ਖ਼ਬਰਾਂ
ਅਮਰੀਕਾ ‘ਚ H1B ਵੀਜ਼ਾ ਲੈਣ ਵਾਲੇ ਭਾਰਤੀਆਂ ਦੇ ਆਉਣਗੇ ਚੰਗੇ ਦਿਨ, ਜੋ ਬਾਇਡਨ ਨੇ ਦਿੱਤਾ ਭਰੋਸਾ
ਅਮਰੀਕੀ ਰਾਸ਼ਟਰਪਤੀ ਦੇ ਵਾਇਟ ਹਾਊਸ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ...
ਮਿਆਂਮਾਰ: ਤਖਤਾਪਲਟ ਕਰਨ ਵਾਲੇ ਨੇਤਾ ਨੇ ਕਿਹਾ, ਲੋਕਤੰਤਰ ਲਿਆਉਣ ਲਈ ਫ਼ੌਜ ਦਾ ਦੇਣਾ ਪਵੇਗਾ ਸਾਥ
ਮਿਆਂਮਾਰ ਵਿੱਚ ਤਖਤਾਪਲਟ ‘ਚ ਸ਼ਾਮਲ ਇੱਕ ਨੇਤਾ ਨੇ ਦੇਸ਼ ਵਿੱਚ ‘ਏਕਤਾ ਦਿਵਸ’...
ਭੜਕਾਊ ਸਮੱਗਰੀ ਮਾਮਲਾ : ਸਰਕਾਰ ਦੀ ਸ਼ਿਕਾਇਤ 'ਤੇ ਟਵਿੱਟਰ ਦੀ ਕਾਰਵਾਈ, 97 ਫੀਸਦੀ ਅਕਾਊਂਟ ਕੀਤੇ ਬਲਾਕ
ਸਰਕਾਰ ਦੇ ਇਤਰਾਜ਼ਾਂ ਤੋਂ ਬਾਅਦ ਕੀਤੀ ਕਾਰਵਾਈ
ਉਤਰੀ ਕੋਰੀਆ ਦੀ ਖਰਾਬ ਆਰਥਿਕ ਹਾਲਤ ਤੋਂ ਭੜਕੇ ਕਿਮ ਜੋਂਗ ਉਨ, ਮੰਤਰੀ ਨੂੰ ਕੀਤਾ ਬਰਖਾਸਤ
ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ੍ਹਾਂ ਨੇ ਆਪਣੀ ਕੈਬੀਨਟ ਦੇ ਪ੍ਰਦਰਸ਼ਨ ਉੱਤੇ...
ਤਾਮਿਲਨਾਡੂ ਪਟਾਕਾ ਫ਼ੈਕਟਰੀ ਹਾਦਸੇ ਲਈ PM ਮੋਦੀ ਨੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ
ਤਾਮਿਲਨਾਡੂ ਦੇ ਵਿਰੂਧੁਨਗਰ ਵਿਚ ਪਟਾਕਾ ਫ਼ੈਕਟਰੀ 'ਚ ਅੱਗ ਲੱਗਣ ਦੀ ਘਟਨਾ 'ਤੇ ਦੁੱਖ ਹਾਜ਼ਰ ਕੀਤਾ ਹੈ।
ਖੇਤੀ ਕਾਨੂੰਨਾਂ ਕਰਕੇ 40 ਫ਼ੀਸਦੀ ਲੋਕ ਹੋਣਗੇ ਬੇਰੁਜ਼ਗਾਰ- ਰਾਹੁਲ ਗਾਂਧੀ
ਤਿੰਨ ਖੇਤੀ ਕਾਨੂੰਨਾਂ ਕਰਕੇ 40% ਲੋਕ ਬੇਰੁਜ਼ਗਾਰ ਹੋਣਗੇ।
ਚੀਨ ਨੂੰ ਭਾਰਤ ਦੀ ਜਮੀਨ ਸੌਂਪਣ ਦੇ ਰਾਹੁਲ ਗਾਂਧੀ ਦੇ ਆਰੋਪਾਂ ਨੂੰ ਰੱਖਿਆ ਮੰਤਰਾਲੇ ਨੇ ਦੱਸਿਆ ਗਲਤ
ਚੀਨ ਨੂੰ ਭਾਰਤ ਦੀ ਜ਼ਮੀਨ ਸੌਂਪਣ ਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ...
ਤਾਮਿਲਨਾਡੂ: ਪਟਾਕਾ ਫ਼ੈਕਟਰੀ 'ਚ ਅੱਗ ਨਾਲ 11 ਦੀ ਮੌਤ, ਰਾਹੁਲ ਨੇ ਸਰਕਾਰ ਨੂੰ ਮਦਦ ਦੀ ਕੀਤੀ ਅਪੀਲ
ਹੁਣ ਤੱਕ ਭਿਆਨਕ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ।
ਹਰਿਆਣੇ ਦੀ 'ਮਹਾਂ ਪੰਚਾਇਤ' ‘ਚ ਰਾਕੇਸ਼ ਟਿਕੈਤ ਨੇ ਕੇਂਦਰ ਨੂੰ ਲਾਏ ਰਗੜੇ, ਛੋਹੇ ਅਹਿਮ ਮੁੱਦੇ!
ਕਿਹਾ, ਭੁੱਖ ਦੀ ਵਪਾਰ ਕਰਨ ਵਾਲਿਆਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਂਣਗੇ
ਹੁਣ ਜਾਂ ਮੋਦੀ ਸਰਕਾਰ ਹੀ ਰਹੇਗੀ ਜਾਂ ਖੇਤੀ ਕਾਨੂੰਨ ਹੀ ਰਹਿਣਗੇ, ਦੋਵਾਂ ਚੋਂ ਇੱਕ ਹੀ ਰਹੇਗਾ: ਯੁਧਵੀਰ
ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਅੰਦੋਲਨ ਨੂੰ ਲੈ ਕੇ ਅੱਜ ਸ਼ੁਕਰਵਾਰ ਨੂੰ ਬਹਾਦੁਰਗੜ੍ਹ...