ਖ਼ਬਰਾਂ
ਰਾਸ਼ਟਰੀ ਜਾਂਚ ਏਜੰਸੀ ਦੀ ਹਿਰਾਸਤ ’ਚ 25 ਮਾਰਚ ਤਕ ਭੇਜੇ ਗਏ ਸਚਿਨ ਵਾਜੇ
ਰਾਸ਼ਟਰੀ ਜਾਂਚ ਏਜੰਸੀ ਦੀ ਹਿਰਾਸਤ ’ਚ 25 ਮਾਰਚ ਤਕ ਭੇਜੇ ਗਏ ਸਚਿਨ ਵਾਜੇ
ਆਂਧਰਾ ਪ੍ਰਦੇਸ਼: ਭਿਆਨਕ ਸੜਕ ਹਾਦਸੇ ’ਚ 6 ਮਜ਼ਦੂਰਾਂ ਦੀ ਮੌਤ, 8 ਜ਼ਖ਼ਮੀ
ਆਂਧਰਾ ਪ੍ਰਦੇਸ਼: ਭਿਆਨਕ ਸੜਕ ਹਾਦਸੇ ’ਚ 6 ਮਜ਼ਦੂਰਾਂ ਦੀ ਮੌਤ, 8 ਜ਼ਖ਼ਮੀ
ਪ੍ਰਦਰਸ਼ਨਕਾਰੀਆਂ ਵਲੋਂ ਮੋਰਚਿਆਂ ਨਾਲ ਸਬੰਧਤ ਥਾਵਾਂ ’ਤੇ ਕੋਈ ਪੱਕੇ ਮਕਾਨ ਨਹੀਂ ਬਣਾਏ ਜਾਣਗੇ : ਕਿਸਾਨ
ਪ੍ਰਦਰਸ਼ਨਕਾਰੀਆਂ ਵਲੋਂ ਮੋਰਚਿਆਂ ਨਾਲ ਸਬੰਧਤ ਥਾਵਾਂ ’ਤੇ ਕੋਈ ਪੱਕੇ ਮਕਾਨ ਨਹੀਂ ਬਣਾਏ ਜਾਣਗੇ : ਕਿਸਾਨ ਮੋਰਚਾ
ਕੋਰੋਨਾ:24 ਘੰਟਿਆਂ ’ਚ ਮਿਲੇ 25 ਹਜ਼ਾਰ ਤੋਂ ਵਧੇਰੇ ਕੇਸ, 161 ਮੌਤਾਂ
ਕੋਰੋਨਾ:24 ਘੰਟਿਆਂ ’ਚ ਮਿਲੇ 25 ਹਜ਼ਾਰ ਤੋਂ ਵਧੇਰੇ ਕੇਸ, 161 ਮੌਤਾਂ
ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ‘ਤੇ ਵਰ੍ਹੇ ਰਾਹੁਲ ਗਾਂਧੀ ਕਿਹਾ, ਦਿਨ ਦਿਹਾੜੇ ਲੁੱਟ
ਰਾਹੁਲ ਗਾਂਧੀ ਨੇ ਟਵੀਟ ਕੀਤਾ, 'ਪ੍ਰਧਾਨ ਮੰਤਰੀ ਕੋਲ ਉਹੀ ਕਾਇਦਾ ਹੈ, ਦੇਸ਼ ਨੂੰ ਲਟਾਉਣ ਨਾਲ ਦੋਸਤਾਂ ਦਾ ਫਾਇਦਾ।
ਸਾਕਸ਼ੀ ਮਹਾਰਾਜ ਦੇ ਵਿਵਾਦਿਤ ਬੋਲ- ਅੰਦੋਲਨਕਾਰੀ ਕਿਸਾਨਾਂ ਨੂੰ ਦਸਿਆ ‘ਅਤਿਵਾਦੀ’
ਕਿਹਾ ਕਿ ਜੋ ਲੋਕ ਕਿਸਾਨ ਦੇ ਨਾਮ ’ਤੇ ਅੰਦੋਲਨ ਕਰ ਰਹੇ ਹਨ, ਉਹ ਕਿਸਾਨ ਹੈ ਨਹੀਂ
ਯੋਗੇਂਦਰ ਯਾਦਵ ਨੇ ਅਖਿਲ ਗੋਗੋਈ ਨਾਲ ਕੀਤੀ ਮੁਲਾਕਾਤ
ਕਿਹਾ, ਭਾਜਪਾ ਨੂੰ ਹਰਾਉਣਾ ਹੀ ਟੀਚਾ
ਭਾਜਪਾ ਆਸਾਮ ਤੋਂ ਇਲਾਵਾ ਬਾਕੀ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਮੂਹ ਦੇਖੇਗੀ-ਪਵਾਰ
ਕਿਹਾ ਕੇਂਦਰ ਸਰਕਾਰ ਪੱਛਮੀ ਬੰਗਾਲ ਵਿੱਚ ਸੱਤਾ ਦੀ ਦੁਰਵਰਤੋਂ ਕਰ ਰਹੀ ਹੈ। ਇਸ ਦੇ ਬਾਵਜੂਦ, ਭਾਜਪਾ ਉਥੇ ਜਿੱਤੇਗੀ ਨਹੀਂ।
ਟਿਕਟ ਨਾ ਮਿਲਣ ’ਤੇ ਕੇਰਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਨੇ ਅਸਤੀਫ਼ਾ ਦੇ ਕੇ ਕਰਵਾਇਆ ਮੁੰਡਨ
ਕਿਹਾ, ਸੂਚੀ ਵਿਚ ਬਹੁਤ ਘੱਟ ਮਹਿਲਾ ਉਮੀਦਵਾਰ ਹਨ
ਜੰਮੂ-ਕਸ਼ਮੀਰ ਵਿੱਚ 105 ਹੋਰ ਕੋਰੋਨਾ ਸੰਕਰਮਿਤ , 24 ਘੰਟਿਆਂ ਵਿੱਚ ਕੋਈ ਲਾਗ ਨਹੀਂ ਮਰਿਆ
ਜੰਮੂ-ਕਸ਼ਮੀਰ ਵਿੱਚ ਹੁਣ ਤੱਕ 1,27,640 ਲੋਕਾਂ ਵਿੱਚ ਕੋਰੋਨਾ ਦੀ ਲਾਗ ਦੀ ਪੁਸ਼ਟੀ ਹੋਈ ਹੈ।