ਖ਼ਬਰਾਂ
ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ, ਖੇਤੀਬਾੜੀ ਕਾਨੂੰਨਾਂ ਦੀ ਹਮਾਇਤ ਕੀਤੀ
ਕਿਹਾ ਕਿ ਇਹ ਕਾਨੂੰਨ ਉਨ੍ਹਾਂ ਦੇ ਵਿਰੁੱਧ ਨਹੀਂ ਬਲਕਿ ਕਿਸਾਨਾਂ ਦੇ ਹਿੱਤ ਵਿੱਚ ਹਨ
ਤੁਸੀਂ ਮੈਨੂੰ ਗਾਲਾਂ ਕੱਢ ਸਕਦੇ ਹੋ ਪਰ ਤੁਸੀਂ ਮੈਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ- ਮਮਤਾ ਬੈਨਰਜੀ
ਉਨ੍ਹਾਂ ਕਿਹਾ ਕਿ ਭਾਜਪਾ ਦਾ ਇਹ ਫ਼ਿਰਕੂ ਪੱਤਾ ਪੱਛਮੀ ਬੰਗਾਲ ਵਿੱਚ ਚੱਲਣਾ ਵਾਲਾ ਨਹੀਂ ਹੈ
ਪਹਿਲੀ ਅਪ੍ਰੈਲ ਤੋਂ ਹੋ ਸਕਦੀ ਹੈ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ
9ਵੀਂ ਤੇ 11ਵੀਂ ਦੇ ਇਮਤਿਹਾਨਾਂ ਬਾਰੇ ਅਹਿਮ ਜਾਣਕਾਰੀ
ਵਿਆਹ ਕਾਰਡ ‘ਤੇ ਛਪਾਇਆ ਕਿਸਾਨਾਂ ਦੇ ਸਮਰਥਨ ‘ਚ ਸਲੋਗਨ, ਬਾਲੀਵੁੱਡ ਅਦਾਕਾਰ ਨੇ ਸ਼ੇਅਰ ਕੀਤੀ ਤਸਵੀਰ
ਦਿੱਲੀ ਦੇ ਬਾਰਡਰ ‘ਤੇ ਕਿਸਾਨ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ...
ਪੰਜਾਬ ਦਾ ਚੋਣ ਕਮਿਸ਼ਨ ਕਾਂਗਰਸ ਪਾਰਟੀ ਦੀ ਝੋਲੀ 'ਚ ਬੈਠ ਕੇ ਕੰਮ ਕਰ ਰਿਹਾ-ਸੁਖਬੀਰ ਬਾਦਲ
ਕਿਹਾ ਕਿ ਪੂਰੇ ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਗੁੰਡਾਗਰਦੀ 'ਤੇ ਉਤਰ ਆਈ ਹੈ ।
ਸਿੰਘੂ ਸਰਹੱਦ: ਕਿਸਾਨਾਂ ਨੇ ਪ੍ਰਦਰਸ਼ਨ ਵਾਲੀ ਥਾਂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਕੀਤਾ ਸ਼ੁਰੂ
ਰਾਤ ਨੂੰ ਪਹਿਰਾ ਕਰਨ ਲਈ 600 ਵਲੰਟੀਅਰਾਂ ਦੀ ਇਕ ਟੀਮ ਬਣਾਈ
ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ SGPC ਵੱਲੋਂ ਕੀਤੀ ਖ਼ਰੀਦ `ਚ ਵੱਡੇ ਘਪਲੇ ਦਾ ਕੀਤਾ ਪਰਦਾਫਾਸ਼
-ਕਿਹਾ ਬੇਨਿਯਮੀਆਂ ਤੇ ਘਪਲਿਆਂ ਲਈ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ `ਤੇ ਜਿੰਮੇਵਾਰ
ਕੋਵਿਡ-19 ਟੀਕਾਕਰਨ ਖ਼ਤਮ ਹੋਣ ਤੋਂ ਬਾਅਦ ਲਾਗੂ ਕੀਤਾ ਜਾਵੇਗਾ ਸੀ.ਏ.ਏ.: ਸ਼ਾਹ
ਮਾਤੂਆ ਦੇ ਗੜ੍ਹ ਵਿਚ ਇਕ ਰੈਲੀ ਨੂੰ ਕੀਤਾ ਸੰਬੋਧਨ
ਭਾਰਤ ਵਿਰੁੱਧ ਟੀ-20 ਸੀਰੀਜ਼ ਦੇ ਲਈ ਇੰਗਲੈਂਡ ਟੀਮ ਦਾ ਐਲਾਨ, ਦੋਖੇ ਪੂਰੀ ਟੀਮ
ਭਾਰਤ ਦੇ ਖਿਲਾਫ 5 T-20 ਮੈਚਾਂ ਦੀ ਸੀਰੀਜ ਲਈ ਇੰਗਲੈਂਡ ਟੀਮ ਦਾ ਐਲਾਨ ਕਰ ਦਿੱਤਾ...
ਦਖਣੀ ਪ੍ਰਸ਼ਾਂਤ ਟਾਪੂਆਂ ਕੋਲ ਸਮੁੰਦਰ ’ਚ 7.7 ਦੀ ਤੀਬਰਤਾ ਆਇਆ ਭੂਚਾਲ
ਨਿਊ ਕੈਲੇਡੋਨੀਆ ਵਿਚ ਇਕ ਛੋਟੀ ਸੁਨਾਮੀ ਦਾ ਪਤਾ ਚਲਿਆ ਹੈ