ਖ਼ਬਰਾਂ
ਗਾਜ਼ੀਆਬਾਦ ਪੁਲਿਸ ਨੇ ਗੈਂਗਸਟਰ ਅਪਰਾਧੀਆਂ ਦੀ 15 ਕਰੋੜ ਦੀ ਜਾਇਦਾਦ ਕੀਤੀ ਜ਼ਬਤ
ਐਸਐਸਪੀ ਵੱਲੋਂ ਸਮੂਹ ਅਧਿਕਾਰੀਆਂ ਅਤੇ ਥਾਣਾ ਇੰਚਾਰਜਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਣ।
ਆਰਥਿਕ ਤੰਗੀ ਕਾਰਨ ਜ਼ਹਿਰੀਲੀ ਚੀਜ ਖਾ ਕੇ ਕੀਤੀ ਖੁਦਕੁਸ਼ੀ
ਮਹੀਨਾ ਸਵਾ ਮਹੀਨਾ ਪਹਿਲਾਂ ਆਪਣੀ ਇਕ ਲੜਕੀ ਦਾ ਵਿਆਹ ਕੀਤਾ ਸੀ ਅਤੇ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ।
ਬੈਂਸ ਖਿਲਾਫ ਲੱਗੇ ਜਬਰ ਜਨਾਹ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਮਹਿਲਾ ਅਧਿਕਾਰੀ ਦਾ ਤਬਾਦਲਾ
ਵਿਧਾਇਕ ਬੈਂਸ 'ਤੇ ਦੋਸ਼ ਲਗਾਉਣ ਵਾਲੀ ਔਰਤ ਨੂੰ ਪੁਲਿਸ ਵਲੋਂ ਸੁਰੱਖਿਆ ਵੀ ਪ੍ਰਦਾਨ ਕੀਤੀ ਗਈ ਹੈ
ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਚੀਮਾ ਮੰਡੀ 'ਚ ਸਹੀ ਪੰਜਾਬੀ ਵਰਤੋਂ ਮੁਹਿੰਮ
ਉਨ੍ਹਾਂ ਹੈਰਾਨੀ ਵੀ ਪ੍ਰਗਟ ਕੀਤੀ ਕਿ ਲੰਬੇ ਸਮੇਂ ਤੋਂ ਉਨ੍ਹਾਂ ਵੱਲੋਂ ਵਰਤੀ ਜਾ ਰਹੀ ਬੋਲੀ ਬਾਰੇ ਕਦੇ ਵੀ ਕਿਸੇ ਨੇ ਕੋਈ ਉਜਰ ਤੱਕ ਨਹੀਂ ਕੀਤਾ।
ਪੰਜਾਬ ਵਿੱਚ ਵੋਟਰ ਸੂਚੀ ਦੀ ਸੰਖੇਪ ਸੋਧ (ਸਮਰੀ ਰਵੀਜ਼ਨ) ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ
ਵੋਟਰ ਸੂਚੀ ਦੇ ਖਰੜੇ ਅਨੁਸਾਰ ਵੋਟਰ ਸੂਚੀ ਵਿੱਚ ਕੁੱਲ 20680347 ਵੋਟਰ ਹਨ ਅਤੇ ਇਨ੍ਹਾਂ ਵਿੱਚੋਂ 10898294 ਪੁਰਸ਼ ਅਤੇ 9781488 ਔਰਤਾਂ ਅਤੇ 565 ਟਰਾਂਸਜੈਂਡਰ ਹਨ।
ਬਰੂ ਸ਼ਰਨਾਰਥੀਆਂ ਦੇ ਮੁੜ ਵਸੇਬੇ ਵਿਰੁੱਧ ਹਿੰਸਕ ਪ੍ਰਦਰਸ਼ਨ, ਪੁਲਿਸ ਨੇ ਅੱਥਰੂ ਗੈਸ ਨੇ ਗੋਲੇ ਚਲਾਏ
ਤ੍ਰਿਪੁਰਾ ਜ਼ਿਲੇ ਦੇ ਡੋਲੁਬਾਰੀ ਪਿੰਡ ਵਿਚ ਮਿਜ਼ੋਰਮ ਵਿਚ ਵਸਦੇ ਬਰੂ ਸ਼ਰਨਾਰਥੀਆਂ ਦੇ ਮੁੜ ਵਸੇਬੇ ਦੀ ਯੋਜਨਾ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਪਾਣੀਆਂ ਦਾ ਬਕਾਇਆ ਵਸੂਲਣ ਲਈ ਸਪੀਕਰ ਨੂੰ ਸੌਂਪੀ ਪਟੀਸ਼ਨ
ਪੰਜਾਬ ਦੇ ਪਾਣੀਆਂ ਦਾ ਬਕਾਇਆ ਵਸੂਲਣ ਲਈ 21 ਲੱਖ ਪੰਜਾਬੀਆਂ ਵਲੋਂ ਦਸਤਖ਼ਤ ਕੀਤੀ ਪਟੀਸ਼ਨ ਜਮ੍ਹਾਂ ਕਰਵਾਈ ਗਈ ਹੈ।
ਭਾਰਤੀ ਮੂਲ ਦੀ ਮਾਲਾ ਅਡਿਗਾ ਹੋਵੇਗੀ ਬਾਇਡੇਨ ਦੀ ਪਤਨੀ ਦੀ ਸਲਾਹਕਾਰ
ਸਾਲ 2008 'ਚ ਓਬਾਮਾ ਦੇ ਪ੍ਰਚਾਰ ਅਭਿਆਨ ਟੀਮ ਨਾਲ ਜੁੜਨ ਤੋਂ ਪਹਿਲਾਂ ਅਡਿਗਾ ਸ਼ਿਕਾਗੋ ਲਾਅ ਫਰਮ 'ਚ ਕੰਮ ਕਰਦੀ ਸੀ।
AAP ਨੇ ਪੰਜਾਬ ਇਕਾਈ ’ਚ ਕੀਤਾ ਵਿਸਥਾਰ, 22 ਜ਼ਿਲ੍ਹਿਆਂ ਦੇ 460 ਬਲਾਕ ਪ੍ਰਧਾਨ ਨਿਯੁਕਤ
.....ਸਮੂਹ ਵਰਕਰਾਂ ਅਤੇ ਜ਼ਮੀਨੀ ਪੱਧਰ ਦੇ ਲੋਕਾਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਹੀ ਕੀਤੀ ਗਈਆਂ ਹਨ ਨਿਯੁਕਤੀਆਂ-ਭਗਵੰਤ ਮਾਨ
ਪੰਜਾਬ ਦੇ ਕਿਸਾਨਾਂ ਨੇ ਕੈਪਟਨ ਦੀ ਬੇਨਤੀ ਕੀਤੀ ਪ੍ਰਵਾਨ, ਗੱਡੀਆਂ ਚਲਾਉਣ ਲਈ ਹੋਏ ਸਹਿਮਤ
ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਇਹ ਫੈਸਲਾ ਪੰਜਾਬ ਦੇ ਹਿੱਤ ਵਿਚ ਲਿਆ ਹੈ ਨਾ ਕਿ ਸਰਕਾਰ ਦੇ ਦਬਾਅ ਹੇਠ ਲਿਆ ਹੈ