ਖ਼ਬਰਾਂ
ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ EC ਦਾ ਸਖ਼ਤ ਫ਼ਰਮਾਨ, ਕਿਹਾ ਨਾ ਮਨਾਏ ਕੋਈ ਜਿੱਤ ਦਾ ਜਸ਼ਨ
ਦੇਸ਼ ਵਿੱਚ ਕੋਰੋਨਾ ਸੰਕਟ ਦੇ ਵਿਚਕਾਰ ਚੋਣ ਕਮਿਸ਼ਨ ਨੇ ਅੱਜ ਆਉਣ ਵਾਲੇ ਪੰਜ ਰਾਜਾਂ ਦੇ ਵਿਧਾਨ ਸਭਾ ਨਤੀਜਿਆਂ ਬਾਰੇ ਆਦੇਸ਼ ਦਿੱਤਾ ਹੈ।
ਮਾੜੇ ਪ੍ਰਬੰਧਾਂ ਕਰ ਕੇ ਮਰ ਰਹੇ ਨੇ ਲੋਕ ਪਰ ਸਰਕਾਰ ਕਰ ਰਹੀ ਏ ਸਿਆਸਤ - ਗੁਰਨਾਮ ਚੜੂਨੀ
ਜੋ ਲੋਕ ਕੋਰੋਨਾ ਤੋਂ ਪੀੜਤ ਨੇ ਅਤੇ ਹਸਪਤਾਲਾਂ ਵਿਚ ਉਨ੍ਹਾਂ ਨੂੰ ਬੈੱਡ ਨਹੀਂ ਮਿਲ ਰਿਹਾ ਉਹ ਬੀਜੇਪੀ ਦੇ ਵਿਧਾਇਕਾਂ ਸਾਂਸਦਾਂ ਦੇ ਘਰੇ ਚਲੇ ਜਾਣ -ਚੜੂਨੀ
ਪਿੰਡ ਭੰਗਚੜ੍ਹੀ ਦੇ ਕਿਸਾਨ ਸੁਖਦੇਵ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਮ੍ਰਿਤਕ ਸੁਖਦੇਵ ਸਿੰਘ ਦਾ ਅੱਜ ਉਹਨਾਂ ਦੇ ਪਿੰਡ ਭੰਗਚੜ੍ਹੀ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਕੋਰੋਨਾ ਦੇ ਕਹਿਰ ਨੂੰ ਵੇਖਦੇ ਹਰਿਆਣਾ ਸਰਕਾਰ ਨੇ ਮੁਕੰਮਲ ਲਾਕਡਾਊਨ ਦਾ ਕੀਤਾ ਫੈਸਲਾ
ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਇਸ ਦੀ ਜਾਣਕਰੀ ਦਿੱਤੀ ਹੈ।
ਮੈਡੀਕਲ ਵਿਦਿਆਰਥੀਆਂ ਨੂੰ ਕੋਵਿਡ ਡਿਊਟੀ 'ਤੇ ਕੀਤਾ ਜਾ ਸਕਦਾ ਤੈਨਾਤ, PM ਮੋਦੀ ਨੇ ਲਿਆ ਫੈਸਲਾ
PM ਮੋਦੀ ਦੀ ਮਾਹਰਾਂ ਨਾਲ ਮੀਟਿੰਗ ਖਤਮ, ਲਏ ਗਏ ਕਈ ਅਹਿਮ ਫੈਸਲੇ
ਇਕ ਪਰਿਵਾਰ 'ਚ 3 ਪੁੱਤਾਂ ਦੀ ਹੋਈ ਮੌਤ, 2 ਦੀ ਕੋਰੋਨਾ ਨੇ ਲਈ ਜਾਨ ਤੀਜੇ ਨੂੰ ਪਿਆ ਦਿਲ ਦਾ ਦੌਰਾ
ਵੱਡੇ ਭਰਾ ਦੀ ਮੌਤ ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਹੋਈ ਅਤੇ ਛੋਟੇ ਭਰਾ ਨੇ ਸ਼ਾਮ 6 ਵਜੇ ਇਕ ਨਿੱਜੀ ਹਸਪਤਾਲ 'ਚ ਦਮ ਤੋੜ ਦਿੱਤਾ।
ਚੋਣ ਨਤੀਜੇ ਆਉਣ ਤੋਂ ਪਹਿਲਾਂ ਸਿਆਸੀ ਆਗੂਆਂ ਨੇ ਕੀਤਾ ਮਮਤਾ ਦੀ ਜਿੱਤ ਦਾ ਐਲਾਨ, ਦਿੱਤੀਆਂ ਵਧਾਈਆਂ
ਚੋਣ ਕਮਿਸ਼ਨ ਨੇ ਚੋਣ ਨਤੀਜਿਆਂ ਤੋਂ ਬਾਅਦ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਇਕੱਠੇ ਹੋਣ ਅਤੇ ਜਸ਼ਨ ਮਨਾਉਣ 'ਤੇ ਲਗਾਈ ਪਾਬੰਧੀ
ਰੁਝਾਨਾਂ ਮੁਤਾਬਕ ਅਸਾਮ 'ਚ BJP, ਕੇਰਲ 'ਚ LDF, ਬੰਗਾਲ 'ਚ TMC, ਕਿਸਦੀ ਹੋਵੇਗੀ ਜਿੱਤ?
ਕੁੱਲ 234 ਸੀਟਾਂ ਹਨ ਤੇ ਬਹੁਮਤ ਦਾ ਅੰਕੜਾ 118 ਹੈ। ਹੁਣ ਤੱਕ ਦੇ ਰੁਝਾਨਾਂ 'ਚ ਭਾਜਪਾ+ 103 ਤੇ ਕਾਂਗਰਸ+ 130 ਸੀਟਾਂ 'ਤੇ ਅੱਗੇ ਚੱਲ ਰਹੇ ਹਨ।
Mark Zuckerberg ਨੂੰ 600 ਏਕੜ ਜ਼ੀਮਨ ਖ਼ਰੀਦਣੀ ਪਈ ਭਾਰੀ,15 ਲੱਖ ਲੋਕ ਹੋਏ ਖਿਲਾਫ਼
1975 ਵਿੱਚ, ਵਿੱਲੀ ਕਾਰਪੋਰੇਸ਼ਨ ਨੇ ਉਨ੍ਹਾਂ ਤੋਂ ਜ਼ਮੀਨ ਦੀ ਮਾਲਕੀ ਲੈ ਲਈ ਅਤੇ ਹੁਣ ਜ਼ੁਕਰਬਰਗ ਨੂੰ ਵੇਚ ਦਿੱਤੀ।
ਨਹੀਂ ਰਹੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਚੋਣਕਾਰ ਕਿਸ਼ਨ ਰੂੰਗਟਾ, ਕੋਰੋਨਾ ਨਾਲ ਸੀ ਪੀੜ੍ਹਤ
ਉਨ੍ਹਾਂ ਨੇ 1953 ਅਤੇ 1970 ਦੇ ਵਿਚਕਾਰ 59 ਮੈਚ ਖੇਡੇ ਹਨ।