ਖ਼ਬਰਾਂ
IPL 'ਤੇ ਕੋਰੋਨਾ ਦਾ ਕਹਿਰ: ਦੋ ਖਿਡਾਰੀ ਪਾਜ਼ੇਟਿਵ ਹੋਣ ਤੋਂ ਬਾਅਦ ਅੱਜ ਹੋਣ ਵਾਲਾ ਮੈਚ ਟਲਿਆ
ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਸ ਬੰਗਲੁਰੂ ਵਿਚਾਲੇ ਹੋਣ ਵਾਲਾ ਮੈਚ ਟਲਿਆ
ਬੰਗਾਲ 'ਚ ਦੀਦੀ' ਦੀ ਸਰਕਾਰ ਬਣਨ 'ਤੇ ਨੁਸਰਤ ਜਹਾਂ ਨੇ ਕਿਹਾ-'Jeta Hochhe! Khela Hoyeche'
ਬੰਗਾਲ ਦੀ ਸ਼ੇਰਨੀ ਨੂੰ ਵਧਾਈਆਂ… ਓ ਦੀਦੀ, ਦੀਦੀ ਓ ਦੀਦੀ!
ਦਿੱਲੀ 'ਚ ਕੋਰੋਨਾ ਕਰਕੇ ਹਾਲਾਤ ਬੇਕਾਬੂ, ਮ੍ਰਿਤਕਾਂ ਦੇ ਫੁੱਲ ਤਾਰਨ ਲਈ ਵੀ ਲੱਗੀਆਂ ਕਤਾਰਾਂ
ਪਰਿਵਾਰਾਂ ਵੱਲੋਂ ਆਪਣੇ ਵਿਛੜਿਆਂ ਦੇ ਫੁੱਲ ਤੇ ਸਿਵਿਆਂ ਦੀ ਸੁਆਹ ਗੁਰਦੁਆਰੇ ਦੇ ਪਿਛਲੇ ਪਾਸਿਓਂ ਬਾਹਰਵਾਰ ਜਾਂਦੇ ਰਸਤੇ ਤੋਂ ਯਮੁਨਾ ਨਦੀ ਵਿੱਚ ਪ੍ਰਵਾਹ ਕੀਤੀ ਜਾ ਰਹੀ ਹੈ।
ਬਲਬੀਰ ਸਿੱਧੂ ਦਾ ਵੱਡਾ ਬਿਆਨ, ਬਿਨ੍ਹਾਂ ਤਾਲਾਬੰਦੀ ਤੋਂ ਹਲਾਤ ਕਾਬੂ ਕਰਨਾ ਮੁਸ਼ਕਲ
ਕੋਰੋਨਾ ਦੀ ਲਾਗ ਨੂੰ ਰੋਕਣ ਲਈ ਸਰਕਾਰ ਕਰ ਰਹੀ ਹਰ ਸੰਭਵ ਕੋਸ਼ਿਸ਼
ਫਰੀਦਕੋਟ 'ਚ ਨਸ਼ੇ ਦੀ ਓਵਰਡੋਜ਼ ਲੈਣ ਨਾਲ ਨੌਜਵਾਨ ਦੀ ਮੌਤ
ਪੀੜਿਤ ਪਰਿਵਾਰ ਨੇ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਦੀ ਕੀਤੀ ਮੰਗ
ਰੈਮਡੇਸਿਵਿਰ ਲੈਣ ਤੋਂ ਬਾਅਦ 7 ਦੀ ਸਿਹਤ ਵਿਗੜੀ, 1 ਦੀ ਮੌਤ
ਪਰਿਵਾਰ ਦਾ ਦੋਸ਼ ਹੈ ਕਿ ਮਹਿਲਾ ਦੀ ਮੌਤ ਟੀਕਾ ਲੱਗਣ ਦੇ ਰਿਐਕਸ਼ਨ ਨਾਲ ਹੋਈ ਹੈ
ਸਰਕਾਰ ਦੀ ਸਖ਼ਤੀ ਵਿਚਕਾਰ ਉੱਡੀਆਂ ਨਿਯਮਾਂ ਦੀਆਂ ਧੱਜੀਆਂ, ਸਵਾਰੀਆਂ ਨਾਲ ਭਰ ਕੇ ਚਲ ਰਹੀਆਂ ਬੱਸਾਂ
ਸਮਾਜਿਕ ਦੂਰੀ, ਮਾਸਕ ਤੇ ਬੱਸਾਂ ਗੱਡੀਆਂ ਵਿੱਚ ਸਵਾਰੀ ਸਮਰੱਥਾ ਦੀਆਂ ਧੱਜੀਆਂ ਉੱਡਦੀਆਂ ਦਿਖ ਰਹੀਆਂ ਹਨ।
ਸਖ਼ਤ ਪਾਬੰਦੀਆਂ ਦਾ ਦੁਕਾਨਦਾਰਾਂ ਵੱਲੋਂ ਵਿਰੋਧ, ਖੋਲ੍ਹੀਆਂ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ
ਇਕ ਪਾਸੇ ਜਿੱਥੇ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਦੂਜੇ ਪਾਸੇ ਕਈ ਲੋਕ ਇਹਨਾਂ ਹਦਾਇਤਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ।
ਕੋਰੋਨਾ ਮਹਾਮਾਰੀ 'ਚ ਰੇਲਵੇ ਕਰਮਚਾਰੀ ਆਏ ਅੱਗੇ, ਤਿਆਰ ਕੀਤੇ 4000 ਆਈਸੋਲੇਸ਼ਨ ਕੋਚ
ਸਾਰੇ ਕੋਚ ਭਾਰਤੀ ਰੇਲਵੇ ਦੇ 16 ਜ਼ੋਨਾਂ ਦੇ ਨੇੜੇ ਉਪਲਬਧ
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਮੋਦੀ ਸਰਕਾਰ ਤੋਂ ਕੋਰੋਨਾ ਦੇ ਮੁਫ਼ਤ ਟੀਕਾਕਰਨ ਦੀ ਕੀਤੀ ਮੰਗ
ਤਿੰਨ ਲੱਖ 732 ਲੋਕ ਠੀਕ ਨੇ ਕੋਰੋਨਾ ਨੂੰ ਹਰਾਇਆ ਹੈ ਤੇ ਡਿਸਚਾਰਜ ਹੋ ਗਏ ਹਨ।