ਖ਼ਬਰਾਂ
'ਜਵਾਈ' ਹਰ ਘਰ ਵਿੱਚ ਹੁੰਦਾ ਹੈ ਪਰ ਕਾਂਗਰਸ ਲਈ ਜਵਾਈ ਇਕ 'ਟਰੇਡ ਮਾਰਕ' ਹੈ: ਸੀਤਾਰਮਨ
ਰਾਜ ਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ ਕੀਤੀ ਗਈ।
ਕਾਰਪੋਰੇਟ ਹੱਥਾਂ 'ਚ ਜਾਣ ਬਾਦ ਪਟਰੌਲ-ਡੀਜ਼ਲ ਵਾਂਗ ਰੋਟੀ ਵੀ ਹੋ ਜਾਵੇਗੀ ਲੋਕਾਂ ਤੋਂ ਦੂਰ:ਜਾਖੜ
ਕਿਹਾ, ਤੇਲ ਕੀਮਤਾਂ ਵਿਚ ਵਾਧਾ ਕੇਂਦਰ ਦੀ ਲੋਕ-ਮਾਰੂ ਨੀਤੀਆਂ ਦਾ ਸਿੱਟਾ
ਹਰਿਆਣਾ ਦੀ ਚੰਡੀਗੜ੍ਹ ਵਿਚ ਵੱਖਰੀ ਹਾਈਕੋਰਟ ਬਣਾਉਣ ਦੀ ਮੰਗ ਦਾ ਪੰਜਾਬ ਨੇ ਕੀਤਾ ਵਿਰੋਧ
ਹਰਿਆਣਾ ਦੀ ਵੱਖਰੀ ਹਾਈਕੋਰਟ ਦੀ ਮੰਗ ਤੋਂ ਬਾਅਦ ਰਾਜਧਾਨੀ ਨੂੰ ਲੈ ਕੇ ਵਿਵਾਦ ਭਖਣ ਦੇ ਆਸਾਰ
ਰਾਜ ਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ
8 ਮਾਰਚ ਤੋਂ ਸ਼ੁਰੂ ਹੋਵੇਗਾ ਬਜਟ ਸੈਸ਼ਨ ਦਾ ਦੂਜਾ ਪੜਾਅ
26 ਨੂੰ ਸ਼ਹੀਦ ਹੋਏ ਨਿਹੰਗ ਸਿੰਘਾਂ ਦੇ ਘੋੜੇ ਤਾਂ 7 ਕਰੋੜ ਦੇ ਘੋੜੇ ਲੈ ਦਿੱਲੀ ਪਹੁੰਚ ਗਿਆ ਇਹ ਬਾਬਾ!
ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਜਿੱਥੇ ਨਿਹੰਗ ਸਿੰਘਾਂ ਦੇ ਸਸਤਰ...
ਦਿੱਲੀ ਹਿੰਸਾ ਮਾਮਲੇ 'ਚ ਅਦਾਲਤ ਨੇ ਸਾਬਕਾ ਫ਼ੌਜੀਆਂ ਨੂੰ ਦਿੱਤੀ ਜ਼ਮਾਨਤ
ਇਨ੍ਹਾਂ 2 ਫੌਜੀ ਜੀਤ ਸਿੰਘ (70) ਵਾਸੀ ਜ਼ਿਲ੍ਹਾ ਸੰਗਰੂਰ ਅਤੇ ਗੁਰਮੁਖ ਸਿੰਘ (80) ਵਾਸੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਦਿੱਲੀ ਦੀ ਇਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।
ਰਾਜ ਸਭਾ ‘ਚ ਬੋਲੇ ਵਿੱਤ ਮੰਤਰੀ, ਕੁਝ ਲੋਕਾਂ ਦੀ ਦੋਸ਼ ਲਗਾਉਣ ਦੀ ਆਦਤ ਬਣ ਗਈ ਹੈ
ਨਿਰਮਲਾ ਸੀਤਾਰਮਨ ਨੇ ਰਾਜ ਸਭਾ ’ਚ ਬਜਟ ‘ਤੇ ਚਰਚਾ ਦਾ ਦਿੱਤਾ ਜਵਾਬ
ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਐਲਾਨ, ਮੰਗਾਂ ਮੰਨੇ ਜਾਣ ਤਕ ਚੱਲੇਗਾ 'ਕਿਸਾਨੀ ਅੰਦੋਲਨ'
ਕਿਹਾ, ਕਿਸਾਨਾਂ ਦੇ ਸਾਰੇ ਮਸਲਿਆਂ ਦਾ ਹੱਲ ਹੋਣ ਬਾਦ ਹੀ ਸਮਾਪਤ ਹੋਵੇਗਾ ਅੰਦੋਲਨ
ਕਰਨਾਲ ਜੇਲ੍ਹ ਵਿੱਚ ਬੰਦ ਨੌਦੀਪ ਕੌਰ ਨਾਲ ਮਨੀਸ਼ਾ ਗੁਲਾਟੀ ਕਰਨਗੇ 15 ਫ਼ਰਵਰੀ ਨੂੰ ਮੁਲਾਕਾਤ
ਨੌਦੀਪ ਕੌਰ ਨੂੰ ਕਾਨੂੰਨੀ ਸਹਾਇਤਾ ਦਿਵਾਉਣੀ ਯਕੀਨੀ ਬਣਾਉਣ ਦੇ ਨਾਲ ਹਵਾਲਾਤੀ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇ।
ਭਾਜਪਾ ਸਰਕਾਰ ਨੇ ਅਜਿਹਾ ਮਾਹੌਲ ਪੈਦਾ ਕੀਤਾ ਕਿ ਸਿੱਖ ਅਤੇ ਹਿੰਦੂ ਆਪਸ ‘ਚ ਲੜਨ: ਜਗਦੀਸ਼ ਠਾਕੁਰ
ਹਿਮਾਚਲ ਦੇ ਇਸ ਸ਼ਕਸ ਦੇ ਮੂੰਹੋਂ ਪੰਜਾਬ ਬਾਰੇ ਕਹੀਆਂ ਇਹ ਬੇਬਾਕ ਗੱਲਾਂ...