ਖ਼ਬਰਾਂ
ਦਿੱਲੀ 'ਚ ਫਰਨੀਚਰ ਮਾਰਕੀਟ ਨੂੰ ਲੱਗੀ ਭਿਆਨਕ ਅੱਗ
ਅੱਗ ਵਿੱਚ ਕਿਸੇ ਜਾਨੀ ਨੁਕਸਾਨ ਦੀ ਨਹੀਂ ਖ਼ਬਰ
MS ਧੋਨੀ ਦੇ ਘਰ ਵਿਚ ਕੋਰੋਨਾ ਦੀ ਦਸਤਕ, ਮਾਤਾ-ਪਿਤਾ ਦੀ ਰਿਪੋਰਟ ਪਾਜ਼ੇਟਿਵ
ਰਾਂਚੀ ਦੇ ਨਿੱਜੀ ਹਸਪਤਾਲ ਵਿਚ ਇਲਾਜ ਜਾਰੀ
ਭਾਰਤ ’ਚ ਕੋਰੋਨਾ ਦੇ ਇਕ ਦਿਨ ’ਚ ਦੋ ਲੱਖ ਤੋਂ ਵੱਧ ਮਾਮਲੇ ਆਏ, 2023 ਮੌਤਾਂ
13,01,19,310 ਵਿਅਕਤੀਆਂ ਨੂੰ ਲੱਗ ਚੁੱਕੀ ਹੈ ਕੋਰੋਨਾ ਵੈਕਸੀਨ
ਪ੍ਰਿਯੰਕਾ ਗਾਂਧੀ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ ਕਿਹਾ ਕਿ ਲੋਕ ਰੋ ਰਹੇ 'ਤੇ ਉਹ ਰੈਲੀਆਂ 'ਚ ਹੱਸ ਰਹੇ
ਜਨਵਰੀ-ਫਰਵਰੀ ਵਿਚ 6 ਕਰੋੜ ਟੀਕੇ ਬਰਾਮਦ ਕਰਨ ਦੀ ਕੀ ਲੋੜ ਸੀ। ਉਸ ਸਮੇਂ ਸਿਰਫ 3 ਤੋਂ 4 ਕਰੋੜ ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ।
ਜਾਰਜ ਫਲਾਇਡ ਮੌਤ ਮਾਮਲੇ ਵਿਚ ਸਾਬਕਾ ਪੁਲਿਸ ਅਧਿਕਾਰੀ ਡੈਰੇਕ ਚਾਵਿਨ ਦੋਸ਼ੀ ਕਰਾਰ
ਰਾਸ਼ਟਰਪਤੀ ਜੋ ਬਿਡੇਨ ਨੇ ਵੀ ਫੈਸਲੇ ਦਾ ਕੀਤਾ ਸਵਾਗਤ
ਪਾਕਿ ਪੀਐਮ ਨੇ ਡਾ.ਮਨੋਮਹਨ ਸਿੰਘ ਲਈ ਕੀਤਾ ਟਵੀਟ, ਸਿਹਤਯਾਬੀ ਲਈ ਕੀਤੀ ਕਾਮਨਾ
ਇਮਰਾਨ ਖ਼ਾਨ ਨੇ ਕੀਤਾ ਟਵੀਟ
ਡੇਰਾ ਪੈਰੋਕਾਰ ਵੀਰਪਾਲ ਨੇ ਹੁਣ ਸੌਦਾ ਸਾਧ ਦੀ ਤੁਲਨਾ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਕੀਤੀ
ਕਿਹਾ, ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਵਿਚ ਦੱਸੇ ਦੋਸ਼ੀ ਡੇਰਾ ਪ੍ਰੇਮੀਆਂ ਵਿਰੁਧ ਕਾਰਵਾਈ ਹੋਵੇ
ਕੋਵਿਡ -19: ਮਹਾਰਾਸ਼ਟਰ ਵਿਚ ਲੱਗ ਸਕਦਾ ਹੈ ਲਾਕਡਾਊਨ!
ਹਰ ਰੋਜ਼ ਮਿਲ ਰਹੇ ਹਨ 50 ਹਜ਼ਾਰ ਤੋਂ ਵੱਧ ਮਰੀਜ਼
ਨਿਊਜ਼ੀਲੈਂਡ ਦੀ ਯੂਨੀਵਰਸਿਟੀ ਆਫ਼ ਕੈਂਟਰਬਰੀ ਵਿਚ ਪੰਜਾਬੀ ਕੁੜੀ ਡਾ: ਸਲੋਨੀ ਪਾਲ ਬਣੀ ਸਹਾਇਕ ਲੈਕਚਰਾਰ
ਕੁੜੀਆਂ ਲਈ ਪੇਸ਼ ਕੀਤੀ ਇਕ ਮਿਸਾਲ
ਪੰਜਾਬੀ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਹੋਣਗੇ ਪ੍ਰੋਫ਼ੈਸਰ ਅਰਵਿੰਦ
ਪ੍ਰੋ. ਅਰਵਿੰਦ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਹਿੰਦੂ ਵੀ.ਸੀ. ਹੋਣਗੇ।