ਖ਼ਬਰਾਂ
ਤਪੋਵਾਨ ਸੁਰੰਗ ਨੂੰ ਖੋਲ੍ਹਣ 'ਚ ਨਹੀਂ ਮਿਲੀ ਕੋਈ ਸਫਲਤਾ, ਬਚਾਅ ਕਾਰਜ ਜਾਰੀ, 29 ਲਾਸ਼ਾਂ ਬਰਾਮਦ
ਹੁਣ ਅਸੀਂ ਇੱਕ ਹੋਰ ਰਸਤੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ।
ਗਰੇਟਾ ਤੇ ਰਿਹਾਨਾ ਖ਼ਿਲਾਫ਼ ਕਾਰਵਾਈ ਲਈ ਕੇਂਦਰ ਸਰਕਾਰ ’ਤੇ ਬਰਸੀ ਮਹੂਆ ਮਿਤਰਾ
ਵਿਦੇਸ਼ ਮੰਤਰਾਲੇ ਵੱਲੋਂ 90 ਦਿਨਾਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੁੱਢਲੀਆਂ ਸਹੂਲਤਾਂ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ- ਟੀਐਮਸੀ ਆਗੂ
ਜਾਣੋ ਕੌਣ ਹੈ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀ Nodeep Kaur ?
ਨੌਦੀਪ ਕੌਰ ਦੀ ਗ੍ਰਿਫਤਾਰੀ ਦਾ ਮਾਮਲਾ ਕੌਮਾਂਤਰੀ ਚਰਚਾ ਦਾ ਮੁੱਦਾ ਬਣ ਗਿਆ ਹੈ
ਖੇਤੀ ਕਾਨੂੰਨਾਂ ਦੇ ਖਿਲਾਫ਼ ਕਰੁਕਸ਼ੇਤਰ 'ਚ ਅੱਜ ਮਹਾਪੰਚਾਇਤ ਕਰਨਗੇ ਰਾਕੇਸ਼ ਟਿਕੈਤ
ਸਰਕਾਰ ਵਾਰ ਵਾਰ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਦੀ ਗੱਲ ਕਰ ਰਹੀ ਹੈ।
ਮੀਆ ਖਲੀਫ਼ਾ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇ ਜ਼ਾਹਰ ਕੀਤੀ ਚਿੰਤਾ, ਵਾਇਰਲ ਹੋਇਆ ਟਵੀਟ
ਲਗਾਤਾਰ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੀ ਹੈ ਮੀਆ ਖਲੀਫਾ
ਸੰਸਦ ਮੈਂਬਰਾਂ ਦੇ ਵਿਦਾਇਗੀ ਭਾਸ਼ਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਏ ਭਾਵੁਕ
4 ਸੰਸਦ ਮੈਂਬਰਾਂ ਦੇ ਵਿਦਾਇਗੀ ਭਾਸ਼ਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੁਕ ਹੋਏ ਹਨ।
ਸਿੰਘੂ ਬਾਰਡਰ ‘ਤੇ ਇਕ ਹੋਰ ਕਿਸਾਨ ਦੀ ਮੌਤ
ਹਰਿਆਣਾ ਦੇ ਕਿਸਾਨ ਹਰਿੰਦਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਸੁਰੰਗ 'ਚ ਫਸੇ 34 ਲੋਕ, CM ਨੇ ਚਮੋਲੀ 'ਚ ਤਬਾਹੀ ਕਾਰਨ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ
ਇਸ ਹਾਦਸੇ ਵਿਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ।
ਦਿੱਲੀ ਪੁਲਿਸ ਨੇ ਦੀਪ ਸਿੱਧੂ ਨੂੰ ਕੀਤਾ ਗ੍ਰਿਫ਼ਤਾਰ
ਤਿੰਨ ਫਰਵਰੀ ਨੂੰ ਦਿੱਲੀ ਪੁਲਿਸ ਨੇ ਦੀਪ ਸਿੱਧੂ, ਜੁਗਰਾਜ ਸਿੰਘ ਸਮੇਤ ਚਾਰ ਲੋਕਾਂ 'ਤੇ ਇਕ-ਇਕ ਲੱਖ ਰੁਪਏ ਦਾ ਇਨਾਮ ਐਲਾਨਿਆ ਸੀ।
ਅੱਜ ਲੋਕ ਸਭਾ ‘ਚ ਕਿਸਾਨੀ ਸੰਘਰਸ਼ ਦਾ ਮੁੱਦਾ ਚੁੱਕਣਗੇ ਰਾਹੁਲ ਗਾਂਧੀ, ਭਾਰੀ ਹੰਗਾਮਾ ਹੋਣ ਦੇ ਅਸਾਰ
ਵਿਰੋਧੀ ਧਿਰ ਵੱਲੋਂ ਮੋਰਚਾ ਸੰਭਾਲਣਗੇ ਰਾਹੁਲ ਗਾਂਧੀ