ਖ਼ਬਰਾਂ
ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਸੱਤਾ ‘ਚ ਬਣੇ ਰਹਿਣ ਦਾ ਨੈਤਿਕ ਹੱਕ ਗੁਆਇਆ -ਕੈਪਟਨ
ਕਿਸਾਨਾਂ ਦੀਆਂ ਮੌਤਾਂ ਬਾਰੇ ਭਾਜਪਾ ਨੇਤਾਵਾਂ ਦੀ ਬਿਆਨਬਾਜੀ ਦੀ ਸਖ਼ਤ ਸ਼ਬਦਾਂ ਵਿੱਚ ਕੀਤੀ ਨਿਖੇਧੀ
ਜਾਪਾਨ 'ਚ ਮੁੜ ਆਇਆ 5.2 ਤੀਬਰਤਾ ਦਾ ਭੂਚਾਲ, 120 ਤੋਂ ਵਧੇਰੇ ਲੋਕ ਜ਼ਖ਼ਮੀ
ਜਾਪਾਨ 'ਚ ਮੁੜ ਆਇਆ 5.2 ਤੀਬਰਤਾ ਦਾ ਭੂਚਾਲ, 120 ਤੋਂ ਵਧੇਰੇ ਲੋਕ ਜ਼ਖ਼ਮੀ
ਪੰਜਾਬ ‘ਚ ਨਗਰ ਕੌਂਸਲ ਦੀਆਂ ਚੋਣਾਂ ਛਿਟ ਪੁਟ ਘਟਨਾਵਾਂ ਤੋਂ ਬਿਨਾਂ ਅਮਨ ਅਮਾਨ ਨਾਲ ਮੁਕੰਮਲ
ਨਗਰ ਕੌਂਸਲ ਦੇ ਕੁੱਲ 15 ਵਾਰਡ ਹਨ ,ਜਿੰਨਾਂ 'ਚ 15862 ਵੋਟਰ ਹਨ ਅਤੇ ਕੁੱਲ ਮਿਲਾਕੇ 83 ਪ੍ਰਤੀਸ਼ਤ ਦੇ ਲਗਭਗ , ਵੋਟਰਾਂ ਨੇ ਵੋਟਾਂ ਪੋਲ ਹੋਈਆ ਹਨ ।
ਪੰਜਾਬ ਦੇ ਗੁਰਪ੍ਰੀਤ ਸਿੰਘ ਨੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ 50 ਕਿਲੋਮੀਟਰ ਦੌੜ ਮੁਕਾਬਲਾ ਜਿੱਤਿਆ
ਪਟਿਆਲੇ ਤੋਂ ਆਏ 38 ਸਾਲਾ ਫੌਜ ਦੇ ਜਵਾਨ ਨੇ ਤਿੰਨ ਘੰਟੇ,59 ਮਿੰਟ,ਅਤੇ 42 ਸਕਿੰਟ (3: 59: 42 ਸਕਿੰਟ) ਵਿਚ ਦੌੜ ਪੂਰੀ ਕਰਦਿਆਂ ਇਸ ਜਿੱਤ ਹਾਸਲ ਕੀਤੀ ।
ਪੂਰਬੀ ਲੱਦਾਖ਼ ਦੇ ਇਲਾਕਿਆਂ ਤੋਂ ਫ਼ੌਜਾਂ ਦੀ ਵਾਪਸੀ ਚੀਨ ਸਾਹਮਣੇ ਸਮਰਪਣ ਹੈ: ਏ ਕੇ ਐਂਟਨੀ
ਕਿਹਾ, ਸਰਕਾਰ ਫ਼ੈਸਲਾ ਲੈਣ ਤੋਂ ਪਹਿਲਾਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਵਿਚਾਰ ਵਟਾਂਦਰਾ ਕਰੇੇ
ਜੇਲ੍ਹ ਤੋਂ ਰਿਹਾਅ ਹੋ ਕੇ ਆਏ 80 ਸਾਲਾਂ ਦੇ ਬਜ਼ੁਰਗ ਨੇ ਸੁਣਾਏ ਦਿੱਲੀ ਪੁਲਿਸ ਤਸ਼ੱਦਦ ਦੇ ਕਿੱਸੇ
ਕਿਹਾ, ਗ੍ਰਿਫਤਾਰ ਕਰਨ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਕੀਤਾ ਗਿਆ ਸੀ ਤਸ਼ੱਦਦ
ਭਵਾਨੀਗੜ੍ਹ ‘ਚ ਉਮੀਦਵਾਰਾਂ ਨੇ ਕੀਤੀ ਮਿਸਾਲ ਕਾਇਮ , ਇਕੱਠੇ ਹੋ ਕੇ ਦਿੱਤਾ ਸ਼ਾਂਤੀ ਦਾ ਸੁਨੇਹਾ
ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਆਪਣਾ ਪਸੰਦੀਦਾ ਨੇਤਾ ਚੁਣਨ ਦਾ ਅਧਿਕਾਰ ਹੈ ।
ਸਕੂਲ ਵੈਨ ‘ਚ ਅੱਗੇ ਵਾਲੀ ਸੀਟ ‘ਤੇ ਕੁੜੀਆਂ ਲਈ ਮਨਾਹੀ, ਪਾਕਿ ਦਾ ਤੁਗਲਕੀ ਫ਼ਰਮਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਗ੍ਰਹਿ ਰਾਜ ਖੈਬਰ ਪਖਤੂਨਖਵਾ...
ਕਿਸਾਨੀ ਰੰਗ ਵਿਚ ਰੰਗਿਆ ਵੈਲੇਂਟਾਈਨ ਡੇਅ, ਕਿਸਾਨਾਂ ਦੇ ਸਮਰਥਨ ਵਿਚ ਚਲਾਈ 'ਗੁਲਾਬ ਮੁਹਿੰਮ'
ਪ੍ਰਵਾਸੀ ਭਾਰਤੀਆਂ ਨੇ ਕਿਸਾਨਾਂ ਨਾਲ ਇਕਜੁਟਤਾ ਪ੍ਰਗਟਾਉਣ ਲਈ ਚੁਕਿਆ ਕਦਮ
ਸੋਮਵਾਰ ਤੋਂ FASTag ਹੋਵੇਗਾ ਲਾਜ਼ਮੀ, ਜਿਨ੍ਹਾਂ ਕੋਲ ਨਹੀਂ ਹੈ ਤਾਂ ਦੇਣਾ ਪਵੇਗਾ ਜੁਰਮਾਨਾ: ਕੇਂਦਰ
ਦੇਸ਼ਭਰ ਦੇ ਟੋਲ ਪਲਾਜਾ ਉੱਤੇ ਆਟੋਮੇਟਿਕ ਪੇਮੇਂਟ ਸਿਸਟਮ ਫਾਸਟੈਗ...