ਖ਼ਬਰਾਂ
CM ਦੇ ਸਲਾਹਕਾਰ ਨੇ ਵਿਸ਼ਵ ਵਿਰਾਸਤ ਦਿਵਸ ਮੌਕੇ ਫਿਲਮ 'The Bathinda Fort' ਕੀਤੀ ਰਿਲੀਜ਼
ਪੰਜਾਬ ਦੀ ਵਿਰਾਸਤ ਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਕੀਤੀ ਗਈ ਇਹ ਪਹਿਲ
ਨਵਜੋਤ ਕੌਰ ਸਿੱਧੂ ਨੇ ਲੱਭਿਆ ਕਿਸਾਨਾਂ ਨੂੰ ਲੱਖਪਤੀ ਬਣਾਉਣ ਦਾ ਤਰੀਕਾ, ਕਹੀਆਂ ਅਹਿਮ ਗੱਲਾਂ
ਮੈਨੂੰ 5 ਉਦਯੋਗਪਤੀ ਨਹੀਂ ਪੰਜਾਬ ਵਿਚ 200 ਉਦਯੋਗਪਤੀ ਚਾਹੀਦੇ ਹਨ ਜੋ ਕਿਸਾਨਾਂ ਨੂੰ ਇਸ ਨਰਕ ਵਿਚੋਂ ਬਾਹਰ ਕੱਢਣ - ਸਿੱਧੂ
ਨਵਜੋਤ ਸਿੱਧੂ ਨੇ ਬੇਅਦਬੀ ਅਤੇ ਬਹਿਬਲ ਕਲਾਂ ਕੇਸਾਂ ਨੂੰ ਲੈ ਕੇ ਟਵੀਟ ਕਰ ਸਰਕਾਰ ਨੂੰ ਪੁੱਛੇ ਸਵਾਲ
ਪੰਜਾਬ ਸਰਕਾਰ ਇਨ੍ਹਾਂ ਦੋਵਾਂ ਮਸਲਿਆਂ ਨੂੰ ਕਿਸੇ ਤਣ ਪੱਤਣ ਲਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ।
ਜ਼ਮਾਨਤ ਤੋਂ ਬਾਅਦ ਮੁੜ ਹੋਰ ਕੇਸ 'ਚ ਗ੍ਰਿਫ਼ਤਾਰ ਹੋਇਆ ਦੀਪ ਸਿੱਧੂ
26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਸੀ।
ਕੁੱਕੜਾਂਵਾਲਾ ਕਿਸਾਨ ਮਹਾਂ ਸਭਾ ਤੋਂ ਪਹਿਲਾਂ ਸੋਨੀਆ ਮਾਨ ਵੱਲੋਂ ਕੱਢਿਆ ਗਿਆ ਜਾਗਰੂਕਤਾ ਮਾਰਚ
19 ਅਪ੍ਰੈਲ ਨੂੰ ਹੋਣ ਜਾ ਰਹੀ ਕਿਸਾਨ ਮਹਾਂ ਸਭਾ ਵਿਚ ਲੋਕਾਂ ਦੀ ਸ਼ਮੂਲੀਅਤ ਲਈ ਕੱਢਿਆ ਗਿਆ ਮਾਰਚ
ਸਿਹਤ ਮੰਤਰੀ ਨੇ ਕਿਹਾ- ਵੈਕਸੀਨ ਦੀ ਕੋਈ ਕਮੀ ਨਹੀਂ, ਸੂਬਿਆਂ ਕੋਲ 1.58 ਕਰੋੜ ਖੁਰਾਕਾਂ ਮੌਜੂਦ
ਸੂਬਿਆਂ ਨੂੰ ਵੈਕਸੀਨ ਦੀਆਂ 14 ਕਰੋੜ 15 ਲੱਖ ਖੁਰਾਕਾਂ ਸਪਲਾਈ ਕੀਤੀਆਂ - ਡਾ. ਹਰਸ਼ਵਰਧਨ
ਕੋਰੋਨਾ ਨੂੰ ਲੈ ਭਗਵੰਤ ਮਾਨ ਦਾ ਸਰਕਾਰ 'ਤੇ ਹਮਲਾ, ਕਿਹਾ- ''ਸਰਕਾਰ ਦੇ ਏਜੰਡੇ ’ਤੇ ਸਿਰਫ਼ ਬੰਗਾਲ''
''ਦੇਸ਼ ਦੇ ਲੋਕਾਂ ਦਾ ਕੋਰੋਨਾ ਨਾਲ ਬੁਰਾ ਹਾਲ ਹੈ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜੀ ਦੇ ਏਜੰਡੇ ’ਤੇ ਬੰਗਾਲ ਹੈ''
ਦਿਲ ਦਹਿਲਾਉਣ ਵਾਲਾ ਮਾਮਲਾ: ਵਿਅਕਤੀ ਦਾ ਸਿਰ ਵੱਢ ਕੇ ਨਾਲ ਲੈ ਗਿਆ ਕਾਤਲ
ਪਿੰਡ ਵਿਚ ਸਹਿਮ ਦਾ ਮਾਹੌਲ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ
ਪੰਜਾਬ ਵਿਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ।
ਦੁਸ਼ਯੰਤ ਚੌਟਾਲਾ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ, ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਕੀਤੀ ਅਪੀਲ
ਕਿਸਾਨ ਅੰਦੋਲਨ ਦਾ ਲੰਬਾ ਚੱਲਣਾ ਚਿੰਤਾ ਦਾ ਵਿਸ਼ਾ- ਦੁਸ਼ਯੰਤ ਚੌਟਾਲਾ