ਖ਼ਬਰਾਂ
Punjab-Haryana High Court: ਜਨਤਕ ਸਥਾਨ 'ਤੇ ਔਰਤ ਦੀ ਨਿਮਰਤਾ ਦਾ ਅਪਮਾਨ ਕਰਨਾ ਇੱਕ ਗੰਭੀਰ ਅਪਰਾਧ ਹੈ : ਹਾਈ ਕੋਰਟ
ਸਮਝੌਤੇ ਦੇ ਆਧਾਰ 'ਤੇ FIR ਰੱਦ ਨਹੀਂ ਕੀਤੀ ਜਾ ਸਕਦੀ-ਹਾਈ ਕੋਰਟ
Punjab-Haryana News: ਬਰਿੰਦਰ ਕੁਮਾਰ ਗੋਇਲ ਨੇ ਬੀ.ਐਮ.ਐਲ. ਦੇ ਪਾਣੀ ਦੀ ਵੰਡ ਸਬੰਧੀ ਹਰਿਆਣਾ ਦੇ ਗੁਮਰਾਹਕੁੰਨ ਦਾਅਵਿਆਂ ਦੀ ਫੂਕ ਕੱਢੀ
ਕਿਹਾ, ਅਸੀਂ ਆਪਸੀ ਮਿਲਵਰਤਣ ਅਤੇ ਸਰੋਤਾਂ ਦੀ ਤਰਕਸੰਗਤ ਵੰਡ ਦੇ ਮੁਦਈ ਪਰ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਨੂੰ ਬਰਦਾਸ਼ਤ ਨਹੀਂ ਕਰਾਂਗੇ
Hoshiarpur News : ਪੁਲਿਸ ਨੇ ਕੌਮਾਂਤਰੀ ਨਸ਼ਾ ਤਸਕਰੀ ਗਰੋਹ ਦਾ ਕੀਤਾ ਪਰਦਾਫਾਸ਼,11 ਨਾਮਜ਼ਦ ਵਿਅਕਤੀਆਂ ’ਚੋਂ 7 ਨੂੰ ਕੀਤਾ ਕਾਬੂ
Hoshiarpur News : ਮੁਲਜ਼ਮਾਂ ਕੋਲੋਂ 419 ਗ੍ਰਾਮ ਹੈਰੋਇਨ, ਡਰੱਗ ਮਨੀ, 2 ਪਿਸਟਲਾਂ ਅਤੇ 1 ਗੱਡੀ ਹੋਈ ਬਰਾਮਦ
Uttarakhand News: ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ, ਇਸ ਦਿਨ ਪਵੇਗਾ ਮੀਂਹ
ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ
Canada News : ਭਾਰਤੀ ਵਿਦਿਆਰਥੀਆਂ ਲਈ ਦਰਵਾਜ਼ੇ ਬੰਦ ਕਰ ਰਿਹਾ Canada
Canada News : ਸਟੱਡੀ ਪਰਮਿਟ ਜਾਰੀ ਕਰਨ 'ਚ ਕੀਤੀ ਭਾਰੀ ਕਟੌਤੀ
S. Jaishankar ਨੇ ਪਾਕਿਸਤਾਨ ਨੂੰ ਦਿਤੀ ਚੇਤਾਵਨੀ
ਕਿਹਾ, ਅਤਿਵਾਦੀ ਹਮਲੇ ਹੋਏ ਤਾਂ ਭੁਗਤਣੇ ਪੈਣਗੇ ਨਤੀਜੇ
Bathinda News : ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਅਦਾਲਤ ’ਚ ਕੀਤਾ ਪੇਸ਼
Bathinda News : ਪੁਲਿਸ ਨੇ ਪੇਸ਼ ਕੀਤਾ ਚਲਾਨ, ਅਗਲੀ ਸੁਣਵਾਈ 20 ਸਤੰਬਰ ਨੂੰ ਹੋਵੇਗੀ
ਜਗਦੀਸ਼ ਭੋਲਾ ਨੂੰ 11 ਸਾਲਾਂ ਬਾਅਦ ਮਿਲੀ ਜ਼ਮਾਨਤ
5 ਲੱਖ ਦੇ ਨਿੱਜੀ ਮੁਚੱਲਕੇ ’ਤੇ ਮਿਲੀ ਜ਼ਮਾਨਤ, 100 ਪੌਦੇ ਲਗਾਉਣ ਦੀ ਲਾਈ ਸ਼ਰਤ
Jagdish Jhinda News: HSGMC ਨੂੰ ਮਿਲਿਆ ਨਵਾਂ ਪ੍ਰਧਾਨ
ਜਗਦੀਸ਼ ਝੀਂਡਾ ਹੋਣਗੇ ਨਵੇਂ ਪ੍ਰਧਾਨ
Haveri Gangrape Row: ਕਰਨਾਟਕ ’ਚ ਸਮੂਹਿਕ ਬਲਾਤਕਾਰ ਦੇ 7 ਦੋਸ਼ੀਆਂ ਨੇ ਜ਼ਮਾਨਤ ਮਿਲਣ ਮਗਰੋਂ ਰੋਡ ਸ਼ੋਅ ਕੱਢ ਕੇ ਮਨਾਇਆ ਜਸ਼ਨ
ਇਹ ਮਾਮਲਾ 16 ਮਹੀਨੇ ਪੁਰਾਣਾ ਹੈ