ ਜਨਤਾ ਦਾ ਭਰੋਸਾ ਮਜ਼ਬੂਤ ਤੋਂ ਮਜ਼ਬੂਤ ਹੁੰਦਾ ਜਾ ਰਿਹਾ ਹੈ
130 ਕਰੋੜ ਤੋਂ ਵੱਧ ਭਾਰਤੀਆਂ ਦੀਆਂ ਉਮੀਦਾਂ ਸਾਨੂੰ ਤੇਜ਼ੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ- ਪੀਐਮ ਮੋਦੀ
ਗ੍ਰੇਟਾ ਟੂਲਕਿਟ ਮਾਮਲਾ: ਨਿਕਿਤਾ ਜੈਕਬ ਨੂੰ ਅਦਾਲਤ ਤੋਂ ਮਿਲੀ ਰਾਹਤ
ਗ੍ਰਿਫਤਾਰੀ ਤੇ ਤਿੰਨ ਹਫ਼ਤਿਆਂ ਲਈ ਰੋਕ
ਰੋਹਤਕ-ਦਿੱਲੀ ਹਾਈਵੇਅ ਤੇ ਵਾਪਰਿਆ ਭਿਆਨਕ ਹਾਦਸਾ, ਦੋ ਕਿਸਾਨਾਂ ਦੀ ਮੌਤ, ਦੋ ਜ਼ਖ਼ਮੀ
ਕਿਸਾਨਾਂ ਦੇ ਟ੍ਰੈਕਟਰ-ਟਰਾਲੀ ਤੇ ਇੱਕ ਬੱਸ ਚੜਨ ਨਾਲ ਇਹ ਹਾਦਸਾ ਵਾਪਰਿਆ।
ਨਗਰ ਕੌਂਸਲ ਮਾਨਸਾ ਦੇ 27 ਵਾਰਡਾਂ 'ਚੋਂ 14 ਤੇ ਕਾਂਗਰਸ ਦਾ ਕਬਜ਼ਾ
ਕੁੱਲ 27 ਵਾਰਡਾਂ ਵਿਚੋਂ 14 ’ਤੇ ਕਾਂਗਰਸੀ ਉਮੀਦਵਾਰ ਜੇਤੂ
ਕੋਰੋਨਾ 'ਤੇ ਰਾਹੁਲ ਗਾਂਧੀ ਦਾ ਬਿਆਨ- ਅਜੇ ਖਤਮ ਨਹੀਂ ਹੋਇਆ ਕੋਰੋਨਾ, ਲਾਪਰਵਾਹੀ ਵਰਤ ਰਹੀ ਸਰਕਾਰ
ਕੋਵਿਡ-19 ਨੂੰ ਲੈ ਕੇ ਵਹਿਮ ਵਿਚ ਹੈ ਕੇਂਦਰ- ਰਾਹੁਲ ਗਾਂਧੀ
ਕੋਰੋਨਾ 'ਚ ਗਈ ਨੌਕਰੀ ਤਾਂ ਸ਼ੁਰੂ ਕੀਤੀ ਸਟ੍ਰਾਬੇਰੀ ਦੀ ਖੇਤੀ,ਅੱਜ ਕਮਾ ਰਹੇ ਲੱਖਾਂ ਰੁਪਏ
300 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਦੇ ਹਨ ਸਟ੍ਰਾਬੇਰੀ