ਖ਼ਬਰਾਂ
ਦਿਲ ਖਿੱਚਣ ਵਾਲੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ‘ਪੰਜਾਬੀ ਜਾਰਜ ਫਲਾਈਡ ’ਵਜੋਂ ਹੋ ਰਹੀਆਂ ਹਨ ਵਾਇਰਲ
ਲੋਕ ਸੋਸ਼ਲ ਮੀਡੀਆ ਤੇ #farmerslivesmatter ਹੈਸ਼ਟੈਗ ਨੂੰ ਫੈਲਾ ਰਹੇ ਹਨ।
ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਨੇ ਭਾਜਪਾ ਦੇ ਝੰਡੇ ਫੜਨ ਤੋਂ ਪਹਿਲਾਂ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਕਿਹਾ ਕਿ ਅਮਿਤ ਸ਼ਾਹ ਨੇ ਉਨ੍ਹਾਂ ਨਾਲ ਫੋਨ ’ਤੇ ਗੱਲ ਕੀਤੀ ਅਤੇ ਭਾਜਪਾ ਦੇ ਝੰਡੇ ਨੂੰ ਆਪਣੇ ਹੱਥਾਂ ਨਾਲ ਫੜਨ ਦੀ ਇੱਛਾ ਜ਼ਾਹਰ ਕੀਤੀ।
ਪ੍ਰਤਾਪ ਬਾਜਵਾ ਨੇ ਲਾਪਤਾ ਹੋਏ ਨੌਜਵਾਨ ਦੀ ਸੁਰੱਖਿਆ ਨੂੰ ਲੈਕੇ ਮੁੱਖ ਮੰਤਰੀ ਪੰਜਾਬ ਨੂੰ ਲਿਖਿਆ ਪੱਤਰ
ਉਨ੍ਹਾਂ ਕਿਹਾ ਕਿ ਮੈਂ ਲਾਪਤਾ ਹੋਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਜੇਕਰ ਕੋਈ ਕਾਨੂੰਨੀ ਪ੍ਰਕਿਰਿਆ ਸਹਾਇਤਾ ਦੀ ਲੋੜ ਹੋਈ ਤਾਂ ਮੈਂ ਉਨ੍ਹਾਂ ਦੇ ਨਾਲ ਖੜ੍ਹਾ ਹਾਂ ।
ਕਿਸਾਨ ਅੰਦੋਲਨ ਨੂੰ ਤੋੜਨ ਲਈ ਰਚੀਆਂ ਜਾ ਰਹੀਆਂ ਸਾਜ਼ਸ਼ਾਂ : ਕਪਿਲ ਸਿਬਲ
ਕਿਹਾ, ਜਿੱਥੇ ਬਿਨਾਂ ਇਜ਼ਾਜ਼ਤ ਕੋਈ ਨਹੀਂ ਪਹੁੰਚ ਸਕਦਾ, ਉਥੇ ਝੰਡਾ ਝੜਾਉਣ ਵਾਲੇ ਕਿਵੇਂ ਪਹੁੰਚ ਗਏ
ਦਿੱਲੀ ਕੂਚ ਕਰਨ ਲਈ ਪਿੰਡਾਂ ਵਿਚ ਲਾਮਬੰਦੀ ਸ਼ੁਰੂ, ਕਿਸਾਨਾਂ ਦੇ ਹੱਕ ‘ਚ ਡਟਣ ਲਈ ਮਤੇ ਪਾਸ
ਦਿੱਲੀ ਦੇ ਬਾਰਡਰਾਂ ‘ਤੇ ਧਰਨਾ ਦੇ ਰਹੀਆਂ ਕਿਸਾਨ ਜਥੇਬੰਦੀਆਂ ਦੇ ਹੱਥ ਮਜਬੂਤ ਕਰਨ ਦੀ ਅਪੀਲ
ਚੀਨ ‘ਚ ਸ਼ੁਰੂ ਹੋਇਆ ਪਹਿਲਾ ਸਵਦੇਸੀ ਪ੍ਰਮਾਣੂ ਉਰਜਾ ਰਿਐਕਟਰ Hualong One, ਜਾਣੋ
ਚੀਨ ‘ਚ ਸ਼ਨੀਵਾਰ ਨੂੰ ਪਹਿਲੇ ਸਵਦੇਸੀ ਰੂਪ ਤੋਂ ਵਿਕਸਿਤ ਤੀਜੀ ਪੀੜ੍ਹੀ ਦੇ ਪ੍ਰਮਾਣੂ ਊਰਜਾ ਰਿਐਕਟਰ...
ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਰਾਹ ਪਈ ਕੇਂਦਰ ਸਰਕਾਰ, ਇੰਟਰਨੈੱਟ ਸੇਵਾਵਾਂ ਕੀਤੀਆਂ ਬੰਦ
ਕੇਂਦਰੀ ਗ੍ਰਹਿ ਮੰਤਰਾਲੇ ਨੇ ਸਿੰਘੂ, ਗਾਜੀਪੁਰ ਅਤੇ ਟਿਕਰੀ ਸਰਹੱਦ 'ਤੇ ਇੰਟਰਨੈਟ ਸੇਵਾਵਾਂ ਰੋਕੀਆਂ
ਹਰਿਆਣਾ ਵਿੱਚ ਖਾਪ ਪੰਚਾਇਤਾਂ ਨੇ ਕਿਸਾਨਾਂ ਦੇ ਹੱਕ ਵਿੱਚ ਲਿਆ ਵੱਡਾ ਫੈਸਲਾ
,ਸੰਸਦ ਮੈਂਬਰ ਧਰਮਬੀਰ ਸਿੰਘ ਅਤੇ ਚੇਅਰਮੈਨ ਰਾਜਦੀਪ ਫੌਗਟ ਦੇ ਪਾਣੀ ਦੇ ਬਾਈਕਾਟ ਦੀ ਮੰਗ ਕਰਦਿਆਂ ਬਾਈਕਾਟ ਬਾਰੇ ਗੱਲ ਕੀਤੀ ।
ਮੋਹਾਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਧਰਨਾ ਤੇ ਭੁੱਖ ਹੜਤਾਲ
ਕਿਹਾ ਕਿ ਕਾਰਪੋਰੇਟ ਘਰਾਣਿਆਂ ਕੋਲ਼ ਵਿਕ ਚੁੱਕੀ ਦੇਸ਼ ਦੇ ਭਾਜਪਾ ਸਰਕਾਰ ਨੇ ਪੰਜਾਬ ਨਾਲ਼ ਭਿੜ ਕੇ ਬੜ੍ਹੀ ਭਾਰੀ ਗ਼ਲਤੀ ਕਰ ਦਿੱਤੀ ਹੈ ।
ਕੈਪਟਨ ਅਮਰਿੰਦਰ ਸਿੰਘ ਦਾ ਤਰੁਣ ਚੁੱਘ ਨੂੰ ਜਵਾਬ- ਕੌਮੀ ਝੰਡੇ ਦੀ ਸ਼ਾਨ ਬਾਰੇ ਤਹਾਨੂੰ ਕੀ ਪਤਾ
ਸ਼ਹੀਦ ਹੋਣ ਵਾਲੇ ਪੰਜਾਬ ਦੇ ਬਹਾਦਰ ਸੈਨਿਕਾਂ ਦੀਆਂ ਦੇਹਾਂ ਤਿਰੰਗੇ ਵਿੱਚ ਲਿਪਟ ਕੇ ਆਉਂਦੀਆਂ ਹਨ- ਕੈਪਟਨ