ਖ਼ਬਰਾਂ
ਬਜਟ ਇਜਲਾਸ : ਲੋਕ ਸਭਾ 1 ਫਰਵਰੀ ਸਵੇਰੇ 11 ਵਜੇ ਤੱਕ ਮੁਲਤਵੀ
1 ਫਰਵਰੀ ਨੂੰ ਪੇਸ਼ ਹੋਵੇਗਾ ਕੇਂਦਰੀ ਬਜਟ
ਰਾਕੇਸ਼ ਟਿਕੈਤ ਨੂੰ ਮਿਲਿਆ ‘ਆਪ’ ਦਾ ਸਾਥ, ਸਮਰਥਨ ਦੇਣ ਗਾਜ਼ੀਪੁਰ ਬਾਰਡਰ ਪਹੁੰਚੇ ਮਨੀਸ਼ ਸਿਸੋਦੀਆ
ਰਾਕੇਸ਼ ਟਿਕੈਤ ਨੇ ਮਨੀਸ਼ ਸਿਸੋਦੀਆ ਦਾ ਕੀਤਾ ਨਿੱਘਾ ਸਵਾਗਤ
ਬਜਟ ਇਜਲਾਸ: ਆਪ ਦੇ ਸੰਸਦ ਮੈਂਬਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਕੀਤੀ ਨਾਅਰੇਬਾਜ਼ੀ
ਕੇਂਦਰੀ ਹਾਲ ਦੇ ਦਰਵਾਜ਼ੇ ‘ਤੇ ਹੀ ਧਰਨੇ‘ ਤੇ ਬੈਠੇ
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਵਾਂਗੇ- ਰਾਸ਼ਟਰਪਤੀ
ਬਜਟ ਇਜਲਾਸ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕੀਤਾ ਐਲ਼ਾਨ
ਕੇਂਦਰ ਸਰਕਾਰ ’ਚ ਭਾਗੀਦਾਰ ਰਹੇ ਸੁਖਬੀਰ ਬਾਦਲ ਨੇ ਕੀਤਾ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ
ਕਿਸਾਨਾਂ ਦੇ ਮੁੱਦੇ 'ਤੇ ਛੱਡੀ ਸਰਕਾਰ
ਕੈਮਰੇ ਸਾਹਮਣੇ ਰਾਕੇਸ਼ ਟਿਕੈਤ ਨੇ ਵਿਅਕਤੀ ਨੂੰ ਜੜਿਆ ਥੱਪੜ, ਕਿਹਾ ਬੁਰੀ ਮਾਨਸਿਕਤਾ ਵਾਲੇ ਇੱਥੋਂ ਜਾਣ
ਮੀਡੀਆ ਨਾਲ ਗਲਤ ਵਰਤਾਅ ਕਰ ਰਿਹਾ ਸੀ ਵਿਅਕਤੀ- ਕਿਸਾਨ ਆਗੂ
ਬਜਟ ਇਜਲਾਸ: ਰਾਸ਼ਟਰਪਤੀ ਨੇ ਕੀਤਾ ਖੇਤੀ ਕਾਨੂੰਨਾਂ ਦਾ ਗੁਣਗਾਣ, ਭਰਮ ਦੂਰ ਕਰਨ ਦੀ ਕੋਸ਼ਿਸ਼ ਜਾਰੀ
26 ਜਨਵਰੀ ਦੀ ਘਟਨਾ 'ਤੇ ਰਾਸ਼ਟਰਪਤੀ ਨੇ ਜਤਾਈ ਨਰਾਜ਼ਗੀ, ਕਿਹਾ ਤਿਰੰਗੇ ਅਤੇ ਗਣਤੰਤਰ ਦਿਵਸ ਵਰਗੇ ਪਵਿੱਤਰ ਦਿਨ ਦਾ ਅਪਮਾਨ ਮੰਦਭਾਗਾ
ਜਾਣੋ ਕੌਣ ਹਨ ਕਿਸਾਨੀ ਅੰਦੋਲਨ ਦੇ ‘ਹੀਰੋ’ ਰਾਕੇਸ਼ ਟਿਕੈਤ?
ਕਿਸਾਨੀ ਹੱਕਾਂ ਲਈ 44 ਵਾਰ ਜਾ ਚੁੱਕੇ ਹਨ ਜੇਲ੍ਹ
ਬਜਟ ਇਜਲਾਸ ਦੌਰਾਨ ਬੋਲੇ ਪੀਐਮ ਮੋਦੀ, ‘ਦੇਸ਼ ਦੇ ਖੁਸ਼ਹਾਲ ਭਵਿੱਖ ਲਈ ਇਹ ਦਹਾਕਾ ਬੇਹੱਦ ਅਹਿਮ’
1 ਫਰਵਰੀ ਨੂੰ ਪੇਸ਼ ਹੋਵੇਗਾ ਕੇਂਦਰੀ ਬਜਟ
ਗ਼ਲਤੀ ਨਾਲ ਪਾਕਿਸਤਾਨ ਚਲੀ ਗਈ ਜ਼ਰੀਨਾ ਨੂੰ ਪੀਓਕੇ ਨੇ ਭੇਜਿਆ ਵਾਪਸ
ਪਤੀ ਅਤੇ ਬੱਚੇ ਦੀ ਮੌਤ ਤੋਂ ਬਾਅਦ ਮਾਨਸਿਕ ਵਿਗੜੀ ਸਥਿਤੀ