ਖ਼ਬਰਾਂ
ਖੇਤੀਬਾੜੀ ਦੇ ਕਾਨੂੰਨ ਵਾਪਸ ਕੀਤੇ ਬਿਨਾਂ ਕਿਸਾਨ ਘਰ ਨਹੀਂ ਜਾਣਗੇ : ਨਰੇਸ਼ ਗੁਜਰਾਲ
ਕਿਹਾ ਕਿ ਸਰਕਾਰ ਕਿਸਾਨਾਂ ਦਾ ਅਪਮਾਨ ਕਰ ਰਹੀ ਹੈ ।
ਅਕਾਲੀ-ਭਾਜਪਾ ਵਜ਼ਾਰਤ ਸਮੇਂ ਸੁਖਬੀਰ ਸਿੰਘ ਬਾਦਲ ਨੇ ਹਵਾ ਵਿਚ ਉਸਾਰਿਆ ਸੀ ਇਕ ਪਿੰਡ!
ਮੌਜੂਦਾ ਸਰਕਾਰ ਨੇ ਇਸ ਘਪਲੇਬਾਜ਼ੀ ਬਾਰੇ ਅੱਖਾਂ ਮੀਚੀਆਂ ਹੋਈਆਂ ਹਨ : ਪੂਰਨ ਸਿੰਘ
ਸੰਯੁਕਤ ਕਿਸਾਨ ਮੋਰਚੇ ਵੱਲੋਂ ਮਹਾਪੰਚਾਇਤਾਂ ਦੀਆਂ ਤਰੀਕਾਂ ਦਾ ਐਲਾਨ
ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਇਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਵਿਚ...
NIA ਨੇ ਮੋਗਾ ‘ਚ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਮਾਮਲੇ ‘ਚ 6 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਕੀਤੀ ਦਾਇਰ
ਪਿਛਲੇ ਸਾਲ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ 14 ਅਗਸਤ 2020 ਨੂੰ ਕੁਝ ਨੌਜਵਾਨਾਂ...
ਰਾਹੁਲ ਗਾਂਧੀ ਨੇ ਲੋਕ ਸਭਾ 'ਚ ਪ੍ਰਧਾਨ ਮੰਤਰੀ 'ਤੇ ਸਾਧਿਆ ਨਿਸ਼ਾਨਾ
ਕਿਹਾ-‘ਹਮ ਦੋ,ਹਮਾਰੇ ਦੇੋ ’ਦੀ ਸਰਕਾਰ ਹੈ
ਭਾਜਪਾ ਕਾਨੂੰਨ ਰੱਦ ਕਰਨ ਨੂੰ ਵੱਕਾਰ ਦਾ ਮੁੱਦਾ ਨਾ ਬਣਾਏ - ਸਚਿਨ ਪਾਇਲਟ
– ਕਿਹਾ ਕਿ ਸਰਕਾਰ ਨੂੰ ਤੁਰੰਤ ਕਾਨੂੰਨਾਂ ਨੂੰ ਰੱਦ ਕਰਨ ਲਈ ਆਪਣੀ‘ਜ਼ਿੱਦ’ਨੂੰ ਛੱਡ ਦੇਣਾ ਚਾਹੀਦਾ ਹੈ ।
ਕੋਈ ਵੀ ਖੇਤੀ ਕਾਨੂੰਨਾਂ ਦੇ ਲਾਭ ਦੱਸ ਦੇਵੇ, ਮੈਂ ਮੋਦੀ ਦਾ ਵਿਰੋਧ ਕਰਨਾ ਛੱਡ ਦੇਵਾਂਗਾ: ਕੁਲਬੀਰ ਸਿੰਘ
ਪੰਜਾਬ ‘ਚ ਸ਼ੂਟਿੰਗਾਂ ਕਰਨ ‘ਤੇ ਬਾਲੀਵੁੱਡ ਐਕਟਰਾਂ ਨੂੰ ਜੁੱਤੀਆਂ ਮਾਰ ਭਜਾਵਾਂਗੇ: ਕੁਲਬੀਰ ਮੁਸ਼ਕਾਬਾਦ...
ਦਿੱਲੀ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 142 ਨਵੇਂ ਕੇਸ ਸਾਹਮਣੇ ਆਏ
In the last 24 hours, 142 new cases of corona virus have been reported in Delhi..
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ: ਚੰਨੀ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਮਨੁੱਖਤਾ ਦਾ ਰਹਿਬਰ’ ਆਨਲਾਈਨ ਵਿਦਿਆਰਥੀ ਸੰਗੀਤ ਸਮਾਗਮ ਕਰਵਾਇਆ
ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਨੌਦੀਪ ਕੌਰ ਮਾਮਲੇ ਸਬੰਧੀ ਐਸ.ਐਸ.ਪੀ.ਸੋਨੀਪਤ ਤੋ ਸਟੇਟਸ ਰਿਪੋਰਟ ਤਲਬ
ਸੋਨੀਪਤ ਦੇ ਐਸ.ਐਸ.ਪੀ. ਨੂੰ ਲਿਖਿਆ ਪੱਤਰ