ਖ਼ਬਰਾਂ
Vice Chairperson News: ਗੁੰਜੀਤ ਰੂਚੀ ਬਾਵਾ ਨੇ ਵਾਈਸ ਚੇਅਰਮੈਨ ਦਾ ਆਹੁਦਾ ਸੰਭਾਲਿਆ
ਗੁੰਜੀਤ ਰੂਚੀ ਬਾਵਾ ਲੰਬੇ ਸਮੇਂ ਤੋਂ ਬੱਚਿਆਂ ਅਤੇ ਔਰਤਾਂ ਦੀ ਭਲਾਈ ਲਈ ਕੰਮ ਕਰਦੇ ਰਹੇ ਹਨ।
ਪਨਬੱਸ ’ਚ ਕੰਟਰੈਕਟ ‘ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕੇ ਤੇ ਆਊਟਸੋਰਸ ਨੂੰ ਕੰਟਰੈਕਟ ‘ਤੇ ਕਰਨ ਲਈ ਯਤਨਸ਼ੀਲ: ਲਾਲਜੀਤ ਸਿੰਘ ਭੁੱਲਰ
ਕੈਬਨਿਟ ਮੰਤਰੀ ਨੇ ਵਿੱਤ ਅਤੇ ਪ੍ਰਸੋਨਲ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤਾ ਵਿਚਾਰ-ਵਟਾਂਦਰਾ
Patiala News : ਪਟਿਆਲਾ ’ਚ ਸਕੂਲੀ ਬੱਚਿਆਂ ਦੀ ਗੱਡੀ ਨਾਬਾਲਿਗ ਤੋਂ ਚਲਵਾਉਣ ਦਾ ਦੋਸ਼, ਲੋਕਾਂ ਨੇ ਘੇਰੀ ਗੱਡੀ
Patiala News : ਜਿਸ ਵਿੱਚ 14 ਤੋਂ 15 ਬੱਚੇ ਸਵਾਰ ਹੁੰਦੇ ਹਨ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸਵਾਲ ਚੱਕੇ।
HSGMC ਦੇ ਪ੍ਰਧਾਨ ਦੀ ਚੋਣ ਜਿੱਤਣ ਮਗਰੋਂ ਜਗਦੀਸ਼ ਝੀਂਡਾ ਦਾ ਵੱਡਾ ਬਿਆਨ
'ਗੁਰੂ ਘਰ ਵਿਚੋਂ ਨਾ ਗੱਡੀ ਲਵਾਂਗਾ, ਨਾ ਤੇਲ ਲਵਾਂਗਾ ਤੇ ਨਾ ਹੀ ਡਰਾਈਵਰ ਲਵਾਂਗਾ'
US News : ਟਰੰਪ ਨੇ ਐਪਲ ਦੇ ਟਿਮ ਕੁੱਕ ਨੂੰ ਦਿੱਤੀ ਚੇਤਾਵਨੀ, ਕਿਹਾ- ‘‘ਅਮਰੀਕਾ ’ਚ ਵੇਚੇ ਜਾਣ ਵਾਲੇ IPhone ਅਮਰੀਕਾ ’ਚ ਬਣਾਏ ਜਾਣੇ ਚਾਹੀਦੈ
US News : ਭਾਰਤ ਜਾਂ ਕਿਸੇ ਹੋਰ ਦੇਸ਼ ਵਿੱਚ ਨਹੀਂ, ਜੇਕਰ ਉਹ ਸਹਿਮਤ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ 25% ਟੈਕਸ ਦੇਣਾ ਪਵੇਗਾ
Special Yatra train: ਪੰਜ ਤਖ਼ਤਾਂ ਨੂੰ ਜੋੜੇਗੀ ਵਿਸ਼ੇਸ਼ ਯਾਤਰਾ ਟਰੇਨ
ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਨਾਲ ਰਵਨੀਤ ਬਿੱਟੂ ਨੇ ਕੀਤੀ ਕਈ ਮੁੱਦਿਆਂ 'ਤੇ ਚਰਚਾ
Uttar Pradesh News: ਉੱਤਰ ਪ੍ਰਦੇਸ਼ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 49 ਲੋਕਾਂ ਦੀ ਮੌਤ
ਰਾਹਤ ਕਮਿਸ਼ਨਰ ਦਫ਼ਤਰ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਅਤੇ ਐਕਸ-ਗ੍ਰੇਸ਼ੀਆ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।
Chandigarh News : ਕਰਨਲ ਪੁਸ਼ਪਿੰਦਰ ਸਿੰਘ ਬਾਠ 'ਤੇ ਹਮਲੇ ਦੇ ਦੋਸ਼ੀ ਪੁਲਿਸ ਇੰਸਪੈਕਟਰ ਰੌਣੀ ਸਿੰਘ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ
Chandigarh News : ਅਦਾਲਤ ਨੇ ਇਹ ਦੇਸ਼ ਦੀ ਸੁਰੱਖਿਆ ’ਚ ਲੱਗੇ ਇੱਕ ਸੀਨੀਅਰ ਫ਼ੌਜੀ ਅਫ਼ਸਰ ਦੇ ਆਤਮ-ਸਨਮਾਨ ਦੇ ਅਪਮਾਨ ਕਰਨ ਦਾ ਮੁੱਦਾ ਬਣ ਗਿਆ
Delhi News : ਦਿੱਲੀ ਹਾਈ ਕੋਰਟ ਨੇ ਤੁਰਕੀ ਦੀ ਕੰਪਨੀ ਸੇਲੇਬੀ ਵਲੋਂ ਦਾਇਰ ਪਟੀਸ਼ਨ ’ਤੇ ਫ਼ੈਸਲਾ ਸੁਰੱਖਿਅਤ ਰੱਖਿਆ
Delhi News : ਸੇਲੇਬੀ ਨੇ ਹਵਾਬਾਜ਼ੀ ਰੈਗੂਲੇਟਰ BCAS ਵੱਲੋਂ ਸੁਰੱਖਿਆ ਪ੍ਰਵਾਨਗੀ ਰੱਦ ਕਰਨ ਦੇ ਫ਼ੈਸਲੇ ਨੂੰ ਦਿੱਤੀ ਸੀ ਚੁਣੌਤੀ
Chandigarh News : ਕੇਂਦਰ ਸਰਕਾਰ ਨੇ ਨੰਗਲ ਡੈਮ, ਭਾਖੜਾ ਡੈਮ ’ਤੇ CISF ਦੇ 296 ਜਵਾਨਾਂ ਦੀ ਤਾਇਨਾਤੀ
Chandigarh News : BBMB ਵੱਲੋਂ CISF ਦੀ ਕੰਪਨੀ ਵਾਸਤੇ ਰਿਹਾਇਸ਼ ਦੇਣ ਦੇ ਮਕਸਦ ਨਾਲ ਕੁਝ ਮਕਾਨਾਂ ਨੂੰ ਖ਼ਾਲੀ ਕਰਨ ਦੇ ਹੁਕਮ