ਖ਼ਬਰਾਂ
ਕੋਰੋਨਾ ਦੇ ਵਧਦੇ ਕਹਿਰ ਕਰਕੇ ਚੰਡੀਗੜ੍ਹ 'ਚ ਪਾਬੰਦੀਆਂ ਸਖ਼ਤ, ਜਾਣੋ ਕਿਹੜੀਆਂ ਸੇਵਾਵਾਂ 'ਤੇ ਲੱਗੀ ਰੋਕ
ਸੁਖਨਾ ਝੀਲ, ਰੌਕ ਗਾਰਡਨ, ਲਾਈਬ੍ਰੇਰੀ, ਸਕੂਲ ਕਾਲਜ, ਜਿਮ, ਸਪੋਰਟਸ ਕੰਪਲੈਕਸ 11 ਮਈ ਤੱਕ ਬੰਦ ਰਹਿਣਗੇ।
ਸੰਪੂਰਨ ਤਾਲਾਬੰਦੀ ਤੋਂ ਪਹਿਲਾਂ ਸੂਬੇ ਦੇ ਲੋਕਾਂ ਦੀਆਂ ਘਰੇਲੂ ਲੋੜਾਂ ਪੂਰੀਆਂ ਕੀਤੀਆਂ ਜਾਣ: ਆਪ
ਸਰਕਾਰ ਵਸਤਾਂ ਦੀ ਕਾਲਾਬਾਜਾਰੀ ਰੋਕਣ ਲਈ ਪਹਿਲਾਂ ਤੋਂ ਉਚਿਤ ਕਦਮ ਚੁੱਕੇ
ਬਠਿੰਡਾ ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ 'ਚ ਆਕਸੀਜਨ ਹੋ ਰਿਹਾ ਬਰਬਾਦ- ਆਪ
ਆਮ ਆਦਮੀ ਪਾਰਟੀ ਨੇ ਸੂਬੇ 'ਚ ਆਕਸੀਜਨ ਦੀ ਕਮੀ ਦੂਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਪੱਤਰ
ਪੰਜਾਬ 'ਚ ਫਿਲਹਾਲ ਨਹੀਂ ਲੱਗੇਗਾ ਮੁਕੰਮਲ ਲਾਕਡਾਊਨ, ਕੈਪਟਨ ਨੇ ਸਿਹਤ ਮੰਤਰੀ ਦਾ ਪ੍ਰਪੋਜ਼ਲ ਕੀਤਾ ਰੱਦ
ਸੂਬੇ ਦੇ ਸਾਰੇ ਪਾਵਰ ਕਾਰਪੋਰੇਸ਼ਨ ਮੁਲਾਜ਼ਮਾਂ ਨੂੰ ਵੀ ਫਰੰਟਲਾਈਨ ਮੁਲਾਜ਼ਮਾਂ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ।
ਮੁੰਡੇ ਨੂੰ ਨਹੀਂ ਆਇਆ ਦੋ ਦਾ ਪਹਾੜਾ 'ਤੇ ਕੁੜੀ ਨੇ ਵਿਆਹ ਤੋਂ ਕੀਤੀ ਨਾਂਹ, ਬੇਰੰਗ ਪਰਤੀ ਬਰਾਤ
ਇਸ ਦੇ ਨਾਲ ਹੀ ਬਾਰਾਤ ਖਾਲੀ ਹੱਥ ਹੀ ਵਾਪਸ ਪਰਤ ਗਈ।
ਕੋਵਿਡ ਸਮੀਖਿਆ ਬੈਠਕ- ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਫਰੰਟਲਾਈਨ ਵਾਰੀਅਰਜ਼ ਐਲਾਨਿਆ
ਇਸ ਤੋਂ ਇਲਾਵਾ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਵੀ ਫਰੰਟਲਾਈਨ ਵਰਕਰਾਂ ਦੇ ਦਾਇਰੇ ਵਿਚ ਲਿਆਂਦਾ ਗਿਆ ਹੈ।
ਕੋਰੋਨਾ ਵਾਇਰਸ: NEET-PG ਪ੍ਰੀਖਿਆ ਘੱਟੋ ਘੱਟ 4 ਮਹੀਨਿਆਂ ਲਈ ਹੋਵੇਗੀ ਮੁਲਤਵੀ
ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਾਂਝੀ ਕੀਤੀ ਗਈ ਹੈ।
ਕੋਰੋਨਾ ਕਰਕੇ ਹੁਣ ਹਾਂਗਕਾਂਗ-ਮਲੇਸ਼ੀਆ ਸਣੇ 20 ਮੁਲਕਾਂ ਨੇ ਭਾਰਤੀ ਉਡਾਣਾਂ 'ਤੇ ਲਾਈ ਰੋਕ
1 ਮਈ ਤੋਂ ਭਾਰਤ, ਪਾਕਿਸਤਾਨ, ਫਿਲਪੀਨਜ਼ ਤੇ ਨੇਪਾਲ 'ਤੇ ਪਾਬੰਦੀ ਲਗਾਈ ਸੀ।
ਕੋਰੋਨਾ ਦਾ ਖੌਫ਼- ਕੋਰੋਨਾ ਪਾਜ਼ੇਟਿਵ ਸਾਬਕਾ SDO ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ
ਜਾਣਕਾਰੀ ਮੁਤਾਬਕ ਮ੍ਰਿਤਕ ਐੱਸ. ਡੀ. ਓ. ਯੁੱਧਵੀਰ ਕੋਰੋਨਾ ਪਾਜ਼ੇਟਿਵ ਸੀ, ਜਿਸ ਦੇ ਚੱਲਦੇ ਉਹ ਨਾਗਰਿਕ ਹਸਪਤਾਲ ’ਚ ਪਿਛਲੇ ਤਿੰਨ ਦਿਨਾਂ ਤੋਂ ਦਾਖ਼ਲ ਸੀ।
ਪੀਐਮ ਮੋਦੀ ਨੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਨਾਲ ਫੋਨ ’ਤੇ ਕੀਤੀ ਗੱਲ, ਕੋਵਿਡ ਸਥਿਤੀ ’ਤੇ ਹੋਈ ਚਰਚਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲਯੇਨ ਨਾਲ ਫੋਨ ’ਤੇ ਗੱਲਬਾਤ ਕੀਤੀ।