ਖ਼ਬਰਾਂ
Punjab News : ‘ਆਪ’ ਆਗੂ ਦੀਪਕ ਬਾਲੀ ਨੇ ਪ੍ਰਤਾਪ ਸਿੰਘ ਬਾਜਵਾ ਦੇ ਬੰਬਾਂ ਵਾਲੇ ਬਿਆਨ ’ਤੇ ਵਿੰਨ੍ਹਿਆ ਨਿਸ਼ਾਨਾ
Punjab News : ਕਿਹਾ -ਜੇਕਰ ਤੁਸੀਂ ਪੰਜਾਬ ਬਾਰੇ ਚਿੰਤਤ ਹੁੰਦੇ, ਤਾਂ ਤੁਸੀਂ ਜ਼ਰੂਰ ਪੰਜਾਬ ਪੁਲਿਸ ਜਾਂ ਮੁੱਖ ਮੰਤਰੀ ਨੂੰ ਸੂਚਿਤ ਕਰਦੇ।
Talwandi Sabo News : ਤਲਵੰਡੀ ਸਾਬੋ ਵਿਸਾਖੀ ਜੋੜ ਮੇਲੇ ’ਚ ਕਰੰਟ ਲੱਗਣ ਕਾਰਨ ਇੱਕ ਦੀ ਮੌਤ, ਦੋ ਜ਼ਖ਼ਮੀ
Talwandi Sabo News : ਤਖ਼ਤ ਸਾਹਿਬ ਅੱਗੇ ਲਾਏ ਛਾਇਆਮਾਨ ਦੀ ਪੋਲਾਂ ’ਚ ਆਇਆ ਕਰੰਟ
Chandigarh News : ਕਾਊਂਟਰ ਇੰਟੈਲੀਜੈਂਸ, ਪੰਜਾਬ ਪੁਲਿਸ ਦੀ ਇੱਕ ਟੀਮ ਕਾਂਗਰਸੀ ਨੇਤਾ ਪ੍ਰਤਾਪ ਬਾਜਵਾ ਦੇ ਘਰ ਪਹੁੰਚੀ
Chandigarh News : ਕਿਹਾ- 50 ਬੰਬ ਆਏ, 18 ਫਟ ਗਏ, 32 ਬਾਕੀ, ਸੀਐਮ ਮਾਨ ਨੇ ਕਿਹਾ- ਜਾਣਕਾਰੀ ਕਿੱਥੋਂ ਆਈ?
ਅਕਾਲੀ ਦਲ ਨੇ ਨਹੀਂ ਲਿਆ ਪਿਛਲੀਆਂ ਗਲਤੀਆਂ ਤੋਂ ਸਬਕ, ਅਕਾਲ ਤਖਤ ਦੀ ਅਥਾਰਟੀ ਨੂੰ ਚੁਣੌਤੀ ਦੇ ਕੇ ਸਿੱਖ ਹਿਰਦਿਆਂ ਨੂੰ ਵਲੁੰਦਰਿਆ -ਸੁਨੀਲ ਜਾਖੜ
ਕਿਹਾ ਭਾਜਪਾ ਤੇ ਉਂਗਲ ਚੱਕਣ ਤੋਂ ਪਹਿਲਾਂ ਆਪਣੇ ਗਿਰੇ ਬਾਣ ਵਿੱਚ ਝਾਕੇ ਅਕਾਲੀ ਦਲ
Punjab News : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਵੱਲੋਂ ਲੋਕਾਂ ਨੂੰ ਵਿਸਾਖੀ ਦੀ ਵਧਾਈ
Punjab News : ਉਨ੍ਹਾਂ ਅਰਦਾਸ ਕੀਤੀ ਕਿ ਹਾੜੀ ਦੀ ਫਸਲ ਦੀ ਵਾਢੀ ਦੇ ਸੀਜ਼ਨ ਦੌਰਾਨ ਕੁਦਰਤ ਕਿਸਾਨਾਂ 'ਤੇ ਮਿਹਰਬਾਨ ਰਹੇ
Gurdaspur News : ਗੁਰਦਾਸਪੁਰ ਹਸਪਤਾਲ ’ਚ ਹੋਈ ਝੜਪ 'ਤੇ ਪੰਜਾਬ ਸਰਕਾਰ ਸਖ਼ਤ
Gurdaspur News : ਸਿਹਤ ਮੰਤਰੀ ਬਲਬੀਰ ਸਿੰਘ ਨੇ ਡੀਜੀਪੀ ਗੌਰਵ ਯਾਦਵ ਨੂੰ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ
Jalandhar News : ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਚਾਰ ਅੱਤਵਾਦੀਆਂ ਨੂੰ ਕੀਤਾ ਕਾਬੂ
Jalandhar News : ਰਾਕੇਟ ਲਾਂਚਰਾਂ ਨਾਲ ਪੁਲਿਸ ਸਟੇਸ਼ਨਾਂ 'ਤੇ ਹੋਣਾ ਸੀ ਹਮਲਾ, ਪਰ ਇਸਨੂੰ ਟਾਲ ਦਿੱਤਾ ਗਿਆ
Canada News : ਪੰਜਾਬ ਮੂਲ ਦੇ ਵਿਅਕਤੀ ਨੂੰ 20 ਮਹੀਨੇ ਦੀ ਘਰ ਵਿਚ ਨਜ਼ਰਬੰਦ ਦੀ ਸਜ਼ਾ
Canada News : 50,000 ਕੈਨੇਡੀਅਨ ਡਾਲਰ ਦਾ ਜੁਰਮਾਨਾ ਵੀ ਲਗਾਇਆ
ਕ੍ਰੈਮਿਕਾ ਕੰਪਨੀ ਬਣਾਉਣ ਵਾਲੀ ਪਦਮ ਸ੍ਰੀ ਰਜਨੀ ਬੈਕਟਰ ਨੇ ਸੁਣਾਈ ਆਪਣੀ ਹੱਡਬੀਤੀ
ਮਿਹਨਤ ਕਰ ਕੇ ਖੜੀ ਕੀਤੀ ਕਰੋੜਾਂ ਦੀ ਕੰਪਨੀ
Sri Anandpur Sahib : ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬਵਿਖੇ ਨਤਮਸਤਕ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ
Sri Anandpur Sahib : ਸਰਬੱਤ ਦੇ ਭਲੇ ਦੀ ਕੀਤੀ ਅਰਦਾਸ