ਖ਼ਬਰਾਂ
ਜਲਾਲਾਬਾਦ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਨੌਜਵਾਨਾਂ ਦੀ ਮੌਤ, 1 ਜ਼ਖਮੀ
ਇਸ ਹਾਦਸੇ ਵਿਚ ਇਕ ਨੌਜਵਾਨ ਜ਼ਖਮੀ ਹੋਇਆ ਹੈ।
ਇਸ ਭਾਰਤੀ ਕ੍ਰਿਕਟਰ ਨੇ ਰਿਹਾਨਾ ਦੇ ਹੱਕ ‘ਚ ਕੀਤਾ ਟਵੀਟ, ਯੂਜ਼ਰਜ਼ ਬੋਲੇ, ‘ਹੁਣ ਤੇਰਾ ਕਰੀਅਰ ਖਤਮ’
ਪੌਪ ਸਟਾਰ ਰਿਹਾਨਾ ਵੱਲੋਂ ਭਾਰਤ ਦੇ ਕਿਸਾਨ ਅੰਦੋਲਨ ‘ਤੇ ਕੀਤੇ ਗਏ ਟਵੀਟ ਤੋਂ ਬਾਅਦ...
ਕੰਗਨਾ ਨੂੰ ਭਾਰੀ ਪੈਣ ਲੱਗਾ ‘ਟਵਿੱਟਰ ਜੰਗ’, ਟਵਿੱਟਰ ਨੇ ਕੀਤੀ ਕਾਰਵਾਈ
ਕ੍ਰਿਕਟਰ ਰੋਹਿਤ ਸ਼ਰਮਾ ਸਮੇਤ ਕਈਆਂ ਖਿਲਾਫ ਵਰਤ ਚੁੱਕੀ ਹੈ ਭੱਦੀ ਸ਼ਬਦਾਵਲੀ
ਦਿੱਲੀ ਪੁਲਿਸ ਨੇ ਕਿਸਾਨਾਂ ਦੇ ਹੱਕ 'ਚ ਡਟਣ ਵਾਲੀ ਗਰੇਟਾ ਥਨਬਰਗ ਖਿਲਾਫ FIR ਕੀਤੀ ਦਰਜ
ਗਰੇਟਾ ਥਨਬਰਗ ਨੂੰ ਅਮਰੀਕੀ ਮੈਗਜ਼ੀਨ ਟਾਈਮ ਨੇ ਸਾਲ 2019 ਵਿੱਚ 'ਪਰਸਨ ਆਫ ਦ ਈਅਰ' ਐਲਾਨਿਆ ਸੀ।
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਤਾਲਮੇਲ ਸੀ, ਹੈ ਤੇ ਰਹੇਗਾ-ਸਰਵਣ ਪੰਧੇਰ
ਸੁਣੋ 25 ਜਨਵਰੀ ਦੀ ਰਾਤ ਰਾਜੇਵਾਲ ਨਾਲ ਹੋਈ ਗੱਲਬਾਤ ਬਾਰੇ!
ਕਿਸਾਨ ਅੰਦੋਲਨ ਦੀ ਹਮਾਇਤ 'ਚ ਨਿਤਰੇ ਅਮਰੀਕੀ ਖਿਡਾਰੀ, ਮਦਦ ਲਈ ਦਿੱਤੇ 10 ਹਜ਼ਾਰ ਡਾਲਰ
ਇਸ ਨਾਲ ਉਹ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕਰਨਗੇ
ਕਿਸਾਨਾਂ ਨੂੰ ਮਜ਼ਬੂਤ ਬਣਾਉਣ ਲਈ ਕਈਂ ਕਦਮ ਚੁੱਕੇ ਗਏ: PM Modi
ਕੋਰੋਨਾ ਮਹਾਮਾਰੀ ਦੌਰਾਨ ਕਿਸਾਨਾਂ ਨੇ ਰਿਕਾਰਡ ਤੋੜ ਉਤਪਾਦਨ ਕਰਕੇ ਦਿਖਾਇਆ...
ਆਮ ਆਦਮੀ ਨੂੰ ਰਾਹਤ: ਚਾਰ ਦਿਨਾਂ ਵਿਚ 2000 ਰੁਪਏ ਸਸਤਾ ਹੋਇਆ ਸੋਨਾ
ਗਲੋਬਲ ਬਾਜ਼ਾਰਾਂ ਵਿਚ ਇੰਨੀ ਹੈ ਕੀਮਤ
ਕਿਸਾਨ ਅੰਦੋਲਨ 'ਤੇ ਚਰਚਾ ਤੋਂ ਬਾਅਦ, ਰਾਜ ਸਭਾ ਦੀ ਕਾਰਵਾਈ ਕੱਲ੍ਹ ਸਵੇਰੇ 9 ਵਜੇ ਤੱਕ ਮੁਲਤਵੀ
ਸੰਸਦ ਵਿਚ ਅੱਜ ਫਿਰ ਗੂੰਜਿਆ ਕਿਸਾਨੀ ਸੰਘਰਸ਼ ਦਾ ਮੁੱਦਾ
ਕਿਸਾਨ ਅੰਦੋਲਨ ਦੇ ਸਮਰਥਨ ‘ਚ ਆਪ ਸੰਸਦ ਮੈਂਬਰ ਸੰਜੇ ਸਿੰਘ ਨੇ ਦਿੱਤਾ ਜ਼ੋਰਦਾਰ ਭਾਸ਼ਣ
ਕਿਸਾਨਾਂ ਨੂੰ ਕਾਨੂੰਨ ਸਮਝ ਆ ਚੁੱਕੇ ਹਨ, ਉਹ ਇਹਨਾਂ ਨੂੰ ਵਾਪਸ ਕਰਵਾ ਕੇ ਹੀ ਰਹਿਣਗੇ- ਸੰਜੇ ਸਿੰਘ