ਖ਼ਬਰਾਂ
ਕੋਰੋਨਾ ਦਾ ਕਹਿਰ: CM ਨਿਤੀਸ਼ ਕੁਮਾਰ ਨੇ ਬਿਹਾਰ 'ਚ 15 ਮਈ ਤੱਕ ਮੁਕੰਮਲ ਲਾਕਡਾਊਨ ਦਾ ਕੀਤਾ ਐਲਾਨ
ਅੱਜ ਸੰਕਟ ਪ੍ਰਬੰਧਨ ਸਮੂਹ ਨੂੰ ਇਸ ਦੇ ਵਿਸਥਾਰ ਦਿਸ਼ਾ ਨਿਰਦੇਸ਼ਾਂ ਅਤੇ ਹੋਰ ਗਤੀਵਿਧੀਆਂ ਦੇ ਸਬੰਧ ਵਿੱਚ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਜਗਮੋਹਨ ਦਾ ਦੇਹਾਂਤ, ਦਿੱਲੀ ਵਿਚ ਲਿਆ ਆਖਰੀ ਸਾਹ
ਸਾਬਕਾ ਕੇਂਦਰੀ ਮੰਤਰੀ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ ਰਹੇ ਜਗਮੋਹਨ ਦਾ ਬੀਤੀ ਰਾਤ ਦੇਹਾਂਤ ਹੋ ਗਿਆ।
ਮੈਕਸੀਕੋ 'ਚ ਵਾਪਰਿਆ ਵੱਡਾ ਰੇਲ ਹਾਦਸਾ, 15 ਲੋਕਾਂ ਦੀ ਮੌਤ, 70 ਜ਼ਖਮੀ
ਇਸ ਹਾਦਸੇ ਵਿਚ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ 70 ਲੋਕ ਜ਼ਖਮੀ ਹੋਏ ਹਨ।
ਦੁਕਾਨਾਂ ਬੰਦ ਕਰਨ ਦੇ ਹੁਕਮ ਨੂੰ ਲੈ ਕੇ ਦੁਕਾਨਦਾਰਾਂ ਵਿਚ ਰੋਸ, ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਗੈਰ-ਜ਼ਰੂਰੀ ਸਮਾਨ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ।
ਕੋਰੋਨਾ: ਮਦਦ ਲਈ ਅੱਗੇ ਆਈ ਯੂਥ ਕਾਂਗਰਸ, ਘਰਾਂ ’ਚ ਕੁਆਰੰਟਾਈਨ ਹੋਏ ਲੋਕਾਂ ਨੂੰ ਵੰਡੇਗੀ ਮੁਫ਼ਤ ਖਾਣਾ
ਘਰਾਂ ’ਚ ਕੁਆਰੰਟਾਈਨ ਮਰੀਜ਼ ਹੈਲਪਲਾਈਨ ਨੰਬਰਾਂ ’ਤੇ ਸੰਪਰਕ ਕਰ ਕੇ ਮੁਫ਼ਤ ਖਾਣਾ ਮੰਗਵਾ ਸਕਦੇ ਹਨ।
ਪੰਜਾਬ ਕੋਲ ਵੈਕਸੀਨੇਸ਼ਨ ਸਟਾਕ 50 ਹਜ਼ਾਰ ਤੋਂ ਵੀ ਘੱਟ - ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਨੇ ਟਵੀਟ ਜ਼ਰੀਏ ਦਿੱਤੀ ਜਾਣਕਾਰੀ
ਕੋਰੋਨਾ ਦੇ ਕਹਿਰ ਕਰਕੇ ਮਈ ਮਹੀਨੇ ਹੋਣ ਵਾਲੀਆਂ ਸਾਰੀਆਂ ਔਫ ਲਾਈਨ ਪ੍ਰੀਖਿਆਵਾਂ ਮੁਲਤਵੀ
ਪਰ ਔਨ ਲਾਈਨ ਪ੍ਰੀਖਿਆਵਾਂ ਜਾਰੀ ਰਹਿਣਗੀਆਂ।
ਕੋਰੋਨਾ ਪੀੜਤ ਪਤਨੀ ਅਤੇ ਧੀ ਦੀ ਦੇਖਭਾਲ ਲਈ ਨਹੀਂ ਮਿਲੀ ਛੁੱਟੀ ਤਾਂ ਡਿਪਟੀ ਐਸਪੀ ਨੇ ਦਿੱਤਾ ਅਸਤੀਫ਼ਾ
ਝਾਂਸੀ ਵਿਚ ਕੋਰੋਨਾ ਪੀੜਤ ਪਤਨੀ ਅਤੇ 4 ਸਾਲਾ ਬੱਚੀ ਦੀ ਦੇਖਭਾਲ ਲਈ ਡਿਪਟੀ ਐਸਪੀ ਨੂੰ ਛੁੱਟੀ ਨਹੀਂ ਮਿਲੀ ਤਾਂ ਉਸ ਨੇ ਅਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ।
ਕੋਰੋਨਾ ਮਰੀਜ਼ਾਂ ਦੀ ਸੰਖਿਆ ਹੋਈ 2 ਕਰੋੜ ਤੋਂ ਪਾਰ, ਭਾਰਤ ਬਣਿਆ ਵੱਧ ਮੌਤਾਂ ਵਾਲਾ ਤੀਸਰਾ ਦੇਸ਼
ਪਿਛਲੇ 24 ਘੰਟਿਆਂ ਵਿਚ ਦੇਸ਼ ਭਰ ਵਿਚ ਕੋਰੋਨਾ ਦੇ 3 ਲੱਖ 57 ਹਜ਼ਾਰ 229 ਨਵੇਂ ਕੇਸ ਸਾਹਮਣੇ ਆਏ ਹਨ।
5 ਮਈ ਨੂੰ ਤੀਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੇਗੀ ਮਮਤਾ ਬੈਨਰਜੀ
ਜੇਕਰ ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ ਮੈਂਬਰ ਨਹੀਂ ਹੈ, ਤਾਂ ਸਹੁੰ ਚੁੱਕਣ ਦੇ 6 ਮਹੀਨੇ ਦੇ ਅੰਦਰ ਮੈਂਬਰ ਬਣਨਾ ਜ਼ਰੂਰੀ ਹੁੰਦਾ ਹੈ।