ਖ਼ਬਰਾਂ
ਅਸੀਂ ਵਾਰ-ਵਾਰ ਕਹਿ ਰਹੇ ਹਾਂ ਅਸੀਂ ਦਿੱਲੀ ਜਿੱਤਣ ਨਹੀਂ ਕਾਨੂੰਨ ਰੱਦ ਕਰਵਾਉਣ ਆਏ ਹਾਂ- ਜਗਜੀਤ ਸਿੰਘ
ਦੀਪ ਸਿੱਧੂ ਵੱਲੋਂ ਕੀਤੀ ਗਈ ਹਰਕਤ ਤੋਂ ਬਾਅਦ ਸਿੰਘੂ ਸਟੇਜ ‘ਤੇ ਭਾਵੁਕ ਹੋਏ ਜਗਜੀਤ ਸਿੰਘ ਡੱਲੇਵਾਲ
ਜੰਮੂ-ਕਸ਼ਮੀਰ: ਕੁਲਗਾਮ 'ਚ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ 'ਤੇ ਹਮਲਾ, 4 ਜਵਾਨ ਜ਼ਖ਼ਮੀ
ਇਸ ਹਮਲੇ ਵਿਚ ਜ਼ਖਮੀ ਹੋਏ ਜਵਾਨਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਸੈਰ-ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਨੇ ਕੀਤਾ ਲਾਲ ਕਿਲ੍ਹੇ ਦਾ ਦੌਰਾ
ਕੇਂਦਰੀ ਮੰਤਰੀ ਨੇ ਬੀਤੇ ਦਿਨ ਹੋਈ ਘਟਨਾ ਦੀ ਸਥਿਤੀ ਦਾ ਲਿਆ ਜਾਇਜ਼ਾ
ਰਾਜਸਥਾਨ ਦੇ ਟੋਂਕ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 8 ਲੋਕਾਂ ਦੀ ਮੌਤ, ਚਾਰ ਹੋਰ ਜ਼ਖਮੀ
ਹਾਦਸੇ ਦਾ ਸ਼ਿਕਾਰ ਹੋਏ ਲੋਕ ਮੱਧ ਪ੍ਰਦੇਸ਼ ਦੇ ਹਨ ਤੇ ਇੱਕੋ ਪਰਿਵਾਰ ਦੇ ਹਨ।
ਪਤੀ ਦੇ ਰਿਸ਼ਤੇਦਾਰਾਂ ਨੂੰ ਮਿਲਣ ਗਈ ਔਰਤ 18 ਸਾਲਾਂ ਬਾਅਦ ਪਾਕਿ ਤੋਂ ਵਾਪਸ ਪਰਤੀ
ਪਰਿਵਾਰ ਨੇ ਔਰੰਗਾਬਾਦ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ
ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ 'ਚ ਦਿੱਲੀ ਪੁਲਿਸ ਵਲੋਂ ਹੋਵੇਗੀ ਅਹਿਮ ਪ੍ਰੈੱਸ ਕਾਨਫ਼ਰੰਸ
ਗਣਤੰਤਰ ਦਿਵਸ ਕੇ ਦਿੱਲੀ ਵਿਚ ਕਿਸਾਨਾਂ ਦੀ ਟਰੈਕਟਰ ਪਰੇਡ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਹੁਣ ਤੱਕ 22 ਮਾਮਲੇ ਦਰਜ ਹੋ ਚੁੱਕੇ ਹਨ।
ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਮਗਰੋਂ ਕਿਸਾਨਾਂ ਤੋਂ ਬਚ ਕੇ ਭੱਜਿਆ ਦੀਪ ਸਿੱਧੂ, ਦੇਖੋ ਵੀਡੀਓ
ਕਿਸਾਨਾਂ ਤੋਂ ਬਚ ਕੇ ਮੋਟਰਸਾਈਕਲ ’ਤੇ ਫ਼ਰਾਰ ਹੋਇਆ ਦੀਪ ਸਿੱਧੂ
ਸਾਵਧਾਨ ! ਦਿੱਲੀ 'ਚ ਜਾਣ ਤੋਂ ਪਹਿਲਾਂ ਜਾਣੋ ਕਿਹੜੇ ਰਸਤੇ ਹਨ ਬੰਦ, ਭਾਰੀ ਪੁਲਿਸ ਬਲ ਤਾਇਨਾਤ
ਦੂਜੇ ਪਾਸੇ, ਆਈਟੀਓ ਵਿਖੇ ਪੁਲਿਸ ਹੈਡਕੁਆਟਰ ਦੇ ਸਾਹਮਣੇ, ਪੁਲਿਸ 'ਤੇ ਪਥਰਾਅ ਕੀਤਾ ਗਿਆ ਤੇ ਟਰੈਕਟਰਾਂ ਨਾਲ ਸੜਕਾਂ' ਤੇ ਘੰਟਿਆਂ ਬੱਧੀ ਜਾਮ ਲਗਾਇਆ ਗਿਆ।
ਦਿੱਲੀ ਪੁਲਿਸ ਦਾ ਦਾਅਵਾ, ਬੀਤੇ ਦਿਨ ਜ਼ਖਮੀ ਹੋਏ 300 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ
ਦਿੱਲੀ ਪੁਲਿਸ ਵੱਲੋਂ ਅੱਜ ਕੀਤੀ ਜਾਵੇਗੀ ਵਿਸ਼ੇਸ਼ ਪ੍ਰੈਸ ਕਾਨਫਰੰਸ
ਰੇਸ਼ਮਾ ਪਟੇਲ ਨੇ ਦਸ ਹਜ਼ਾਰ ਮੀਟਰ ਪੈਦਲ ਦੌੜ ਵਿੱਚ ਬਣਾਇਆ ਰਾਸ਼ਟਰੀ ਰਿਕਾਰਡ
ਜਿੱਤਿਆ ਗੋਲਡ ਮੈਡਲ