ਖ਼ਬਰਾਂ
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਿਆ
- ਪਿਛਲੇ 24 ਘੰਟਿਆਂ ਵਿੱਚ ਯਾਨੀ ਇੱਕ ਦਿਨ ਵਿੱਚ ਕੋਰੋਨਾ ਦੇ 813 ਨਵੇਂ ਕੇਸ ਦਰਜ ਕੀਤੇ ਗਏ ਹਨ।
ਆਮ ਆਦਮੀ ਪਾਰਟੀ ਨੂੰ ਮਿਲੀ ਮਜ਼ਬੂਤੀ, ਦੋ ਚਰਚਿਤ ਚਿਹਰੇ ਪਾਰਟੀ ਵਿਚ ਸ਼ਾਮਲ
'ਆਪ' ਦੀਆਂ ਲੋਕ ਪੱਖੀ ਨੀਤੀਆਂ ਕਰਕੇ ਲੋਕ ਪਾਰਟੀ ਵਿੱਚ ਹੋ ਰਹੇ ਹਨ ਸ਼ਾਮਲ : ਜਰਨੈਲ ਸਿੰਘ
ਸਰਕਾਰ ਨੇ ਚੀਫ਼ ਜਸਟਿਸ ਨੂੰ ਬੋਬੜੇ ਨੂੰ ਆਪਣੇ ਉਤਰਾਧਿਕਾਰੀ ਦੇ ਨਾਮ ਦੀ ਸਿਫ਼ਾਰਿਸ਼ ਕਰਨ ਲਈ ਕਿਹਾ
ਚੀਫ਼ ਜਸਟਿਸ ਐਸਏ ਬੋਬੜੇ ਦੇ ਸੇਵਾ ਮੁਕਤ ਹੋਣ ਵਿਚ ਇਕ ਮਹੀਨੇ ਤੋਂ ਵੀ ਘੱਟ...
ਮੋਗਾ ਕਤਲ ਕੇਸ: ਗਮਗੀਨ ਮਾਹੌਲ ਵਿਚ ਕੀਤਾ ਗਿਆ ਦੋਨੋਂ ਲੜਕੀਆਂ ਦਾ ਸਸਕਾਰ
ਪ੍ਰਸ਼ਾਸਨ ਦੀ ਹਾਜ਼ਰੀ ਵਿਚ ਹੋਇਆ ਲੜਕੀਆਂ ਦਾ ਸਸਕਾਰ
ਅਮਰੀਕਾ ਦੇ ਰੱਖਿਆ ਮੰਤਰੀ ਨੇ ਮਨੁੱਖੀ ਅਧਿਕਾਰਾਂ ਦੇ ਮੁੱਦੇ ‘ਤੇ ਭਾਰਤ ਦੇ ਮੰਤਰੀਆਂ ਨਾਲ ਕੀਤੀ ਗੱਲਬਾਤ
ਯੂਐਸ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਸ਼ਨੀਵਾਰ ਸਵੇਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ।
ਵਾਅਦਿਆਂ ਤੋਂ ਮੁਕਰੀ ਕੈਪਟਨ ਸਰਕਾਰ ਤੋਂ ਅੱਕੇ ਲੋਕ ਹੁਣ ਬਣਾਉਣਗੇ 'ਆਪ' ਦੀ ਸਰਕਾਰ: ਜਰਨੈਲ ਸਿੰਘ
ਚਾਰ ਸਾਲ ਸ਼ਾਹੀ ਫਾਰਮ ਹਾਊਸ ਵਿੱਚ ਬੈਠੇ ਸਰਕਾਰ ਚਲਾਉਂਦੇ ਰਹੇ ਕੈਪਟਨ ਅਮਰਿੰਦਰ...
ਕਾਂਗਰਸ ਨੇ ਜਾਰੀ ਕੀਤਾ ਅਸਾਮ ਵਿਧਾਨ ਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ
ਸੂਬੇ ਵਿਚੋਂ ਨਫ਼ਰਤ ਖ਼ਤਮ ਕਰ ਕੇ ਸ਼ਾਤੀ ਲਿਆਂਦੀ ਜਾਵੇਗੀ - ਰਾਹੁਲ ਗਾਂਧੀ
ਜਲੰਧਰ 'ਚ ਕੋਰੋਨਾ ਨੇ ਮਚਾਇਆ ਕਹਿਰ, 415 ਨਵੇਂ ਕੇਸ ਆਏ ਸਾਹਮਣੇ, 12 ਦੀ ਮੌਤ
ਹੁਣ ਤੱਕ ਮੌਤਾਂ ਦਾ ਅੰਕੜਾ 810 ਹੋ ਗਿਆ ਹੈ।
ਕੈਪਟਨ ਲਈ ਸੌਖਾ ਨਹੀਂ ਮੁੜ ਤੋਂ ਸੱਤਾ ਦਾ ਰਾਹ! ਇਕ ਮੀਡੀਆ ਗਰੁੱਪ ਵੱਲੋਂ ਕਰਵਾਏ ਸਰਵੇ ’ਚ ਦਾਅਵਾ
‘ਆਪ’ ਨੂੰ ਦਿਖਾਇਆ ਗਿਆ ਸਭ ਤੋਂ ਵੱਡੀ ਪਾਰਟੀ
TMC ਨੇਤਾ ਅਭਿਸ਼ੇਕ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਬਹਿਸ ਲਈ ਦਿੱਤੀ ਚੁਣੌਤੀ
ਪ੍ਰਧਾਨ ਮੰਤਰੀ ਮੋਦੀ ਨੇ ਬੰਗਾਲ ਵਿੱਚ ਚੋਣ ਮੁਹਿੰਮ ਦੌਰਾਨ ਟੀਐਮਸੀ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਸੀ।