ਖ਼ਬਰਾਂ
CM ਭਗਵੰਤ ਮਾਨ ਨੇ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਦਿੱਤੀਆਂ ਵਧਾਈਆਂ
ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ
Himachal Earthquake News: ਹਿਮਾਚਲ ਪ੍ਰਦੇਸ਼ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਮੰਡੀ ਸੀ ਕੇਂਦਰ
Himachal Earthquake News: ਰਿਕਟਰ ਪੈਮਾਨੇ 'ਤੇ 3.4 ਮਾਪੀ ਗਈ ਤੀਬਰਤਾ
26/11 ਦੇ ਮਾਸਟਰਮਾਈਂਡ ਸਾਜਿਦ ਮੀਰ ਦੇ ਸੰਪਰਕ ਵਿੱਚ ਸੀ ਤਹੱਵੁਰ ਰਾਣਾ, NIA ਦੀ ਪੁੱਛਗਿੱਛ ਦੌਰਾਨ ਕੀਤਾ ਖ਼ੁਲਾਸਾ-ਰਿਪੋਰਟਾਂ
ਪੁੱਛਗਿੱਛ ਦੌਰਾਨ ਰਾਣਾ ਨੇ 'ਦੁਬਈ ਮੈਨ' ਦਾ ਨਾਮ ਵੀ ਲਿਆ ਹੈ, ਜੋ ਹਮਲੇ ਦੀ ਪੂਰੀ ਯੋਜਨਾਬੰਦੀ ਜਾਣਦਾ ਸੀ
Mumbai Airport: ਮੁੰਬਈ ਹਵਾਈ ਅੱਡੇ ’ਤੇ ਯਾਤਰੀ ਕੋਲੋਂ 6.3 ਕਰੋੜ ਰੁਪਏ ਦਾ ਸੋਨਾ ਬਰਾਮਦ
ਯਾਤਰੀ ਬੂਟਾ ਵਿਚ ਲੁਕੋ ਕੇ ਲਿਆਇਆ ਸੀ 6.7 ਕਿਲੋ ਸੋਨਾ
Himachal Bus Overturned News: ਹਿਮਾਚਲ 'ਚ ਪਹਾੜੀ ਨਾਲ ਟਕਰਾਉਣ ਤੋਂ ਬਾਅਦ ਪਲਟੀ ਸਵਾਰੀਆਂ ਨਾਲ ਭਰੀ ਬੱਸ
Himachal Bus Overturned News: 30 ਲੋਕ ਹੋਏ ਜ਼ਖ਼ਮੀ
Chandigarh News: ਪੁਲਿਸ ਨੇ ਡਿਜੀਟਲ ਗ੍ਰਿਫ਼ਤਾਰੀ ਘੁਟਾਲੇ ਦਾ ਕੀਤਾ ਪਰਦਾਫਾਸ਼, 3 ਹੋਰ ਦੋਸ਼ੀ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
ਹੁਣ ਤੱਕ, ਪੁਲਿਸ ਨੇ ਸੇਵਾਮੁਕਤ ਕਰਨਲ ਡਿਜੀਟਲ ਗ੍ਰਿਫ਼ਤਾਰੀ ਘੁਟਾਲੇ ਮਾਮਲੇ ਵਿੱਚ ਕੁੱਲ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Nawanshahr Murder News: ਪਤੀ ਨੇ ਪਤਨੀ ਨੂੰ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ, ਫਿਰ ਆਪ ਕੀਤੀ ਖ਼ੁਦਕੁਸ਼ੀ
Nawanshahr Murder News: ਕਰੀਬ ਢਾਈ-ਤਿੰਨ ਸਾਲ ਤੋਂ ਵੱਖ ਰਹਿ ਰਹੇ ਸਨ ਦੋਵੇਂ
Amritsar News: ਅੰਮ੍ਰਿਤਸਰ 'ਚ 50 ਸਾਲਾ ਮਹਿਲਾ ਨੇ 70 ਸਾਲਾ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ
Amritsar News: ਕਤਲ ਕਰਨ ਤੋਂ ਬਾਅਦ ਰੇਲਵੇ ਟਰੈਕ 'ਤੇ ਸੁੱਟੀ ਲਾਸ਼
Haryana News: ਆਪਣੀ ਪ੍ਰੇਮਿਕਾ ਨੂੰ ਟਰਾਲੀ ਬੈਗ ਵਿੱਚ ਲੁਕਾ ਕੇ ਹੋਸਟਲ ਲਿਆਇਆ ਵਿਦਿਆਰਥੀ, ਸੁਰੱਖਿਆ ਕਰਮਚਾਰੀਆਂ ਨੇ ਮੌਕੇ 'ਤੇ ਫੜਿਆ
Haryana News: ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
Punjab Weather Update: ਪੰਜਾਬ ਵਿਚ ਮੀਂਹ ਤੋਂ ਬਾਅਦ ਮੁੜ ਵਧੀ ਗਰਮੀ, ਤਾਪਮਾਨ 2 ਡਿਗਰੀ ਵਧਿਆ
Punjab Weather Update: 16-17 ਅਪ੍ਰੈਲ ਨੂੰ ਹੀਟਵੇਵ ਦਾ ਅਲਰਟ ਜਾਰੀ