ਖ਼ਬਰਾਂ
ਕਿਸਾਨੀ ਅੰਦੋਲਨ ਨੂੰ ਸੰਤ ਸਮਾਜ ਦਾ ਮਿਲਿਆ ਸਮਰਥਨ, ਰਾਕੇਸ਼ ਟਿਕੈਤ ਨਾਲ ਕੀਤੀ ਮੁਲਾਕਾਤ
ਸੰਤਾਂ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਅੰਦੋਲਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ।
ਖੇਤੀ ਕਾਨੂੰਨਾਂ ਖਿਲਾਫ ਸਿਆਸੀ ਧਿਰਾਂ ਦੀ ਸਰਗਰਮੀ, ਪ੍ਰਾਈਵੇਟ ਮੈਂਬਰ ਬਿੱਲ ਲਿਆਉਣ ਦਾ ਐਲਾਨ
ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੋਕ ਸਭਾ ’ਚ ‘ਪ੍ਰਾਈਵੇਟ ਮੈਂਬਰ ਬਿੱਲ’ ਲਿਆਉਣਗੇ ਕਾਂਗਰਸੀ ਸੰਸਦ ਮੈਂਬਰ
ਲਾਲ ਕਿਲ੍ਹਾ ਕਾਂਡ ਦੇ ਦੋਸ਼ੀ Deep Sidhu ਨੂੰ 7 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ
ਲਾਲ ਕਿਲ੍ਹਾ ਕਾਂਡ ਦੇ ਮੁੱਖ ਦੋਸ਼ੀ ਦੀਪ ਸਿੱਧੂ ਨੂੰ ਕੋਰਟ ਵਿਚ ਪੇਸ਼ੀ ਤੋਂ ਬਾਅਦ...
ਲੋਕ ਚੇਤਿਆਂ ਵਿਚ ਲੰਮਾ ਸਮਾਂ ਤਾਜ਼ਾ ਰਹਿਣਗੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ‘ਭਾਵੁਕ ਬੋਲ’
ਰਾਕੇਸ਼ ਟਿਕੈਤ ਦੀ ਪਤਨੀ ਦਾ ਦਾਅਵਾ, ਕੇਂਦਰ ਸਰਕਾਰ ਨੂੰ ਦੇਰ-ਸਵੇਰ ਝੁਕਣਾ ਹੀ ਪਵੇਗਾ
ਸਿੰਘੂ ਬਾਰਡਰ ’ਤੇ ਦਿਖੀ ਧਰਮ ਨਿਰਪੱਖਤਾ, ਗੁਰਬਾਣੀ ਦੇ ਨਾਲ ਨਾਲ ਪੜ੍ਹਿਆ ਜਾ ਰਿਹੈ ਹਨੂੰਮਾਨ ਚਾਲੀਸਾ
ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਕਿਸਾਨਾਂ ਦੀ ਭਾਗੀਦਾਰੀ ਵਿੱਚ ਅਚਾਨਕ ਹੋਏ ਵਾਧੇ ਨੇ ਅੰਦੋਲਨ ਨੂੰ ਹੋਰ ਧਰਮ ਨਿਰਪੱਖ ਬਣਾ ਦਿੱਤਾ ਹੈ ।
ਹਾਰ ਤੋਂ ਬਾਅਦ ਵਿਰਾਟ ਦੀ ਇੰਗਲੈਂਡ ਨੂੰ ਚਿਤਾਵਨੀ ਕਿਹਾ ਸਾਨੂੰ ਪਲਟਵਾਰ ਕਰਨਾ ਵੀ ਆਉਂਦੈ
ਟੀਮ ਇੰਡੀਆ ਨੂੰ ਇੰਗਲੈਂਡ ਦੇ ਖਿਲਾਫ ਪਹਿਲੇ ਹੀ ਟੈਸਟ ਵਿੱਚ 227 ਦੌੜਾਂ ਦੀ ਸ਼ਰਮਾਨਾਕ ਹਾਰ...
ਕਿਸਾਨ ਮਹਾਪੰਚਾਇਤ 'ਚ ਰਾਕੇਸ਼ ਟਿਕੈਤ ਨੇ ਸੰਘਰਸ਼ ਲੰਬਾ ਚੱਲਣ ਦੀ ਗੱਲ ਦੁਹਰਾਈ
ਸਰਕਾਰ ਨੂੰ 2 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਪੰਜਾਬ ਵਿਚ ਨਿਗਮ ਚੋਣਾਂ ਦੌਰਾਨ ਭਾਜਪਾ ਆਗੂਆਂ ਦਾ ਵਿਰੋਧ ਜਾਰੀ, ਵਿਰੋਧ ਦੇ ਦੇਸ਼-ਵਿਆਪੀ ਹੋਣ ਦਾ ਖਦਸ਼ਾ
ਪੰਜਾਬ ਤੋਂ ਬਾਅਦ ਕਈ ਸੂਬਿਆਂ ਵਿਚ ਹੋ ਰਹੀਆਂ ਮਹਾਂ ਪੰਚਾਇਤਾਂ ਨੇ ਬਦਲਿਆਂ ਭਾਜਪਾ ਖਿਲਾਫ ਹਵਾਂ ਦਾ ਰੁਖ
ਸ਼ਸ਼ੀ ਥਰੂਰ, ਰਾਜਦੀਪ ਸਰਦੇਸਾਈ ਸਮੇਤ ਹੋਰਾਂ ਨੂੰ SC ਤੋਂ ਰਾਹਤ , ਗ੍ਰਿਫਤਾਰੀ ’ਤੇ ਲਾਈ ਰੋਕ
ਤੁਸ਼ਾਰ ਮਹਿਤਾ ਨੇ ਇਸਦਾ ਵਿਰੋਧ ਕੀਤਾ ਅਤੇ ਕਿਹਾ ਕਿ ਉਨ੍ਹਾਂ ਟਵੀਟਾਂ ਦਾ ਗੰਭੀਰ ਪ੍ਰਭਾਵ ਹੋਇਆ ਹੈ ।
ਉਤਰਾਖੰਡ ਦੁਖਾਂਤ ਲਈ ਹਰਿਆਣਾ ਦੇ ਸੀਐਮ ਖੱਟਰ ਦੇਣਗੇ 11 ਕਰੋੜ ਦੀ ਸਹਾਇਤਾ
ਉਤਰਾਖੰਡ ਦੇ ਚਮੋਲੀ ਜਿਲ੍ਹੇ ਦੇ ਰੇਣੀ ਪਿੰਡ ਦੇ ਨਾਲ ਲਗਦੇ ਗਲੇਸ਼ੀਅਰ ਦੇ ਟੁੱਟਣ ਨਾਲ ਭਾਰੀ...