ਖ਼ਬਰਾਂ
12 ਸਾਲਾ ਲੜਕੇ ਦੀ ਜਨਮਦਿਨ ਦੀ ਪਾਰਟੀ 'ਤੇ ਹੋਈ ਜ਼ਬਰਦਸਤ ਗੋਲੀਬਾਰੀ, 9 ਬੱਚੇ ਜ਼ਖ਼ਮੀ
ਦੋ ਬੱਚੇ ਅਜੇ ਹਸਪਤਾਲ 'ਚ ਭਰਤੀ ਹਨ।
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੂੰ ਵੀ ਹੋਇਆ ਕੋਰੋਨਾ
ਚੋਣ ਕਮਿਸ਼ਨਰ ਰਾਜੀਵ ਕੁਮਾਰ ਵੀ ਕੋਰੋਨਾ ਪਾਜ਼ੇਟਿਵ
ਦਿੱਲੀ ਤੇ ਰਾਜਸਥਾਨ 'ਚ ਲਾਕਡਾਊਨ ਸ਼ੁਰੂ ਹੁੰਦੇ ਹੀ ਸੜਕਾਂ 'ਤੇ ਰੁਕ ਗਈ ਜ਼ਿੰਦਗੀ, ਸਰਕਾਰ ਦੀ ਸਖ਼ਤੀ
ਤਾਲਾਬੰਦੀ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਲਈ ਇਜਾਜ਼ਤ ਦਿੱਤੀ ਗਈ ਹੈ।
ਕੋਰੋਨਾ ਦੇ ਮੱਦੇਨਜ਼ਰ ਪੀਐੱਮ ਮੋਦੀ ਨੇ ਸ਼ਿਖ਼ਰ ਸੰਮੇਲਨ ਲਈ ਪੁਰਤਗਾਲ ਜਾਣ ਦਾ ਫੈਸਲਾ ਕੀਤਾ ਰੱਦ
ਪ੍ਰਧਾਨ ਮੰਤਰੀ 8 ਮਈ ਨੂੰ ਪੁਰਤਗਾਲ ਵਿਚ ਹੋਣ ਵਾਲੇ ਭਾਰਤ-ਯੂਰਪੀਅਨ ਸੰਮੇਲਨ ਵਿਚ ਸ਼ਾਮਲ ਹੋਣ ਜਾ ਰਹੇ ਸਨ
ਡਾ. ਮਨਮੋਹਨ ਸਿੰਘ ਦੀ ਹਾਲਤ ਸਥਿਰ, ਸਿਹਤ ਮੰਤਰੀ ਨੇ ਡਾਕਟਰਾਂ ਤੋਂ ਲਿਆ ਜਾਇਜ਼ਾ
ਏਮਜ਼ ਵਿਚ ਦਾਖਲ ਹਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਾ ਵੱਡਾ ਐਲਾਨ- ਆਸਟ੍ਰੇਲੀਆ ਹੋਇਆ ਕੋਰੋਨਾ ਮੁਕਤ ਦੇਸ਼
ਦੇ ਮਹੀਨਿਆਂ ਵਿਚ ਸਿਰਫ ਸੀਮਤ ਅੰਤਰਰਾਸ਼ਟਰੀ ਆਮਦ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਬਰਨਾਲਾ ਪੁਲਿਸ ਨੂੰ ਵੱਡੀ ਸਫ਼ਲਤਾ, ਲੁੱਟ ਖੋਹ ਅਤੇ ਨਸ਼ਾ ਤਸਕਰੀ 'ਚ 4 ਔਰਤਾਂ ਸਣੇ 27 ਲੋਕ ਗ੍ਰਿਫ਼ਤਾਰ
ਮੋਬਾਇਲ ਅਤੇ ਮੋੋਟਰਸਾਈਕਲ ਚੋਰੀ ਕਰਕੇ ਇਹ ਵਿਅਕਤੀ ਸਸਤੇ ਭਾਅ ’ਤੇ ਵੇਚ ਦਿੰਦੇ ਸੀ।
SC ਨੇ ਬੰਗਾਲ ਵਿਚ VVPAT ਦੀ 100% ਮਿਲਾਨ ਕੀਤੇ ਜਾਣ ਵਾਲੀ ਪਟੀਸ਼ਨ ਕੀਤੀ ਖਾਰਜ
ਪੱਛਮੀ ਬੰਗਾਲ ਸਮੇਤ 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਸਾਰੇ ਸਥਾਨਾਂ ’ਤੇ ਗਿਣਤੀ 2 ਮਈ ਨੂੰ ਹੋਣੀ ਹੈ।
ਕੋਰੋਨਾ ਦਾ ਖੌਫ: ICSE ਨੇ ਰੱਦ ਕੀਤੀਆਂ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ
ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਸਾਡੀ ਤਰਜੀਹ- ICSE
ਚੋਣ ਕਮਿਸ਼ਨ ਨੂੰ ਹੱਥ ਜੋੜ ਕੇ ਬੇਨਤੀ, ਵੋਟਾਂ ਦੇ ਬਾਕੀ ਗੇੜ ਇਕ ਜਾਂ ਦੋ ਵਾਰ ਵਿਚ ਕਰਵਾਉ : ਮਮਤਾ
ਚੋਣ ਕਮਿਸ਼ਨ ਨੇ ਬਾਕੀ ਗੇੜਾਂ ਦੀ ਵੋਟਿੰਗ ਇਕ ਗੇੜ ਵਿਚ ਨਾ ਕਰਵਾਉਣ ਦਾ ਫ਼ੈਸਲਾ ਭਾਜਪਾ ਦੇ ਕਹਿਣ ’ਤੇ ਕੀਤਾ ਹੋਵੇਗਾ।