ਖ਼ਬਰਾਂ
ਚੌਰਾ ਚੌਰੀ ਘਟਨਾ ਦੇ ਸ਼ਤਾਬਦੀ ਸਮਾਰੋਹਾਂ ਦੀ PM ਮੋਦੀ ਨੇ ਕੀਤੀ ਸ਼ੁਰੂਆਤ
ਕਿਹਾ- ਦੇਸ਼ ਕਦੇ ਨਾ ਭੁੱਲੇ ਬਲੀਦਾਨ
ਪ੍ਰਿਯੰਕਾ ਗਾਂਧੀ ਦੇ ਕਾਫ਼ਲੇ ਨਾਲ ਵਾਪਰਿਆ ਹਾਦਸਾ,ਹਾਦਸੇ ਦੌਰਾਨ ਵਾਲ-ਵਾਲ ਬਚੀ ਪ੍ਰਿਯੰਕਾ ਗਾਂਧੀ
ਕਾਫ਼ਲੇ ਦੀਆਂ ਕਈ ਗੱਡੀਆਂ ਆਪਸ ਵਿਚ ਟਕਰਾਈਆਂ
ਕਿਸਾਨ ਅੰਦੋਲਨ ‘ਤੇ ਅਮਰੀਕੀ ਵਿਦੇਸ਼ ਮੰਤਰਾਲੇ ਦੀ ਟਿੱਪਣੀ, ਸ਼ਾਂਤਮਈ ਪ੍ਰਦਰਸ਼ਨ ਲੋਕਤੰਤਰ ਦੀ ਪਛਾਣ
ਅਮਰੀਕਾ ਨੇ ਕੀਤਾ ਨਵੇਂ ਖੇਤੀ ਕਾਨੂੰਨਾਂ ਦਾ ਸਮਰਥਨ
ਗਾਜ਼ੀਪੁਰ ਬਾਰਡਰ 'ਤੇ ਪਹੁੰਚੇ ਹਰਸਿਮਰਤ ਕੌਰ ਬਾਦਲ ਸਮੇਤ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ
ਵਿਰੋਧੀ ਨੇਤਾਵਾਂ ’ਚ ਟੀਐਮਸੀ, ਐਨਸੀਪੀ, ਡੀਐਮਕੇ ਦੇ ਸੰਸਦ ਵੀ ਸ਼ਾਮਲ ਹਨ।
ਆਮ ਆਦਮੀ ਨੂੰ ਲੱਗਿਆ ਝਟਕਾ,ਵੱਧ ਗਈਆਂ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ
1 ਫਰਵਰੀ ਨੂੰ 190 ਰੁਪਏ ਵਧੀਆਂ ਸਨ ਵਪਾਰਕ ਸਿਲੰਡਰ ਦੀਆਂ ਕੀਮਤਾਂ
ਰਾਜ ਸਭਾ ਦੀ ਕਾਰਵਾਈ ਜਾਰੀ, ਕਿਸਾਨਾਂ ਦੇ ਮੁੱਦੇ ‘ਤੇ ਹੋ ਰਹੀ ਚਰਚਾ
ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨੀ ਮੁੱਦੇ ਨੂੰ ਲੈ ਕੇ ਬੁੱਧਵਾਰ ਨੂੰ ਦੋਵਾਂ ਸਦਨਾਂ ਵਿੱਚ ਕਾਫ਼ੀ ਹੰਗਾਮਾ ਹੋਇਆ।
ਕਿਸਾਨਾਂ ਦੇ ਸਮਰਥਨ ‘ਚ ਟਵੀਟ ਕਰਨ ਤੋਂ ਬਾਅਦ ਵਧੇ ਰਿਹਾਨਾ ਦੇ ਫਾਲੋਅਰਜ਼
ਟਵਿਟਰ ‘ਤੇ ਰਿਹਾਨਾ ਦੇ ਫਾਲੋਅਰਜ਼ ਵਧ ਕੇ 101,159,327 ਹੋਏ
ਮੌਸਮ ਨੇ ਬਦਲਿਆ ਮਿਜ਼ਾਜ, ਕਈ ਇਲਾਕਿਆਂ ਵਿੱਚ ਪਿਆ ਮੀਂਹ
ਇਸ ਗੈਰ ਮੌਸਮੀ ਬਾਰਸ਼ ਦੇ ਦੌਰਾਨ ਤੂਫਾਨ ਵੀ ਆ ਸਕਦਾ ਹੈ
ਗਰੇਟਾ ਥਨਬਰਗ ਨੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਸ਼ੁਰੂ ਕੀਤੀ ਮੁਹਿੰਮ
ਅੱਜ ਗਰੇਟਾ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਇਕ ਟਵੀਟ ਕੀਤਾ ਸੀ, ਜਿਸ ਨੂੰ ਉਸਨੇ ਡਿਲੀਟ ਕਰ ਦਿੱਤਾ ਹੈ।
ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ, ਦਿੱਲੀ ਪੁਲਿਸ ਤੋਂ ਵਾਪਸ ਮੰਗੀਆਂ 576 ਡੀਟੀਸੀ ਬੱਸਾਂ
ਪੁਲਿਸ ਡਿਊਟੀ ਲਈ ਭੇਜੀਆਂ ਬੱਸਾਂ ਨੂੰ ਤੁਰੰਤ ਡਿਪੂ ਪਰਤਣ ਦੇ ਨਿਰਦੇਸ਼