ਖ਼ਬਰਾਂ
ਰਾਜਸਥਾਨ 'ਚ ਵਾਪਰਿਆਂ ਭਿਆਨਕ ਸੜਕ ਹਾਦਸਾ, ਇਕੋ ਪਰਿਵਾਰ ਦੇ ਪੰਜ ਜੀਆਂ ਦੀ ਹੋਈ ਮੌਤ
ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਪੁਲਿਸ
ਛੱਤੀਸਗੜ੍ਹ 'ਚ ਨਕਸਲੀਆਂ ਨਾਲ ਹੋਈ ਮੁੱਠਭੇੜ 'ਚ ਕਰੀਬ 21 ਜਵਾਨ ਲਾਪਤਾ, 5 ਹੋਏ ਸ਼ਹੀਦ
ਸੈਨਿਕਾਂ ਦੀ ਸ਼ਹਾਦਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਦੁੱਖ ਦਾ ਜ਼ਾਹਰ ਕੀਤਾ ਹੈ
ਮਹਾਰਾਣੀ ਪਰਨੀਤ ਕੌਰ ਨਾਲ ਕੀਤੀ ਟੌਹੜਾ ਪਰਿਵਾਰ ਨੇ ਮੁਲਾਕਾਤ, ਸਿਆਸੀ ਹਲਚਲ ਸ਼ੁਰੂ
ਟੌਹੜਾ ਪਰਿਵਾਰ ਦੀ ਮਹਾਰਾਣੀ ਪਰਨੀਤ ਕੌਰ ਨਾਲ ਮੀਟਿੰਗ ਕਈ ਤਰ੍ਹਾਂ ਦੇ ਰਾਜਨੀਤਕ ਸੰਕੇਤ ਦਿੰਦੀ ਹੈ।
ਕਿਸਾਨੀ ਸੰਘਰਸ਼ ਤੋਂ ਵਾਪਸ ਪਰਤੇ 2 ਹੋਰ ਕਿਸਾਨਾਂ ਦੀ ਹੋਈ ਮੌਤ
ਉਹ ਦੋ ਦਿਨ ਪਹਿਲਾਂ ਹੀ ਦਿੱਲੀ ਮੋਰਚੇ ਤੋਂ ਪਿੰਡ ਪਰਤੇ ਸਨ।
ਰਾਕੇਸ਼ ਟਿਕੈਤ 'ਤੇ ਹੋਏ ਹਮਲੇ ਮਗਰੋਂ ਅੱਜ ਗਾਜੀਪੁਰ ਬਾਰਡਰ 'ਤੇ ਕਿਸਾਨਾਂ ਦੀ ਮਹਾਂ ਪੰਚਾਇਤ
ਮੁੱਖ ਦੋਸ਼ੀ ਕੁਲਦੀਪ ਯਾਦਵ ਸਮੇਤ 16 ਦੋਸ਼ੀ ਗ੍ਰਿਫ਼ਤਾਰ
ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 93 ਹਜ਼ਾਰ ਤੋਂ ਵੱਧ ਨਵੇਂ ਨਵੇਂ ਮਾਮਲੇ ਆਏ ਸਾਹਮਣੇ
513 ਲੋਕਾਂ ਦੀ ਹੋਈ ਮੌਤ
ਲਾਕਡਾਊਨ ਵਿਚ ਬੰਦ ਹੋਇਆ ਕੰਮ 'ਤੇ ਮੂਰਤੀਆਂ 'ਤੇ ਕੱਢਿਆ ਗੁੱਸਾ, ਮੰਦਰ ਵਿਚ ਕੀਤੀ ਤੋੜਫੋੜ
ਤਾਲਾਬੰਦੀ ਤੋਂ ਪਹਿਲਾਂ ਉਸ ਦਾ ਕਬਾੜ ਦਾ ਕੰਮ ਬੰਦ ਹੋ ਗਿਆ ਸੀ, ਤਦ ਉਸਨੇ ਰੱਬ ਨੂੰ ਕਿਹਾ ਕਿ ਤੁਸੀਂ ਮੈਨੂੰ ਬਦਲਾ ਲੈਣ ਲਈ ਭੀਖ ਮੰਗਵਾਓਗੇ।
ਹੁਣ ਸਵਿਸ ਫ਼ੌਜ ’ਚ ਸ਼ਾਮਲ ਔਰਤਾਂ ਨੂੰ ਨਹੀਂ ਪਾਉਣੇ ਪੈਣਗੇ ਮਰਦ ਫ਼ੌਜੀਆਂ ਵਾਲੇ ਕਪੜੇ
ਸਰਕਾਰ ਬਣਾ ਰਹੀ ਹੈ ਔਰਤਾਂ ਦੀ ਲੋੜ ਅਨੁਸਾਰ ਕਪੜੇ
ਗ੍ਰਹਿ ਮੰਤਰਾਲੇ ਨੇ ਅਪਣੇ ਪੱਤਰ ਨੂੰ ਕਿਸਾਨੀ ਅੰਦੋਲਨ ਨਾਲ ਜੋੜਨ ਨੂੰ ਗ਼ਲਤ ਦੱਸਿਆ
ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਨਿਯਮਤ ਗੱਲਬਾਤ ਦਾ ਗਲਤ ਅਰਥ ਨਹੀਂ ਕਢਿਆ ਜਾਣਾ ਚਾਹੀਦਾ।
ਮੌਜੂਦਾ ਹਾਲਾਤ ’ਚ ਭਾਰਤ ਨਾਲ ਕੋਈ ਕਾਰੋਬਾਰ ਨਹੀਂ ਹੋਵੇਗਾ : ਇਮਰਾਨ ਖ਼ਾਨ
ਈ.ਸੀ.ਸੀ. ਨਾਲ ਵਿਚਾਰ ਵਟਾਂਦਰਾ ਕਰਨ ਦੇ ਬਾਅਦ ਇਸ ਦੇ ਫ਼ੈਸਲਿਆਂ ਨੂੰ ਮਨਜ਼ੂਰੀ ਅਤੇ ਆਖ਼ਰੀ ਫ਼ੈਸਲੇ ਲਈ ਕੈਬਨਿਟ ਵਿਚ ਪੇਸ਼ ਕੀਤਾ ਗਿਆ।