ਖ਼ਬਰਾਂ
ਪੰਜਾਬ ’ਚ ਹੁਣ ਇਕੋ ਨੰਬਰ ’ਤੇ ਹੋਵੇਗਾ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ
ਸੇਵਾ ਕੇਂਦਰਾਂ ਰਾਹੀਂ ਵੱਖ-ਵੱਖ ਵਿਭਾਗਾਂ ਦੀਆਂ 329 ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ
ਬੇਅਦਬੀ ਮਾਮਲਾ: ਏ.ਜੀ. ਨੇ ਮੁੱਖ ਮੰਤਰੀ ਦੇ ਹੁਕਮਾਂ ਦੇ ਉਲਟ ਬਾਹਰੋਂ ਵਕੀਲ ਲਿਆਂਦੇ : ਪ੍ਰਤਾਪ ਬਾਜਵਾ
ਬਾਹਰੋਂ ਲਿਆਂਦੇ ਸਾਰੇ ਵਕੀਲਾਂ ਨੂੰ ਪ੍ਰਤੀ ਪੇਸ਼ੀ ਦਿਤੀਆਂ ਗਈਆਂ ਫੀਸਾਂ ਬਾਰੇ ਵਾਈਟ ਪੇਪਰ ਜਾਰੀ ਕੀਤਾ ਜਾਵੇ- ਬਾਜਵਾ
22 ਅਪ੍ਰੈਲ ਸਵੇਰੇ 5 ਵਜੇ ਤਕ ਮੁਹਾਲੀ ਜ਼ਿਲ੍ਹੇ ’ਚ ਕਰਫ਼ਿਊ
ਹਰ ਸ਼ਨੀਵਾਰ ਰਾਤ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਵੀ ਲਗੇਗਾ ਕਰਫ਼ਿਊ
ਕੋਰੋਨਾ ਦਾ ਕਹਿਰ ਜਾਰੀ, ਕਰਨਾਟਕ 'ਚ ਅੱਜ ਤੋਂ ਨਾਈਟ ਕਰਫ਼ਿਊ ਦਾ ਐਲਾਨ
ਇਸ ਦੇ ਤਹਿਤ 21 ਅਪ੍ਰੈਲ ਤੋਂ ਰਾਜ ਵਿਚ ਨਾਈਟ ਕਰਫ਼ਿਊ 4 ਮਈ ਤੱਕ ਜਾਰੀ ਰਹੇਗਾ।
ਚੰਡੀਗੜ੍ਹ ਤੇ ਮੋਹਾਲੀ ’ਚ ਅੱਜ ਲੱਗਾ ਲਾਕਡਾਊਨ, ਪੰਚਕੂਲਾ ਰਹੇਗਾ ਖੁਲ੍ਹਾ
ਸ਼ਹਿਰ ’ਚ ਕੋਰੋਨਾ ਦੇ 602 ਨਵੇਂ ਮਾਮਲੇ, ਚਾਰ ਦੀ ਮੌਤ
ਇੰਡੀਆਨਾਪੋਲਿਸ ਗੋਲੀਬਾਰੀ ਦੇ ਪੀੜਤਾਂ ਨਾਲ ਦੁੱਖ ਸਾਂਝਾ ਕਰਨ ਲਈ ਸੰਗਤਾਂ ਰਾਕਵਿਲ ਵਿਖੇ ਹੋਈਆਂ ਇਕੱਤਰ
ਬੱਚਿਆਂ ਨੇ ਮੋਮਬੱਤੀਆਂ ਜਗਾ ਕੇ ਨਫ਼ਰਤ ਦੀ ਨਿੰਦਾ ਕੀਤੀ ਅਤੇ ਪਿਆਰ ਅਤੇ ਬਰਾਬਰੀ ਦਾ ਸਮਰਥਨ ਕੀਤਾ
ਕੱਟੜਪੰਥੀ ਇਸਲਾਮਿਕ ਪਾਰਟੀ ਸਾਹਮਣੇ ਇਮਰਾਨ ਸਰਕਾਰ ਨੇ ਟੇਕੇ ਗੋਡੇ
ਫ਼੍ਰਾਂਸੀਸੀ ਸਫ਼ੀਰ ਨੂੰ ਕਢਵਾਉਣ ਲਈ ਪ੍ਰਸਤਾਵ ਲਿਆਏਗੀ ਪਾਕਿ ਸਰਕਾਰ
ਟਰਾਂਟੋ ’ਚ ਪੁਲਿਸ ਵੱਲੋਂ ਨਸ਼ਿਆਂ ਦਾ ਅੰਤਰਰਾਸ਼ਟਰੀ ਗਰੋਹ ਕਾਬੂ, ਵੱਡੀ ਗਿਣਤੀ 'ਚ ਪੰਜਾਬੀ ਗ੍ਰਿਫ਼ਤਾਰ
ਗ੍ਰਿਫ਼ਤਾਰ ਹੋਣ ਵਾਲਿਆ ਵਿਚ ਜ਼ਿਆਦਾਤਰ ੳਨਟਾਰੀਉ ਦੇ ਨਾਲ ਸਬੰਧਤ ਹਨ ।
ਸੋਸਾਇਟੀ ਚੋਣਾਂ: ਪਹਿਲਾਂ ਕਰ ਲਏ ਗੇਟ ਬੰਦ, ਫਿਰ ਅਕਾਲੀ ਹੋ ਗਏੇ ਤੱਤੇ, ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਜੇਕਰ ਤੁਹਾਡੇ ਨਾਲ ਪੁਲਿਸ ਜਾਂ ਕੋਈ ਅਧਿਕਾਰੀ ਧੱਕਾ ਕਰੇਗਾ ਤਾਂ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਾਵਾਂਗੇ
ਨਰਿੰਦਰ ਮੋਦੀ ਦੀ ਰਾਜਾਂ ਨੂੰ ਸਲਾਹ : ਇਸ ਵਾਰ ਲਾਕਡਾਊਨ (ਤਾਲਾਬੰਦੀ) ਨੂੰ ਆਖ਼ਰੀ ਚਾਰਾ ਹੀ ਸਮਝੋ
ਪ੍ਰਵਾਸੀ ਮਜ਼ਦਰ ਟਿਕੇ ਰਹਿਣ, ਘਰ ਨਾ ਪਰਤਣ, ਵੈਕਸੀਨੇਸ਼ਨ, ਆਕਸੀਜਨ, ਵੈਂਟੀਲੇਟਰਾਂ ਆਦਿ ਦਾ ਪ੍ਰਬੰਧ ਤੇਜ਼ ਕਰਾਂਗੇ