ਖ਼ਬਰਾਂ
ਕਿਸਾਨ ਸੰਘਰਸ਼ ਦੇ ਚਲਦਿਆਂ ਕਿਸ ਪਾਰਟੀ ਨੇ ਜਿੱਤਿਆ ਲੋਕਾਂ ਦਾ ਭਰੋਸਾ, ਨਤੀਜਿਆਂ ਮਗਰੋਂ ਚਲੇਗਾ ਪਤਾ
ਰਾਜ ਚੋਣ ਕਮਿਸ਼ਨ ਅਨੁਸਾਰ ਮਿਊਂਸਪਲ ਚੋਣਾਂ ਲਈ ਕੁਲ 2302 ਵਾਰਡਾਂ ਲਈ 9222 ਉਮੀਦਵਾਰ ਚੋਣ ਮੈਦਾਨ ਵਿਚ ਹਨ।
ਅੱਜ ਨੈਸਕੌਮ ਟੈਕਨਾਲੋਜੀ ਅਤੇ ਲੀਡਰਸ਼ਿਪ ਫੋਰਮ ਨੂੰ ਸੰਬੋਧਨ ਕਰਨਗੇ ਮੋਦੀ
17 ਤੋਂ 19 ਫਰਵਰੀ ਤੱਕ ਕੀਤਾ ਜਾ ਰਿਹਾ ਐਨਟੀਐਲਐਫ ਦੇ 29ਵੇਂ ਸੰਮੇਲਨ ਦਾ ਆਯੋਜਨ
ਸਥਾਨਕ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ, 9 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ
9222 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ
ਸੰਘਰਸ਼ਾਂ ਨਾਲ ਹੀ ਝੁਕਦੀਆਂ ਨੇ ਸਰਕਾਰਾਂ!
ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨ ਦਾ 84ਵਾਂ ਦਿਨ ਪੂਰਾ ਹੋ ਗਿਆ ਪਰ ਕਿਸਾਨਾਂ ਦੀਆਂ ਮੰਗਾਂ ਮੰਨਣ ਬਾਰੇ ਸਰਕਾਰ ਨੇ ਅਜੇ ਵੀ ਕੋਈ ਲੜ ਸਿਰਾ ਨਹੀਂ ਫੜਾਇਆ।
ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਜ਼ਮਾਨਤ ਦੀ ਅਰਜ਼ੀ ਸਬੰਧੀ ਸੁਣਵਾਈ 23 ਫ਼ਰਵਰੀ ਤਕ ਟਲੀ
ਸ਼ੈਸ਼ਨ ਜੱਜ ਦੀ ਅਦਾਲਤ ਵਿਚ ਸੁਮੇਧ ਸੈਣੀ ਦੇ ਸੀਨੀਅਰ ਵਕੀਲ ਦੀ ਗ਼ੈਰਹਾਜ਼ਰੀ ਕਾਰਨ ਉਸ ਦੇ ਜੂਨੀਅਰ ਵਕੀਲ ਵਲੋਂ ਬੇਨਤੀ ਕਰਨ ’ਤੇ ਸੁਣਵਾਈ 23 ਫਰਵਰੀ ਤਕ ਟਲ ਗਈ ਹੈ।
ਦੇੇਸ਼ 'ਚ ਵੈਕਸੀਨ ਦੀਆਂ 87 ਲੱਖ ਤੋਂ ਵੱਧ ਖ਼ੁਰਾਕਾਂ ਦਿਤੀਆਂ : ਸਿਹਤ ਮੰਤਰਾਲਾ
ਦੇੇਸ਼ 'ਚ ਵੈਕਸੀਨ ਦੀਆਂ 87 ਲੱਖ ਤੋਂ ਵੱਧ ਖ਼ੁਰਾਕਾਂ ਦਿਤੀਆਂ : ਸਿਹਤ ਮੰਤਰਾਲਾ
ਅਨਿਲ ਵਿਜ ਦੇ ਅਕਾਊੁਾਟ 'ਤੇ ਟਵਿੱਟਰ ਨਹੀਂ ਕਰੇਗਾ ਕੋਈ ਕਾਰਵਾਈ
ਅਨਿਲ ਵਿਜ ਦੇ ਅਕਾਊੁਾਟ 'ਤੇ ਟਵਿੱਟਰ ਨਹੀਂ ਕਰੇਗਾ ਕੋਈ ਕਾਰਵਾਈ
ਉਤਰਾਖੰਡ 'ਚ ਤਪੋਵਨ ਸੁਰੰਗ ਤੋਂ ਮਿਲੀਆਂ 2 ਹੋਰ ਲਾਸ਼ਾਂ, ਬਚਾਅ ਕਾਰਜ ਜਾਰੀ
ਉਤਰਾਖੰਡ 'ਚ ਤਪੋਵਨ ਸੁਰੰਗ ਤੋਂ ਮਿਲੀਆਂ 2 ਹੋਰ ਲਾਸ਼ਾਂ, ਬਚਾਅ ਕਾਰਜ ਜਾਰੀ
ਗੋਧਰਾ ਕਾਂਡ ਦਾ ਮੁੱਖ ਦੋਸ਼ੀ 19 ਸਾਲ ਬਾਅਦ ਗੁਜਰਾਤ 'ਚੋਂ ਗਿ੍ਫ਼ਤਾਰ
ਗੋਧਰਾ ਕਾਂਡ ਦਾ ਮੁੱਖ ਦੋਸ਼ੀ 19 ਸਾਲ ਬਾਅਦ ਗੁਜਰਾਤ 'ਚੋਂ ਗਿ੍ਫ਼ਤਾਰ
ਅਦਾਕਾਰ ਸੰਦੀਪ ਨਾਹਰ ਨੇ ਕੀਤੀ ਖ਼ੁਦਕੁਸ਼ੀ: ਪੁਲਿਸ
ਅਦਾਕਾਰ ਸੰਦੀਪ ਨਾਹਰ ਨੇ ਕੀਤੀ ਖ਼ੁਦਕੁਸ਼ੀ: ਪੁਲਿਸ