ਖ਼ਬਰਾਂ
ਕਿਸਾਨ ਅੰਦੋਲਨ: ਸੁਰਜੀਤ ਪਾਤਰ ਕਿਸਾਨਾਂ ਦੇ ਸਮਰਥਨ ਵਿੱਚ ਪਦਮ ਸ਼੍ਰੀ ਵਾਪਸ ਕਰਨਗੇ
ਪਾਤਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਕਿਸਾਨਾਂ ਨਾਲ ਕੀਤੇ ਵਿਵਹਾਰ ਤੋਂ ਬਹੁਤ ਦੁਖੀ ਹਾਂ
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ, ਜਾਣੋ ਅੱਜ ਦੀਆਂ ਕੀਮਤਾਂ
ਅਹਿਮਦਾਬਾਦ ਵਿੱਚ ਸੋਨੇ ਦੇ ਸਥਾਨ ਦੀ ਕੀਮਤ 50,700 ਰੁਪਏ ਪ੍ਰਤੀ ਤੋਲਾ ਸੀ।
ਕੋਰੋਨਾ ਤੋਂ ਬਾਅਦ ਆਂਧਰਾ ਪ੍ਰਦੇਸ਼ ਵਿੱਚ ਫੈਲੀ ਬਿਮਾਰੀ,1 ਦੀ ਮੌਤ, 350 ਤੋਂ ਵੱਧ ਹਸਪਤਾਲ ਦਾਖਲ
ਗਿਣਤੀ ਵਿੱਚ ਅਚਾਨਕ ਵਾਧਾ ਹੋਇਆ
ਕਿਸਾਨ ਯਾਤਰਾ ਕਰਨ ਜਾ ਰਹੇ ਅਖਿਲੇਸ਼ ਯਾਦਵ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
ਮਾਜਵਾਦੀ ਪਾਰਟੀ ਦੇ ਕੁਝ ਸਮਰਥਕਾਂ ਸਣੇ ਪੁਲਿਸ ਉਨ੍ਹਾਂ ਨੂੰ ਗੱਡੀ 'ਚ ਬਿਠਾ ਕੇ ਨਾਲ ਲੈ ਗਈ।
ਅੰਮ੍ਰਿਤਸਰ 'ਚ BJP ਦਫ਼ਤਰ ਦੇ ਉਦਘਾਟਨ ਮੌਕੇ ਕਿਸਾਨ ਅਤੇ ਸਿੱਖ ਜਥੇਬੰਦੀਆਂ ਦਾ ਵਿਰੋਧ
ਸਥਿਤੀ ਤਣਾਅਪੂਰਨ ਹੋਣ ਨਾਲ ਭਾਜਪਾ ਆਗੂ ਅਤੇ ਵਰਕਰ ਉੱਥੋਂ ਨਿਕਲ ਗਏ।
ਸਰਕਾਰ ਨੂੰ ਰੱਦ ਕਰਨੇ ਹੀ ਹੋਣਗੇ ਖੇਤੀ ਕਾਨੂੰਨ, ਹੋਰ ਨਹੀਂ ਕੁਝ ਮਨਜ਼ੂਰ - ਰਾਹੁਲ ਗਾਂਧੀ
8 ਦਸੰਬਰ ਨੂੰ ਕਿਸਾਨਾਂ ਵਲੋਂ ਭਾਰਤ ਬੰਦ ਦਾ ਸੱਦਾ
PM ਮੋਦੀ ਨੇ ਕੀਤਾ ਆਗਰਾ ਮੈਟਰੋ ਰੇਲ ਪ੍ਰਾਜੈਕਟ ਦੇ ਨਿਰਮਾਣ ਕਾਰਜ ਦਾ ਉਦਘਾਟਨ
ਇਸ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ 8,379.62 ਕਰੋੜ ਰੁਪਏ ਹੋਵੇਗੀ ਅਤੇ ਇਹ ਪ੍ਰਾਜੈਕਟ 5 ਸਾਲਾਂ 'ਚ ਪੂਰਾ ਹੋਵੇਗਾ।
ਕਿਸਾਨ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਭਾਰਤ ਬੰਦ ਲਈ ਹਰ ਵਰਗ ਕਰੇ ਸਹਿਯੋਗ : ਪ੍ਰਦੀਪ ਬੰਟੀ
ਬੰਟੀ ਨੇ ਪੰਜਾਬ ਦੇ ਉਦਯੋਗਪਤੀਆਂ, ਦੁਕਾਨਦਾਰਾਂ, ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਗਠਨਾਂ ਸਮਾਜ ਸੇਵੀ ਸੰਸਥਾਵਾਂ ਤੇ ਸਮੂਹ ਵਰਗਾਂ ਨੂੰ ਕੀਤੀ ਅਪੀਲ
ਰਾਤੋ ਰਾਤ ਬਦਲੀ ਕਿਸਾਨ ਦੀ ਕਿਸਮਤ,ਜ਼ਮੀਨ ਦੀ ਖੁਦਾਈ ਕਰਦੇ ਸਮੇਂ ਮਿਲਿਆ 60 ਲੱਖ ਰੁਪਏ ਦਾ ਹੀਰਾ
ਮਾਮੂਲੀ ਪੱਥਰ 14.98 ਕੈਰੇਟ ਦਾ ਹੀਰਾ ਨਿਕਲਿਆ
ਕਿਸਾਨੀ ਸੰਘਰਸ਼ ਵਿਚ ਜੋਸ਼ ਭਰਨ ਵਾਲੇ ਕੁੱਝ ਖ਼ਾਸ ਚਿਹਰੇ
ਕਿਸਾਨੀ ਸੰਘਰਸ਼ ਵਿਚ ਵਧ ਚੜ੍ਹ ਕੇ ਹਿੱਸਾ ਪਾਉਣ ਵਾਲੇ ਇਨ੍ਹਾਂ ਆਗੂਆਂ ਨੂੰ ਸਲਾਮ