ਖ਼ਬਰਾਂ
ਸਮੁੱਚੀਆਂ ਪਾਰਟੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕਜੁੱਟ ਹੋ ਕੇ ਭਾਜਪਾ ਵਿਰੁੱਧ ਲੜਨ- ਮਮਤਾ
ਭਾਜਪਾ ਨੇ ਇਸ ਪ੍ਰਸਤਾਵ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਸੂਬੇ ਵਿਚ ਟੀਐਮਸੀ ਦੇ ਸਾਹਮਣੇ ਭਗਵਾਂ ਪਾਰਟੀ ਹੀ ਇਕਮਾਤਰ ਵਿਕਲਪ ਹੈ ।
ਕੋਰੋਨਾ ਮਹਾਂਮਾਰੀ ਨਾਲੋਂ ਭਾਰਤ ਵਿੱਚ ਸੜਕ ਹਾਦਸੇ ਵਧੇਰੇ ਖ਼ਤਰਨਾਕ: ਨਿਤਿਨ ਗਡਕਰੀ
ਭਾਰਤ ਵਿਚ ਹਰ ਸਾਲ ਵਿਸ਼ਵ ਵਿਚ ਸਭ ਤੋਂ ਵੱਧ ਸੜਕ ਹਾਦਸੇ ਹੁੰਦੇ ਹਨ. ਹਰ ਸਾਲ,1.5 ਲੱਖ ਲੋਕ ਸੜਕ ਹਾਦਸਿਆਂ ਵਿਚ ਮਰਦੇ ਹਨ ।
TMC ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਦਿੱਲੀ ਦੇ ਪੁਲਿਸ ਮੁਖੀ ਨੂੰ ਲਿਖਿਆ ਪੱਤਰ
ਉਨ੍ਹਾਂ ਨੇ ਕਿਹਾ,"ਮੇਰੀ ਨਜ਼ਰ ਉਨ੍ਹਾਂ ਲੋਕਾਂ ਦੀ ਗਤੀਵਿਧੀਆਂ 'ਤੇ ਹੈ ਜੋ ਮੇਰੇ ਘਰ ਅਤੇ ਇੱਥੋਂ ਆਉਂਦੇ ਹਨ,ਅਤੇ ਮੈਨੂੰ ਲੱਗਦਾ ਹੈ ਕਿ ਮੇਰੀ ਨਿਗਰਾਨੀ ਕੀਤੀ ਜਾ ਰਹੀ ਹੈ ।
ਪੱਛਮੀ ਬੰਗਾਲ ਵਿਚ ਭਾਜਪਾ ਨੇਤਾ ਦੀ ਕਾਰ ‘ਤੇ ਬੰਬ ਅਤੇ ਗੋਲੀਆਂ ਦੇ ਹਮਲਾ,ਹਾਲਤ ਗੰਭੀਰ
ਤ੍ਰਿਣਮੂਲ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ।
ਕਾਰਕੁਨ ਨੌਦੀਪ ਕੌਰ ਦੀ ‘ਨਾਜਾਇਜ਼ ਨਜ਼ਰਬੰਦੀ’ਬਾਰੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਮੰਗਿਆ ਜਵਾਬ
ਕਿਹਾ ਕਿ ਉਹ ਨੌਦੀਪ ਕੌਰ ਦੀ ਗੈਰਕਨੂੰਨੀ ਨਜ਼ਰਬੰਦੀ ਬਾਰੇ 6 ਅਤੇ 8 ਫਰਵਰੀ ਨੂੰ ਦਾਇਰ ਕੀਤੀ ਸ਼ਿਕਾਇਤ ਦਾ ਨੋਟਿਸ ਲੈ ਰਹੀ ਹੈ ।
ਅੰਦੋਲਨ 'ਚ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ 'ਤੇ ਹਰਿਆਣਾ ਦੇ ਮੰਤਰੀ ਦਾ ਵਿਵਾਦਪੂਰਨ ਬਿਆਨ
ਉਨ੍ਹਾਂ ਕਿਹਾ ਕਿ ਆਮ ਕਿਸਾਨ ਗੁਮਰਾਹਕੁੰਨ ਹੈ,
ਕੁਝ ਵੱਡੀਆਂ ਕੰਪਨੀਆਂ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਫਾਇਦਾ ਮਿਲੇਗਾ – ਰਾਹੁਲ ਗਾਂਧੀ
ਪਰ ਮੋਦੀ ਜੀ ਚਾਹੁੰਦੇ ਹਨ ਕਿ ਇਸ ਨੂੰ ਦੋ ਦੋਸਤਾਂ ਦੇ ਹਵਾਲੇ ਕੀਤਾ ਜਾਵੇ ।
ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦਾ ਅਸਤੀਫਾ ਕਿਸੇ ਵੀ ਮਕਸਦ ਦੀ ਪੂਰਤੀ ਨਹੀਂ ਕਰੇਗਾ : ਜੇਜੇਪੀ ਆਗੂ
“ਮੈਂ ਪਹਿਲੇ ਦਿਨ ਤੋਂ ਹੀ ਕਹਿੰਦਾ ਆ ਰਿਹਾ ਹਾਂ ਕਿ ਸਮੱਸਿਆਵਾਂ ਸਿਰਫ ਗੱਲਬਾਤ ਨਾਲ ਹੱਲ ਕੀਤੀਆਂ ਜਾ ਸਕਦੀਆਂ ਹਨ।
ਅੰਦੋਲਨ ‘ਚ ਹੋਏ ਨੁਕਸਾਨ ਦੀ ਭਰਪਾਈ ਲਈ ਲਿਆ ਰਹੇ ਹਾਂ ਨਵਾਂ ਕਾਨੂੰਨ: ਸੀਐਮ ਖੱਟਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ
ਯੋਗੀ ਸਰਕਾਰ ਦਾ ਵੱਡਾ ਫ਼ੈਸਲਾ, ਆਮ ਲੋਕਾਂ ‘ਤੇ ਪਏ ਲਾਕਡਾਉਨ ਉਲੰਘਣ ਦੇ ਕੇਸ ਹੋਣਗੇ ਰੱਦ
ਪੁਲਿਸ ਤੇ ਅਦਾਲਤਾਂ ਦਾ ਬੋਝ ਘੱਟ ਕਰਨ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ...